Mumbai (Bombay)
ਕੋਰੋਨਾ ਦੇ ਇਸ ਵੈਰੀਐਂਟ ਨੂੰ ਲੈ ਕੇ ਲੋਕਾਂ 'ਚ ਬਣਿਆ ਡਰ ਦਾ ਮਾਹੌਲ, ਬਣ ਸਕਦੈ ਤੀਸਰੀ ਲਹਿਰ ਦਾ ਕਾਰਨ
ਬ੍ਰਿਟਿਸ਼ ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤੱਕ ਦੁਨੀਆ ਦੇ 10 ਦੇਸ਼ਾਂ 'ਚ ਡੈਲਟਾ ਪਲੱਸ ਵੈਰੀਐਂਟ ਦੇ ਮਾਮਲੇ ਮਿਲੇ ਹਨ
ਭਗੌੜੇ ਕਾਰੋਬਾਰੀਆਂ 'ਤੇ ਸ਼ਿਕੰਜਾ: ED ਕੇਂਦਰ ਅਤੇ ਬੈਂਕਾਂ ਨੂੰ ਸੌਂਪੇਗੀ ਜਬਤ ਕੀਤੀ ਜਾਇਦਾਦ
ਨੀਰਵ ਮੋਦੀ, ਮੇਹੁਲ ਚੋਕਸੀ ਤੇ ਵਿਜੇ ਮਾਲਿਆ ਨੂੰ ED ਵਲੋਂ ਵੱਡਾ ਝਟਕਾ। ਜਬਤ ਕੀਤੀ ਗਈ ਜਾਇਦਾਦ ਬੈਂਕਾਂ ਹਵਾਲੇ ਕੀਤੀ ਜਾਵੇਗੀ।
ਗੁਆਂਢੀਆਂ ਤੋਂ ਦੁਖੀ ਮਹਿਲਾ ਨੇ 7 ਸਾਲਾ ਬੇਟੇ ਨਾਲ 12ਵੀਂ ਮੰਜ਼ਿਲ ਤੋਂ ਮਾਰੀ ਛਾਲ
ਇਕ ਮਹਿਲਾ ਨੇ ਅਪਣੇ 7 ਸਾਲਾ ਬੇਟੇ ਨਾਲ ਬਿਲਡਿੰਗ ਦੀ 12ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ।
Kangana Ranaut ਨੇ ਕੀਤੀ ਦੇਸ਼ ਦਾ ਨਾਂਅ ਬਦਲਣ ਦੀ ਮੰਗ, ਕਿਹਾ India ਗੁਲਾਮੀ ਦੀ ਪਛਾਣ
Kangana Ranaut ਨੇ ਦੇਸ਼ ਦਾ ਨਾਂਅ ਬਦਲਣ ਦੀ ਮੰਗ ਕੀਤੀ ਹੈ। ਕੰਗਨਾ ਦਾ ਕਹਿਣਾ ਹੈ ਕਿ India ਗੁਲਾਮੀ ਦੀ ਪਛਾਣ ਹੈ। ਇਸ ਲਈ ਇਸ ਨੂੰ ਬਦਲ ਦੇਣਾ ਚਾਹੀਦਾ ਹੈ।
ਕਪਿਲ ਸ਼ਰਮਾ ਨੇ ਪੂਰੀ ਕੀਤੀ Fans ਦੀ ਡਿਮਾਂਡ, ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਬੇਟੇ ਦੀ ਤਸਵੀਰ
ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਹੋ ਰਹੀ ਵਾਇਰਲ
ਮਹਾਰਾਸ਼ਟਰ ਦੇ ਇਨ੍ਹਾਂ 3 ਜ਼ਿਲ੍ਹਿਆਂ 'ਚ ਮਿਲਿਆ ਕੋਰੋਨਾ ਦਾ ਨਵਾਂ ਰੂਪ
ਜਾਣਕਾਰੀ ਮੁਤਾਬਕ ਕੋਰੋਨਾ ਵਾਇਰਸ ਦਾ ਇਹ ਨਵਾਂ ਡੈਲਟਾ ਰੂਪ (B.1.617.2.) 'ਚ ਹੀ ਮਿਊਟੇਸ਼ਨ ਤੋਂ ਬਾਅਦ ਦਿਖਿਆ ਹੈ
ਮੁੰਬਈ ‘ਚ Black Fungus ਤੋਂ ਪੀੜ੍ਹਤ ਤਿੰਨ ਬੱਚਿਆਂ ਨੇ ਗਵਾਈਆਂ ਆਪਣੀਆਂ ਅੱਖਾਂ
ਮੁੰਬਈ ਦੇ ਵੱਖ-ਵੱਖ ਹਸਪਤਾਲਾਂ ‘ਚ ਬੱਚਿਆਂ ’ਤੇ ਬਲੈਕ ਫੰਗਸ ਦਾ ਅਸਰ ਦਿਖਾਈ ਦਿੱਤਾ। ਉਨ੍ਹਾਂ 'ਚੋਂ ਤਿੰਨ ਬੱਚਿਆਂ ਦੀਆਂ ਅੱਖਾਂ ਤੱਕ ਕੱਢਣੀਆਂ ਪੈ ਗਈਆਂ।
ਕੰਗਨਾ ਰਣੌਤ ਦੇ Passport Renewal 'ਤੇ ਲੱਗੀ ਰੋਕ, ਕਿਹਾ ਆਮਿਰ ਖ਼ਾਨ ਨਾਲ ਤਾਂ ਅਜਿਹਾ ਨਹੀਂ ਹੋਇਆ ਸੀ
ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਕ ਵਾਰ ਫਿਰ ਮਹਾਰਾਸ਼ਟਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ।
Ambani Bomb Scare Case: NIA ਨੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਨੂੰ ਕੀਤਾ ਗ੍ਰਿਫ਼ਤਾਰ
National Investigation Agency) ਨੇ ਮੁੰਬਈ ਪੁਲਿਸ (Mumbai Police) ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ।
Gautam Adani ਨੂੰ ਝਟਕਾ: ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ 43,500 ਕਰੋੜ ਦੇ ਸ਼ੇਅਰ ਫਰੀਜ਼
ਭਾਰਤ ਅਤੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਨੂੰ ਵੱਡਾ ਝਟਕਾ ਲੱਗਿਆ ਹੈ।