Maharashtra
ਸਲਮਾਨ ਖ਼ਾਨ ਦੀ ਜਨਮ ਦਿਨ ਪਾਰਟੀ ’ਚ ਪਹੁੰਚੇ ਸ਼ਾਹਰੁਖ ਖ਼ਾਨ, ਵਾਇਰਲ ਹੋ ਰਹੀ ਵੀਡੀਓ
ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਅਭਿਨੇਤਰੀ ਤੁਨੀਸ਼ਾ ਸ਼ਰਮਾ ਦੀ ਮੌਤ 'ਲਵ ਜਿਹਾਦ' ਦਾ ਮਾਮਲਾ - ਭਾਜਪਾ ਮੰਤਰੀ
ਕਿਹਾ ਕਿ ਸਰਕਾਰ ਇਨ੍ਹਾਂ ਮਾਮਲਿਆਂ 'ਤੇ ਸਖ਼ਤ ਕਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ
ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ, 6 ਦੋਸ਼ੀ ਗ੍ਰਿਫ਼ਤਾਰ
ਮੁਲਜ਼ਮਾਂ ਵਿੱਚ 3 ਨਾਬਾਲਗ ਲੜਕੇ ਵੀ ਸ਼ਾਮਲ
2022 'ਚ ਫ਼ਿਲਮਾਂ ਦੀ ਸ਼ੂਟਿੰਗ ਤੋਂ ਕੇਂਦਰੀ ਰੇਲਵੇ ਨੇ ਕੀਤੀ ਰਿਕਾਰਡ ਤੋੜ ਕਮਾਈ
ਸ਼ੂਟਿੰਗਾਂ ਦੀ ਮਨਜ਼ੂਰੀ ਲਈ ਵਿਭਾਗ ਨੇ ਚਲਾਇਆ ਹੈ ਸਿੰਗਲ ਵਿੰਡੋ ਸਿਸਟਮ
ਜਾਰਜੀਆ 'ਚ ਐਮ.ਬੀ.ਬੀ.ਐਸ. ਕਰਦੀ 21 ਸਾਲਾ ਲੜਕੀ ਨੂੰ ਪਿੰਡ ਵਾਸੀਆਂ ਨੇ ਚੁਣਿਆ ਸਰਪੰਚ
ਆਨਲਾਈਨ ਕਰੇਗੀ ਬਾਕੀ ਰਹਿੰਦੀ ਪੜ੍ਹਾਈ
ਭਾਰਤ ਦੇ ਦੋ 'ਰਾਸ਼ਟਰ ਪਿਤਾ' ਹਨ, ਨਰਿੰਦਰ ਮੋਦੀ 'ਨਿਊ ਇੰਡੀਆ' ਦੇ ਪਿਤਾ ਹਨ - ਅੰਮ੍ਰਿਤਾ ਫੜਨਵੀਸ
ਇਸ ਮਾਮਲੇ 'ਤੇ ਕਾਂਗਰਸੀ ਮਹਿਲਾ ਆਗੂ ਵੱਲੋਂ ਅੰਮ੍ਰਿਤਾ ਦੀ ਆਲੋਚਨਾ
ਦਾਊਦ ਦੇ ਗੁਰਗੇ ਦੇ ਕਤਲ ਮਾਮਲੇ 'ਚ ਛੋਟਾ ਰਾਜਨ ਦੋਸ਼ ਮੁਕਤ
ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਕੋਲ ਉਸ ਖ਼ਿਲਾਫ਼ ਠੋਸ ਸਬੂਤ ਨਹੀਂ
ਢਾਈ ਮਹੀਨੇ ਦੇ ਬੱਚੇ ਨੂੰ ਗੋਦ 'ਚ ਲੈ ਕੇ ਵਿਧਾਨ ਸਭਾ ਪਹੁੰਚੀ NCP ਵਿਧਾਇਕਾ ਸਰੋਜ ਅਹਿਰੇ
ਕਿਹਾ- ਮਾਂ ਅਤੇ ਵਿਧਾਇਕੀ ਦੋਵੇਂ ਭੂਮਿਕਾਵਾਂ ਅਹਿਮ ਹਨ
ਮੁੰਬਈ 'ਚ ਇਮਾਰਤ ਨੂੰ ਅੱਗ ਲੱਗਣ ਕਾਰਨ ਇੱਕ ਦੀ ਮੌਤ, ਦੋ ਔਰਤਾਂ ਜ਼ਖ਼ਮੀ
ਇਮਾਰਤ ਦੇ ਨੇੜੇ ਸੀ ਇੱਕ ਹਸਪਤਾਲ, ਮਰੀਜ਼ਾਂ ਨੂੰ ਭੇਜਿਆ ਗਿਆ ਦੂਜੀ ਥਾਂ
"ਦੋ ਪੇਸ਼ੇ ਬਿਲਕੁਲ ਸੁਤੰਤਰ ਹੋਣੇ ਚਾਹੀਦੇ ਹਨ, ਇੱਕ ਜੱਜ ਤੇ ਦੂਜਾ ਪੱਤਰਕਾਰ" - ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਬੀ.ਐਨ. ਸ਼੍ਰੀਕ੍ਰਿਸ਼ਨਾ
ਕਿਹਾ ਕਿ ਜੇਕਰ ਇਹਨਾਂ ਦੋਵਾਂ ਨੂੰ ਰੋਕਿਆ ਗਿਆ, ਤਾਂ ਲੋਕਤੰਤਰ ਦਾ ਨੁਕਸਾਨ ਹੋਵੇਗਾ