Pune
ਦੁਲਹਨਾਂ ਦੇ ਲਈ ਆਇਆ ਸੋਨੇ ਦਾ Mask-Cum-Necklace, ਬਜ਼ਾਰ ਵਿਚ ਵਧੀ ਮੰਗ
ਕੋਰੋਨਾ ਵਾਇਰਸ ਕਾਰਨ ਮਾਸਕ ਪਾਉਣਾ ਜ਼ਰੂਰੀ ਹੋ ਗਿਆ ਹੈ
ਇਸ ਵਿਅਕਤੀ ਨੇ ਕੋਰੋਨਾ ਤੋਂ ਬਚਣ ਲਈ ਪਾਇਆ 2.89 ਲੱਖ ਰੁਪਏ ਦੀ ਕੀਮਤ ਦਾ ਸੋਨੇ ਦਾ ਮਾਸਕ
ਕੋਰੋਨਾ ਦੇ ਯੁੱਗ ਦੌਰਾਨ ਕਈ ਕਿਸਮਾਂ ਦੀਆਂ ਫੋਟੋਆਂ ਸਾਹਮਣੇ ਆਈਆਂ ਹਨ।
‘ਖਾਨ ਸਾਬ੍ਹ’ ਆਇਆ ਪੁਲਿਸ ਅੜਿੱਕੇ! ਕੱਟਿਆ ਗਿਆ ਵੱਡਾ ਚਲਾਨ
ਹਾਲਾਂਕਿ ਇਸ ਕਾਰਵਾਈ ਤੋਂ ਪਹਿਲਾਂ ਕੀਤਾ ਗਿਆ ਪੁਨੇ ਸਿਟੀ...
ਚੋਟੀ ਦੇ ਇਸ ਮਸ਼ਹੂਰ ਅਦਾਕਾਰ ਦੀ ਹੋਈ ਮੌਤ, ਸਰਕਾਰ ਤੇ ਬਾਲੀਵੁੱਡ ਜਗਤ ‘ਚ ਸੋਗ ਦੀ ਲਹਿਰ
ਬੀਤੇ ਦਿਨ ਮੰਗਲਵਾਰ ਨੂੰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਡਾਕਟਰ ਸ਼੍ਰੀਰਾਮ ਲਗੂ ਦਾ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।
ਹਸਪਤਾਲ 'ਚ ਦਾਖ਼ਲ ਅਰੁਣ ਸ਼ੌਰੀ ਨੂੰ ਮਿਲੇ ਮੋਦੀ, ਅੱਗ ਹਾਦਸਾ ਪੀੜਤਾਂ ਨੂੰ ਭੁੱਲੇ!
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਇਥੋਂ ਦੇ ਹਸਪਤਾਲ ਵਿਚ ਦਾਖ਼ਲ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਨਾਲ ਮੁਲਾਕਾਤ ਕੀਤੀ।
ਜੇਬ ਵਿਚ ਸਿਰਫ਼ ਤਿੰਨ ਰੁਪਏ, ਮੋੜਿਆ 40 ਹਜ਼ਾਰ ਦਾ ਬੈਗ, ਅੱਜਕਲ ਕਿਥੇ ਲੱਭਦੇ ਨੇ ਅਜਿਹੇ ਈਮਾਨਦਾਰ ਬੰਦੇ
ਇਨਾਮ ਵਜੋਂ ਸਿਰਫ਼ ਸੱਤ ਰੁਪਏ ਲਏ, ਪੰਜ ਲੱਖ ਰੁਪਏ ਦੇ ਇਨਾਮ ਦੀ ਪੇਸ਼ਕਸ਼ ਠੁਕਰਾ ਦਿਤੀ
ਕਿਸੇ ਨੂੰ ਵੀ ਪਾਈ ਗਈ ਵੋਟ ਭਾਜਪਾ ਦੇ ਖਾਤੇ ਵਿਚ ਗਈ
ਮਹਾਰਾਸ਼ਟਰ ਦੇ ਨਵਲੇਬਾੜੀ ਪਿੰਡ ਦੇ ਵੋਟਰਾਂ ਨੇ ਦੋਸ਼ ਲਾਇਆ
ਭਾਰਤ ਦੀ ਦੱਖਣ ਅਫ਼ਰੀਕਾ ਵਿਰੁਧ ਸੱਭ ਤੋਂ ਵੱਡੀ ਜਿੱਤ
ਇਕ ਪਾਰੀ ਤੇ 137 ਦੌੜਾਂ ਨਾਲ ਹਰਾਇਆ ; ਭਾਰਤ ਨੇ ਲਗਾਤਾਰ 11ਵੀਂ ਘਰੇਲੂ ਲੜੀ ਜਿੱਤੀ
ਵਿਰਾਟ ਕੋਹਲੀ ਨੇ 7ਵਾਂ ਦੋਹਰਾ ਸੈਂਕੜਾ ਲਗਾਇਆ
ਸਚਿਨ-ਸਹਿਵਾਗ ਸਮੇਤ 6 ਖਿਡਾਰੀਆਂ ਨੂੰ ਪਿੱਛੇ ਛੱਡਿਆ
ਦੂਜਾ ਟੈਸਟ ਮੈਚ : ਮਯੰਕ ਅਗਰਵਾਲ ਨੇ ਜੜਿਆ ਸੈਂਕੜਾ, ਭਾਰਤ - 273/3
ਭਾਰਤੀ ਟੀਮ ਹਨੂਮਾ ਵਿਹਾਰੀ ਦੀ ਥਾਂ ਉਮੇਸ਼ ਯਾਦਵ ਨੂੰ 'ਟੀਮ 'ਚ ਸ਼ਾਮਲ ਕੀਤਾ