Pune
ਨਹੀਂ ਰਹੇ ਮਹਾਨ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ
1956 ਵਿਚ ਅੰਤਰਰਾਸ਼ਟਰੀ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਸਨ 88 ਸਾਲਾ ਨੰਦੂ ਨਾਟੇਕਰ
ਮਹਾਰਾਸ਼ਟਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6
ਸੋਸ਼ਲ ਮੀਡੀਆ ਕੰਪਨੀਆਂ ਸਾਨੂੰ ਲੋਕਤੰਤਰ ਬਾਰੇ ਭਾਸ਼ਣ ਨਾ ਦੇਣ: ਰਵੀ ਸ਼ੰਕਰ ਪ੍ਰਸਾਦ
ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਕਿਹਾ ਕਿ ਸਾਨੂੰ ਲੋਕਤੰਤਰ ਬਾਰੇ ਭਾਸ਼ਣ ਨਾ ਦੇਓ ਤੇ ਭਾਰਤੀ ਕਾਨੂੰਨਾਂ ਦੀ ਪਾਲਣਾ ਕਰੋ।
ਮਹਾਰਾਸ਼ਟਰ 'ਚ ਪਟਾਕਾ ਫੈਕਟਰੀ ਵਿਚ ਹੋਇਆ ਵੱਡਾ ਧਮਾਕਾ
ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਦਲਿਤ ਲਾੜੇ ਨੂੰ ਮਿਲੀ ਧਮਕੀ- 'ਘੋੜੀ ਤੇ ਚੜਿਆ ਤਾਂ ਹਮਲਾ ਕਰਾਂਗੇ'', ਲਾੜੇ ਨੇ ਮੰਗੀ ਮਦਦ
ਵਿਆਹ 'ਚ ਦੋ ਹਫਤਿਆਂ ਤੋਂ ਵੀ ਘੱਟ ਸਮਾਂ ਬਚਿਆ
ਪੁਰਾਣੇ ਟਾਇਰਾਂ ਅਤੇ ਕਾਰਖਾਨੇ ਦੀ ਰਹਿੰਦ-ਖੂੰਹਦ ਤੋਂ ਤਿਆਰ ਕਰਨ ਲੱਗੇ ਫਰਨੀਚਰ
ਹੁਣ ਸਾਲਾਨਾ ਕਮਾਉਂਦੇ ਨੇ ਇੱਕ ਕਰੋੜ
ਮਹਾਰਾਸ਼ਟਰ 'ਚ 500 ਤੋਂ ਵੱਧ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਸੂਚਨਾ ਮਿਲਦੇ ਹੀ ਅੱਗ ਬੁਝਾਊ ਗੱਡੀਆਂ ਪਹੁੰਚੀਆਂ ਮੌਕੇ 'ਤੇ
ਮਹਾਰਾਸ਼ਟਰ ’ਚ ਕਿਸਾਨਾਂ ਨੇ ਸ਼ੁਰੂ ਕੀਤਾ ‘ਫਲ ਕੇਕ ਅੰਦੋਲਨ’
ਫਲ ਉਗਾਉਣ ਵਾਲੇ ਕਿਸਾਨਾਂ ਦੀ ਨਵੀਂ ਪਹਿਲ
ਕੋਰੋਨਾ ਦਾ ਕਹਿਰ: ਪੁਣੇ ਵਿਚ 28 ਫਰਵਰੀ ਤੱਕ ਸਕੂਲ-ਕਾਲਜ ਬੰਦ, ਰਾਤ ਦੀ ਆਵਾਜਾਈ ‘ਤੇ ਵੀ ਰੋਕ
ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਲਿਆ ਗਿਆ ਫੈਸਲਾ
ਮਹਾਰਾਸ਼ਟਰ: ਪੁਣੇ ਦੀ ਫੈਬਰਿਕ ਫੈਕਟਰੀ ਨੂੰ ਲੱਗੀ ਅੱਗ
ਅੱਗ ਬੁਝਾਉਣ ਦਾ ਕੰਮ ਜਾਰੀ