Pune
ਖਾਣਾ ਦੇਣ ਆਇਆ ਸੀ ਪਰ ਦਿਲ ਦਾ ਟੁਕੜਾ ਲੈ ਗਿਆ ਜ਼ੋਮੈਟੋ ਡਿਲੀਵਰੀ ਬੁਆਏ
ਪੁਣੇ ਵਿਚ ਰਹਿਣ ਵਾਲੇ ਇਕ ਜੋੜੇ ਨੇ ਇਕ ਫੂਡ ਡਿਲੀਵਰੀ ਬੁਆਏ ‘ਤੇ ਉਹਨਾਂ ਦੇ ਘਰ ਵਿਚੋਂ ਕੁੱਤਾ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ।
‘ਕਾਂਗਰਸ ਨੂੰ ਦੁਨੀਆ ਦਾ ਸਭ ਤੋਂ ਵਧੀਆ ਕੈਲਸ਼ੀਅਮ ਇੰਜੈਕਸ਼ਨ ਵੀ ਨਹੀਂ ਬਚਾ ਸਕਦਾ’
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਅਪਣੀ ਪਾਰਟੀ ਲਈ ਪ੍ਰਚਾਰ ਵਿਚ ਜੁਟੀ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਾਂਗਰਸ ਪਾਰਟੀ ਨੂੰ ਇਕ ਕਮਜ਼ੋਰ ਪਾਰਟੀ ਕਰਾਰ ਦਿੱਤਾ ਹੈ।
ਤੇਲਗੂ ਅਤੇ ਪਟਨਾ ਵਿਚਕਾਰ ਬਰਾਬਰੀ ‘ਤੇ ਖਤਮ ਹੋਇਆ ਮੁਕਾਬਲਾ, ਘਰੇਲੂ ਮੈਚ ਵਿਚ ਪੁਣੇ ਦੀ ਸ਼ਾਨਦਾਰ ਜਿੱਤ
ਤੇਲਗੂ ਟਾਇੰਟਸ ਅਤੇ ਪਟਨਾ ਪਾਇਰੇਟਸ ਵਿਚਕਾਰ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 98ਵਾਂ ਮੈਚ ਸ਼ੁੱਕਰਵਾਰ ਨੂੰ ਖੇਡਿਆ ਗਿਆ।
ਪ੍ਰੋ ਕਬੱਡੀ ਲੀਗ: ਯੂਪੀ ਨੇ ਜੈਪੁਰ ਨੂੰ ਹਰਾਇਆ, ਦਿੱਲੀ ਦੇ ਦਿਖਾਇਆ ਇਕ ਹੋਰ ਦਬੰਗ ਪ੍ਰਦਰਸ਼ਨ
ਪ੍ਰੋ ਕਬੱਡੀ ਲੀਗ ਸੀਜ਼ਨ-7 ਦਾ 93ਵਾਂ ਅਤੇ 94ਵਾਂ ਮੈਚ 16 ਸਤੰਬਰ ਨੂੰ ਜੈਪੁਰ ਪਿੰਕ ਪੈਂਥਰਜ਼ ਅਤੇ ਯੂਪੀ ਯੋਧਾ ਵਿਚਕਾਰ ਖੇਡਿਆ ਗਿਆ।
ਪ੍ਰੋ ਕਬੱਡੀ ਲੀਗ: ਦਬੰਗ ਦਿੱਲੀ ਨੇ ਗੁਜਰਾਤ ਨੂੰ ਹਰਾਇਆ, ਪਟਨਾ ਨੂੰ ਮਿਲੀ ਸ਼ਾਨਦਾਰ ਜਿੱਤ
ਪ੍ਰੋ ਕਬੱਡੀ ਲੀਗ (ਪੀਕੇਐਲ) ਦੇ ਸੀਜ਼ਨ 7 ਵਿਚ ਐਤਵਾਰ ਨੂੰ ਦੋ ਮੁਕਾਬਲੇ ਖੇਡੇ ਗਏ।
ਲੋੜਵੰਦ ਮਰੀਜ਼ਾਂ ਲਈ ਮਸੀਹਾ ਬਣੇ ਮਨੋਜ, ਹੁਣ ਤੱਕ 350 ਤੋਂ ਜ਼ਿਆਦਾ ਮਰੀਜ਼ਾਂ ਦਾ ਕਰ ਚੁੱਕੇ ਮੁਫ਼ਤ ਇਲਾਜ !
ਡਾਕਟਰ ਮਨੋਜ ਲਈ ਉਹਨਾਂ ਦਾ ਕੰਮ ਸਿਰਫ਼ ਲੋਕਾਂ ਨੂੰ ਠੀਕ ਕਰਨਾ ਨਹੀਂ ਬਲਕਿ ਉਹਨਾਂ ਨੂੰ ਇਕ ਨਵਾਂ ਜੀਵਨ ਦੇਣਾ ਵੀ ਹੈ।
ਪੁਣੇ ਦੀਆਂ ਸੜਕਾਂ 'ਤੇ ਦੌੜ ਰਿਹਾ ਹੈ ਹਰਾ ਭਰਾ ਆਟੋ
ਲੋਕਾਂ ਨੂੰ ਆਕਰਸ਼ਿਤ ਕਰਨ ਲਈ ਬਣਾਇਆ ਗਿਆ ਅਜਿਹਾ ਆਟੋ
ਸੀਬੀਆਈ ਨੇ ਸਨਾਤਨ ਸੰਸਥਾ ਨਾਲ ਜੁੜੇ ਵਕੀਲ ਅਤੇ ਬੰਬ ਧਮਾਕੇ ਦੇ ਅਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ
ਜਾਣੋ, ਕੀ ਪੂਰਾ ਮਾਮਲਾ
...ਜਦੋਂ ਬਰਗਰ ਖਾਣ ਮਗਰੋਂ ਗਲ 'ਚੋਂ ਨਿਕਲਣ ਲੱਗਾ ਖ਼ੂਨ
ਬਰਗਰ 'ਚੋਂ ਕੱਚ ਦੇ ਟੁਕੜੇ ਮਿਲੇ, ਮਾਮਲਾ ਦਰਜ
ਕੱਪੜਿਆਂ ਦੇ ਗੋਦਾਮ ਵਿਚ ਲੱਗੀ ਭਿਆਨਕ ਅੱਗ, 5 ਮਜ਼ਦੂਰਾਂ ਦੀ ਮੌਤ
ਮਹਾਰਾਸ਼ਟਰਾ ਦੇ ਪੁਣੇ ਵਿਚ ਇਕ ਕੱਪੜੇ ਦੇ ਗੋਦਾਮ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।