Madhya Pradesh
ਬੜੀ ਮੁਸ਼ਕਲ ਦੇ ਨਾਲ ਕਾਬੂ ਆਇਆ ਚੀਤਾ, 10 ਦਿਨਾਂ ਤੋਂ ਸੀ ਇਲਾਕੇ ‘ਚ ਦਹਿਸ਼ਤ
ਸ਼ਹਿਰ ਵਿਚ ਮੌਜੂਦ ਚੀਤਾ ਦਸ ਦਿਨ ਬਾਅਦ ਜੰਗਲ ਵਿਭਾਗ....
ਕੋਲਾ ਘਪਲਾ : ਸਾਬਕਾ ਕੋਲਾ ਸਕੱਤਰ, ਪੰਜ ਹੋਰਾਂ ਨੂੰ ਸਜ਼ਾ ਭਲਕੇ
ਦਿੱਲੀ ਦੀ ਅਦਾਲਤ ਨੇ ਕਿਹਾ ਕਿ ਉਹ ਪਛਮੀ ਬੰਗਾਲ ਵਿਚ ਨਿਜੀ ਕੰਪਨੀ ਨੂੰ ਕੋਲਾ ਖਦਾਨ ਵੰਡ ਵਿਚ ਹੇਰਾਫੇਰੀ ਲਈ ਦੋਸ਼ੀ ਠਹਿਰਾਏ ਗਏ.........
'ਜੇ 90 ਫ਼ੀ ਸਦੀ ਮੁਸਲਮਾਨਾਂ ਨੇ ਵੋਟਾਂ ਨਾ ਪਾਈਆਂ ਤਾਂ ਹਾਰ ਜਾਵਾਂਗੇ'
ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਦੇ ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਵਿਵਾਦਮਈ ਵੀਡੀਉ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਸ਼ ਲਾਇਆ.........
ਝਾਬੂਆ ਵਿਚ ਸ਼ਰਾਬ ਦੀਆਂ ਬੋਤਲਾਂ 'ਤੇ ਚਿਪਕਾਏ ਸਟਿਕਰ- ਬਟਨ ਦਬਾਉਣਾ ਹੈ, ਵੋਟ ਪਾਉਣਾ ਹੈ
ਮੱਧ ਪ੍ਰਦੇਸ਼ ਵਿਚ 28 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ...
ਅਸੀਂ ਘੁਸਪੈਠੀਆਂ ਨੂੰ ਚੁਣ-ਚੁਣ ਕੇ ਦੇਸ਼ ਵਿਚੋਂ ਕੱਢਣ ਵਾਲੇ ਹਾਂ : ਸ਼ਾਹ
ਸਾਲ 1970 ਤੋਂ ਅਸੀਂ ਮੰਗ ਕਰ ਰਹੇ ਹਾਂ........
ਬੁਹਾਰਨਪੁਰ ਮਾਲ ਦੇ ਅੰਦਰ ਲੱਗੀ ਅੱਗ, ਜਾਨ ਬਚਾਉਣ ਲਈ ਲੋਕਾਂ ਨੇ ਛੱਤ ਤੋਂ ਮਾਰੀਆਂ ਛਾਲਾਂ
ਇੰਦੌਰ-ਇੱਛਾਪੁਰ ਸਟੇਟ ਹਾਈਵੇ ਉਤੇ ਸਥਿਤ ਪਾਕੀਜਾ ਮਾਲ ਵਿਚ ਦੇਰ ਰਾਤ ਅੱਗ ਲੱਗ ਗਈ। ਇਹ ਇੰਨੀ ਤੇਜ਼ੀ ਨਾਲ ਫੈਲੀ ਕਿ ਕਰਮਚਾਰੀ ਉਪਰ ਵਾਲੀ...
ਮਾਮਾ ਨੇ ਦਿਤਾ 11 ਸਾਲ ਦੇ ਬੱਚੇ ਨੂੰ ਲਿਵਰ, ਟਰਾਂਸਪਲਾਂਟ ਕੀਤਾ ਗਿਆ
ਸ਼ਹਿਰ ਦੇ ਸਿਦਵਾਂਤਾ ਰੈਡਕਰਾਸ ਸੁਪਰਸਪੈਸ਼ਲਿਟੀ ਹਸਪਤਾਲ ਵਿਚ ਡਾਕਟਰਾਂ ਨੇ 11 ਸਾਲ ਦੇ ਬੱਚੇ ਦਾ ਸਫਲ ਲਿਵਰ ਟਰਾਂਸਪਲਾਂਟ ਕੀਤਾ ਹੈ। ਬੱਚੇ ਦਾ ਲਿਵਰ ਫੇਲ ਹੋ ਗਿਆ ਸੀ। ...
ਪੰਨਾ ਦੇ ਮਜ਼ਦੂਰ ਵਿਅਕਤੀ ਨੂੰ ਖੁਦਾਈ ਦੌਰਾਨ ਮਿਲਿਆ ਕੀਮਤੀ ਹੀਰਾ
ਉਸਾਰੀ ਅਧੀਨ ਇੱਟਾਂ ਢੋਣ ਵਾਲੇ ਅਤੇ ਖੱਡੇ ਪੁੱਟ ਕੇ ਮਜ਼ਦੂਰੀ ਕਰਨ ਵਾਲੇ ਇਕ ਵਿਅਕਤੀ ਦੀ ਕਿਸਮਤ ਚਮਕ ਗਈ। ਕਰਜ਼ ਚੁੱਕ ਕੇ ਹੀਰਿਆਂ ਦੀ...
ਮੱਧ ਪ੍ਰਦੇਸ਼ 'ਚ ਅਗਲੇ ਮਹੀਨੇ ਤੋਂ 1000 ਰੁਪਏ ਦੇ ਬਿਜਲੀ ਬਿਲ 'ਤੇ 25 ਰੁਪਏ ਵਧਣਗੇ
ਬਿਲ ਮਾਫੀ ਅਤੇ ਸਰਲ ਬਿਲ ਦੇ ਐਲਾਨ ਦੇ ਵਿਚ ਪ੍ਰਦੇਸ਼ 'ਚ ਬਿਜਲੀ ਦੀਆਂ ਦਰਾਂ ਵਧਣ ਜਾ ਰਹੀਆਂ ਹਨ। ਮੱਧ ਪ੍ਰਦੇਸ਼ ਪਾਵਰ ਮੈਨੇਜਮੈਂਟ ਕੰਪਨੀ ਨੇ ਫਿਊਲ ਕਾਸਟ ਐਡਜਸਟਮੈਂਟ ...
ਹਿੰਦੁਸਤਾਨ ਦੇ ਚੌਕੀਦਾਰ ਨੇ ਚੋਰੀ ਕਰ ਲਈ ਹੈ : ਰਾਹੁਲ
ਮੱਧ ਪ੍ਰਦੇਸ਼ 'ਚ ਸਾਡੀ ਸਰਕਾਰ ਬਣਨ ਦੇ ਦਸ ਦਿਨਾਂ ਅੰਦਰ ਕਰਜ਼ਾ ਮਾਫ਼..........