Mumbai (Bombay)
ਅਦਾਕਾਰਾ ਦੀਆ ਮਿਰਜ਼ਾ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤਰ ਨੂੰ ਦਿੱਤਾ ਜਨਮ
ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ
37.8 ਕਰੋੜ ਵਿਚ ਵਿਕੀ Amrita Sher-Gil ਦੀ 83 ਸਾਲ ਪੁਰਾਣੀ ਪੇਂਟਿੰਗ, ਬਣਾਇਆ ਰਿਕਾਰਡ
ਮਸ਼ਹੂਰ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦੀ 83 ਸਾਲ ਪੁਰਾਣੀ ਪੇਂਟਿੰਗ ‘ਇੰਨ ਦ ਲੇਡੀਜ਼ ਇਨਕਲੋਜ਼ਰ’ ਦੇਸ਼ ਦੀ ਦੂਜੀ ਸਭ ਤੋਂ ਮਹਿੰਗੀ ਕਲਾਕਾਰੀ ਬਣ ਗਈ ਹੈ।
ਗੌਤਮ ਅਡਾਨੀ ਦੇ ਹੱਥ ਵਿਚ ਆਈ ਮੁੰਬਈ ਏਅਰਪੋਰਟ ਦੀ ਕਮਾਨ, ਹਜ਼ਾਰਾਂ ਨੌਕਰੀਆਂ ਦੇਣ ਦਾ ਕੀਤਾ ਵਾਅਦਾ
ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੇ ਅਡਾਨੀ ਸਮੂਹ (Adani Group takes over Mumbai airport) ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਡ ਦਾ ਮੈਨੇਜਮੈਂਟ ਸੰਭਾਲ ਲਿਆ ਹੈ
ਕੋਰੋਨਾ: ਬੀਐਮਸੀ ਨੇ ਕੀਤੀ ਸੀਲ ਕੀਤੀ ਸੁਨੀਲ ਸ਼ੈੱਟੀ ਦੀ ਬਿਲਡਿੰਗ
ਪ੍ਰਿਥਵੀ ਅਪਾਰਟਮੈਂਟ ਵਿਚ ਸਾਹਮਣੇ ਆਏ ਕੋਰੋਨਾ ਦੇ ਮਾਮਲੇ
ਮਾਂ ਦਾ ਕਤਲ ਕਰ ਕਲਯੁਗੀ ਪੁੱਤ ਨੇ ਪਕਾ ਕੇ ਖਾਧੇ ਲਾਸ਼ ਦੇ ਟੁਕੜੇ! ਅਦਾਲਤ ਨੇ ਦਿੱਤੀ ਮੌਤ ਦੀ ਸਜ਼ਾ
ਮਹਾਰਾਸ਼ਟਰ ਦੇ ਕੋਲ੍ਹਾਪੁਰ ਦੀ ਇਕ ਅਦਾਲਤ ਨੇ ਬੀਤੇ ਦਿਨ ਮਾਂ ਦੀ ਹੱਤਿਆ ਦੇ ਮਾਮਲੇ ਵਿਚ 35 ਸਾਲਾ ਸੁਨੀਲ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਅਲਵਿਦਾ ਦਿਲੀਪ ਕੁਮਾਰ! ਅੰਗਰੇਜ਼ਾਂ ਖਿਲਾਫ਼ ਭਾਸ਼ਣ ਦੇਣ ਲਈ ਜੇਲ੍ਹ ਵੀ ਗਏ ਸਨ ਦਿਲੀਪ ਕੁਮਾਰ
ਉਹਨਾਂ ਨੂੰ ਪੁਣੇ ਦੀ ਬ੍ਰਿਟਿਸ਼ ਫੌਜ ਕੰਟੀਨ ਵਿਚ ਅਸਿਸਟੈਂਟ ਦੀ ਨੌਕਰੀ ਮਿਲ ਗਈ। ਦਿਲੀਪ ਕੁਮਾਰ ਨੂੰ 36 ਰੁਪਏ ਤਨਖ਼ਾਹ ਮਿਲਦੀ ਸੀ।
ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ ਹੋਇਆ ਦਿਹਾਂਤ
98 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ
ਬੇਘਰਿਆਂ ਤੇ ਭਿਖਾਰੀਆਂ ਨੂੰ ਵੀ ਦੇਸ਼ ਲਈ ਕੰਮ ਕਰਨਾ ਚਾਹੀਦਾ ਹੈ- Bombay High Court
ਬੇਘਰਿਆਂ ਅਤੇ ਭਿਖਾਰੀਆਂ ਲਈ ਬੰਬੇ ਹਾਈ ਕੋਰਟ (Bombay High Court) ਨੇ ਅਹਿਮ ਫੈਸਲਾ ਸੁਣਾਇਆ ਹੈ।
Passport Renewal Case: ਜਾਵੇਦ ਅਖ਼ਤਰ ਨੇ ਕੰਗਨਾ ’ਤੇ ਤੱਥ ਲੁਕਾਉਣ ਦਾ ਲਾਇਆ ਇਲਜ਼ਾਮ
ਜਾਵੇਦ ਅਖ਼ਤਰ ਨੇ ਦਾਅਵਾ ਕੀਤਾ ਹੈ ਕਿ ਕੰਗਨਾ ਨੇ ਆਪਣੀ ਪਾਸਪੋਰਟ ਦੀ ਸਿਫਾਰਸ਼ ਵਿਚ ਤੱਥਾਂ ਨੂੰ ਛੁਪਾਇਆ ਹੈ।
ਆਮਿਰ ਖ਼ਾਨ ਨੇ ਪਤਨੀ ਕਿਰਨ ਰਾਓ ਨੂੰ ਦਿੱਤਾ ਤਲਾਕ, ਆਪਸੀ ਸਹਿਮਤੀ ਨਾਲ ਲਿਆ ਵੱਖ ਹੋਣ ਦਾ ਫੈਸਲਾ
ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਅਪਣੀ ਪਤਨੀ ਕਿਰਨ ਰਾਓ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ।