Madhya Pradesh
MP ਵਿਚ ਵੀ ਆਇਆ ਲਵ ਜਿਹਾਦ ਖ਼ਿਲਾਫ਼ ਕਾਨੂੰਨ,ਕੈਬਨਿਟ ਦੀ ਮਿਲੀ ਮਨਜ਼ੂਰੀ
ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਸੈਸ਼ਨ 28 ਦਸੰਬਰ ਤੋਂ ਪ੍ਰਸਤਾਵਿਤ ਹੈ।
ਇੰਦੌਰ ਦੇ ਸੰਵਿਦਾ ਨਗਰ 'ਚ ਤਿੰਨ ਮੰਜ਼ਿਲਾਂ ਇਮਾਰਤ ਨੂੰ ਲੱਗੀ ਭਿਆਨਕ ਅੱਗ
ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਮੁੱਖ ਕਾਰਨ
ਖੇਤੀ ਕਾਨੂੰਨਾਂ ਨੂੰ ਪੂਰੇ ਦੇਸ਼ ਦਾ ਸਮਰਥਨ, ਸਿਰਫ ਪੰਜਾਬ ਵਿਰ ਵਿਰੋਧ- ਖੇਤੀਬਾੜੀ ਮੰਤਰੀ
ਗਵਾਲੀਅਰ ‘ਚ ਭਾਜਪਾ ਦਾ ਕਿਸਾਨ ਸੰਮੇਲਨ
ਕਿਸਾਨ ਅੰਦੋਲਨ: ਮੱਧ ਪ੍ਰਦੇਸ਼ ਦੇ ਮੰਤਰੀ ਦਾ ਅਜੀਬ ਬਿਆਨ, ਪੁਰਸਕਾਰ ਜਿੱਤਣ ਵਾਲੇ ਦੇਸ਼ ਭਗਤ ਨਹੀਂ
'ਜਿਹੜੇ ਲੋਕ ਭਾਰਤ ਮਾਤਾ ਨੂੰ ਭਲਾ ਬੁਰਾ ਕਹਿ ਰਹੇ ਸਨ ਅਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਸਨ
ਰਾਤੋ ਰਾਤ ਬਦਲੀ ਕਿਸਾਨ ਦੀ ਕਿਸਮਤ,ਜ਼ਮੀਨ ਦੀ ਖੁਦਾਈ ਕਰਦੇ ਸਮੇਂ ਮਿਲਿਆ 60 ਲੱਖ ਰੁਪਏ ਦਾ ਹੀਰਾ
ਮਾਮੂਲੀ ਪੱਥਰ 14.98 ਕੈਰੇਟ ਦਾ ਹੀਰਾ ਨਿਕਲਿਆ
ਪ੍ਰਦੂਸ਼ਣ ਨਾਲ ਨਜਿੱਠਣ ਲਈ ਇਸ ਸੂਬਾਈ ਸਰਕਾਰ ਦਾ ਅਨੋਖਾ ਕਦਮ, ਪਰਾਲੀ ਤੋਂ ਬਣੇਗੀ ‘ਬਾਇਓਗੈਸ’
ਕਿਸਾਨ ਨੂੰ ਜੇਲ ਪਹੁੰਚਾ ਕੇ ਪਰਾਲੀ ਦਾ ਹੱਲ ਨਹੀਂ ਕੱਢਿਆ ਜਾ ਸਕਦਾ : ਪਟੇਲ
ਮੁਸ਼ਕਿਲ ਵਿਚ ਨਿਰਦੇਸ਼ਕ ਏਕਤਾ ਕਪੂਰ,ਇੰਦੌਰ ਹਾਈ ਕੋਰਟ ਵਿਚ ਚੱਲੇਗਾ ਮੁਕਦਮਾ
ਅਦਾਲਤ ਨੇ ਕੀ ਕਿਹਾ?
ਵੋਟਰਾਂ ਦੇ ਹਰ ਫੈਸਲੇ ਨੂੰ ਸਵੀਕਾਰ ਕਰਾਂਗੇ-ਕਮਲਨਾਥ
ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ
MP ਵਿਚ ਪਟਾਕਿਆਂ ਤੇ ਨਹੀਂ ਲੱਗੇਗਾ ਬੈਨ,CM ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਕੀਤਾ ਐਲਾਨ
ਪਟਾਕੇ ਸਾੜਨ ਦਾ ਸਮਾਂ ਤੈਅ ਕਰ ਸਕਦੀ ਹੈ
14 ਦਿਨਾਂ ਵਿਚ ਚੌਥੀ ਵਾਰ ਕੰਬੀ ਧਰਤੀ,ਆਖਿਰ ਕਿਉਂ ਆ ਰਹੇ ਨਿਰੰਤਰ ਭੂਚਾਲ?
ਅਕਸਰ ਘੱਟ ਰਫਤਾਰ ਵਾਲੇ ਭੁਚਾਲਾਂ ਕਾਰਨ ਆਉਣ ਵਾਲੇ ਵੱਡੇ ਭੁਚਾਲਾਂ ਦਾ ਪ੍ਰਭਾਵ ਘੱਟ ਜਾਂਦਾ ਹੈ।