Maharashtra
ਮਹਾਰਾਸ਼ਟਰ 'ਚ 500 ਤੋਂ ਵੱਧ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਸੂਚਨਾ ਮਿਲਦੇ ਹੀ ਅੱਗ ਬੁਝਾਊ ਗੱਡੀਆਂ ਪਹੁੰਚੀਆਂ ਮੌਕੇ 'ਤੇ
ਮਹਾਰਾਸ਼ਟਰ ਦੇ ਇਸ ਸ਼ਹਿਰ ਵਿਚ ਲੱਗੇਗਾ 60 ਘੰਟਿਆਂ ਦਾ ਲਾਕਡਾਊਨ
ਨਿਯਮ ਤੋੜਨ ਦੇ 2 ਹਜ਼ਾਰ ਰੁਪਏ ਦਾ ਜ਼ੁਰਮਾਨਾ
ਮੁੰਬਈ 'ਚ ਹਸਪਤਾਲ ਨੂੰ ਲੱਗੀ ਭਿਆਨਕ ਅੱਗ,10 ਲੋਕਾਂ ਦੀ ਮੌਤ
76 ਮਰੀਜ਼ ਸਨ ਭਰਤੀ
ਮੱਧ ਪ੍ਰਦੇਸ਼ ਦੇ ਬੱਸ ਸਟੈਂਡ 'ਚ ਲੱਗੀ ਭਿਆਨਕ ਅੱਗ, ਸੜੀਆਂ 7 ਬੱਸਾਂ
ਹਾਦਸੇ ਵਿੱਚ ਕਿਸੇ ਦਾ ਨਹੀਂ ਹੋਇਆ ਜਾਨੀ ਨੁਕਸਾਨ
ਮਹਾਰਾਸ਼ਟਰ: ਪਰਮਬੀਰ ਸਿੰਘ ਦੀ ਅਪੀਲ 'ਤੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ 'ਤੇ ਭ੍ਰਿਸ਼ਟਾਚਾਰ ਦਾ ਲਗਾਇਆ ਦੋਸ਼
ਮਹਾਰਾਸ਼ਟਰ ਸਰਕਾਰ ਵੱਲੋਂ ਨਾਂਦੇੜ ’ਚ 11 ਦਿਨਾਂ ਦਾ ਸੰਪੂਰਨ ਲਾਕਡਾਊਨ
ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚਲਦੇ ਜਾਰੀ ਕੀਤੇ ਆਦੇਸ਼
ਮਹਾਰਾਸ਼ਟਰ ’ਚ ਕਿਸਾਨਾਂ ਨੇ ਸ਼ੁਰੂ ਕੀਤਾ ‘ਫਲ ਕੇਕ ਅੰਦੋਲਨ’
ਫਲ ਉਗਾਉਣ ਵਾਲੇ ਕਿਸਾਨਾਂ ਦੀ ਨਵੀਂ ਪਹਿਲ
ਸ਼ਹਿਰਾਂ ਦਾ ਨਾਂ ਬਦਲਣ ਦਾ ਅਧਿਕਾਰ ਕੇਂਦਰ ਸਰਕਾਰ ਨੂੰ ਹੈ, ਰਾਜ ਸਰਕਾਰ ਨੂੰ ਨਹੀਂ : ਠਾਕਰੇ
ਸ਼ਿਵ ਸੈਨਾ ਨੂੰ ਸਹਿਯੋਗੀਆਂ ਦੇ ਵਿਰੋਧ ਦਾ ਕਰਨਾ ਪੈ ਰਿਹੈ ਸਾਹਮਣਾ
ਮਨਸੁਖ ਦੀ ਮੌਤ ਦੀ ਸੱਚਾਈ ਦਾ ਪਰਦਾਫ਼ਾਸ਼ ਹੋਣਾ ਜ਼ਰੂਰੀ: ਰਾਊਤ
ਮੁਕੇਸ਼ ਅੰਬਾਨੀ ਦੇ ਘਰ ਕੋਲੋਂ ਮਿਲੇ ਵਿਸਫੋਟਕ ਨਾਲ ਭਰੇ ਵਾਹਨ ਦਾ ਮਾਲਕ ਦਸਿਆ ਜਾਂਦਾ ਹੈ ਮਨਸੁਖ
ਦੂਜੇ ਬੱਚੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਇਕੱਠੇ ਦਿਖਾਈ ਦਿੱਤੇ ਸੈਫ਼-ਕਰੀਨਾ
ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਘਰ