Mumbai (Bombay)
ਮਹਾਰਾਸ਼ਟਰ ’ਚ ਬਲੈਕ ਫ਼ੰਗਸ ਨਾਲ ਹੁਣ ਤਕ 52 ਲੋਕਾਂ ਦੀ ਹੋਈ ਮੌਤ
ਮਿਊਕਰਮਾਈਕੋਸਿਸ ਨੂੰ ਬਲੈਕ ਫ਼ੰਗਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ
ਕੋਰੋਨਾ ਸੰਕਟ 'ਚ ਮਦਦ ਲਈ ਅੱਗੇ ਆਏ ਸਲਮਾਨ, 25 ਹਜ਼ਾਰ ਦਿਹਾੜੀ ਮਜ਼ਦੂਰਾਂ ਦੇ ਖਾਤਿਆਂ ’ਚ ਪਾਉਣਗੇ ਪੈਸੇ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇਕ ਵਾਰ ਫਿਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ।
ਕੰਗਨਾ ਰਣੌਤ ਨੂੰ ਹੋਇਆ ਕੋਰੋਨਾ, ਪੋਸਟ ਜ਼ਰੀਏ ਕਿਹਾ- 'ਮੈਨੂੰ ਪਤਾ ਮੈਂ ਇਸ ਨੂੰ ਖ਼ਤਮ ਕਰ ਦੇਵਾਂਗੀ’
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ।
ਸੁਰੇਸ਼ ਰੈਨਾ ਨੇ ਮੰਗਿਆ ਆਕਸੀਜਨ ਸਿਲੰਡਰ, ਸੋਨੂੰ ਸੂਦ ਨੇ ਕਿਹਾ- 10 ਮਿੰਟ ਵਿਚ ਭੇਜ ਰਹੇ ਹਾਂ
ਰੈਨਾ ਨੇ ਟਵੀਟ ਕਰਕੇ ਕੀਤਾ ਧੰਨਵਾਦ
ਬਾਲੀਵੁਡ ਨੂੰ ਇਕ ਹੋਰ ਝਟਕਾ, ਅਭਿਨੇਤਰੀ ਸ਼੍ਰੀ ਪ੍ਰਦਾ ਦਾ ਕੋਰੋਨਾ ਕਾਰਨ ਹੋਇਆ ਦਿਹਾਂਤ
ਹਿੰਦੀ,ਸਾਊਥ ਅਤੇ ਭੋਜਪੁਰੀ ਦੀਆਂ ਲਗਭਗ 70 ਫਿਲਮਾਂ ਵਿੱਚ ਕੀਤਾ ਕੰਮ
ਅਭਿਨੇਤਰੀ ਅਭਿਲਾਸ਼ਾ ਪਾਟਿਲ ਦਾ ਕੋਰੋਨਾ ਕਾਰਨ ਦੇਹਾਂਤ
ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਚ ਕੀਤਾ ਸੀ ਕੰਮ
ਦੀਪਿਕਾ ਪਾਦੂਕੋਣ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ
ਅਭਿਨੇਤਰੀ ਦਾ ਪੂਰਾ ਪਰਿਵਾਰ ਕੋਰੋਨਾ ਦੀ ਚਪੇਟ 'ਚ
ਕੰਗਨਾ ਰਣੌਤ ਦਾ ਟਵਿਟਰ ਅਕਾਊਂਟ ਸਸਪੈਂਡ, ਚੋਣ ਨਤੀਜਿਆਂ ਤੋਂ ਬਾਅਦ ਲਗਾਤਾਰ ਕੀਤੇ ਸੀ ਵਿਵਾਦਤ ਟਵੀਟ
ਕੰਗਨਾ ਵਲੋਂ ਟਵਿਟਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਚੁੱਕਿਆ ਗਿਆ ਕਦਮ
IPL 'ਤੇ ਕੋਰੋਨਾ ਦਾ ਕਹਿਰ: ਦੋ ਖਿਡਾਰੀ ਪਾਜ਼ੇਟਿਵ ਹੋਣ ਤੋਂ ਬਾਅਦ ਅੱਜ ਹੋਣ ਵਾਲਾ ਮੈਚ ਟਲਿਆ
ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਸ ਬੰਗਲੁਰੂ ਵਿਚਾਲੇ ਹੋਣ ਵਾਲਾ ਮੈਚ ਟਲਿਆ
ਰਣਧੀਰ ਕਪੂਰ ਦੀ ਸਿਹਤ 'ਚ ਹੋਇਆ ਸੁਧਾਰ, ਜਲਦ ਮਿਲੇਗੀ ਹਸਪਤਾਲ 'ਚੋਂ ਛੁੱਟੀ
ਕੋਰੋਨਾ ਨਾਲ ਲੜ ਰਹੇ ਲੜਾਈ