Maharashtra
AAP ਨੇ ਭਾਜਪਾ ਆਗੂ ਖ਼ਿਲਾਫ਼ ਕੀਤੀ ਸ਼ਿਕਾਇਤ, CM ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਲੱਗੇ ਇਲਜ਼ਮ
ਮੀਡੀਆ ਰਿਪੋਰਟਾਂ ਅਨੁਸਾਰ ਇਕ ਇੰਟਰਵਿਊ ਦੌਰਾਨ ਤਜਿੰਦਰ ਬੱਗਾ ਨੇ ਕਿਹਾ ਕਿ ਭਾਰਤੀ ਜਨਤਾ ਯੁਵਾ ਮੋਰਚਾ ਉਹਨਾਂ ਨੂੰ ਜਿਊਂਦਾ ਨਹੀਂ ਰਹਿਣ ਦੇਵੇਗਾ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਬਿਆਨ, “ਮੇਰੀ ਇੱਛਾ ਹੈ ਕਿ ਕਾਂਗਰਸ ਮਜ਼ਬੂਤ ਬਣੀ ਰਹੇ”
ਗਡਕਰੀ ਨੇ ਇਹ ਵੀ ਕਿਹਾ ਕਿ ਇਕ ਕਮਜ਼ੋਰ ਕਾਂਗਰਸ ਦਾ ਮਤਲਬ ਹੈ ਕਿ ਖੇਤਰੀ ਪਾਰਟੀਆਂ ਮੁੱਖ ਵਿਰੋਧੀ ਪਾਰਟੀ ਦੀ ਥਾਂ ਲੈ ਰਹੀਆਂ ਹਨ, ਜੋ "ਚੰਗਾ ਸੰਕੇਤ ਨਹੀਂ" ਹੈ।
ਕਸ਼ਮੀਰ 'ਤੇ ਮਹਿਬੂਬਾ ਮੁਫਤੀ ਦੇ ਬਿਆਨ ਨੂੰ ਲੈ ਕੇ ਸੰਜੇ ਰਾਉਤ ਦਾ ਭਾਜਪਾ 'ਤੇ ਹਮਲਾ
ਉਹਨਾਂ ਦਾਅਵਾ ਕੀਤਾ ਕਿ ਪੀਡੀਪੀ ਸ਼ੁਰੂ ਤੋਂ ਹੀ ਪਾਕਿਸਤਾਨ ਪੱਖੀ ਰਹੀ ਹੈ ਅਤੇ ਅਤਿਵਾਦੀਆਂ ਨਾਲ ਹਮਦਰਦੀ ਰੱਖਦੀ ਹੈ।
ਨੌਜਵਾਨ ਨੇ ਰੇਲਗੱਡੀ ਅੱਗੇ ਮਾਰੀ ਛਾਲ, ਫਰਿਸ਼ਤਾ ਬਣ ਪੁਲਿਸ ਵਾਲੇ ਨੇ ਬਚਾਈ ਜਾਨ
ਘਟਨਾ ਦੀ ਵੀਡੀਓ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ
ਭਾਰਤ ਦੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਤਿਆਰ ਹੈ ਈਰਾਨ
ਭਾਰਤ ਵਿਚ ਈਰਾਨ ਦੇ ਰਾਜਦੂਤ ਨੇ ਕਿਹਾ ਕਿ ਜੇਕਰ ਦੋਵੇਂ ਦੇਸ਼ ਰੁਪਏ-ਰਿਆਲ ਵਪਾਰ ਮੁੜ ਸ਼ੁਰੂ ਕਰਦੇ ਹਨ ਤਾਂ ਦੁਵੱਲਾ ਵਪਾਰ 30 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।
ਮਹਾਰਾਸ਼ਟਰ: ਟਰੱਕ ਦੀ ਟਰਾਲੀ ਨਾਲ ਹੋਈ ਜ਼ਬਰਦਸਤ ਟੱਕਰ, 4 ਲੋਕਾਂ ਦੀ ਮੌਤ
16 ਲੋਕ ਗੰਭੀਰ ਜ਼ਖਮੀ
ਸੀਵਰੇਜ ਵਿਚ ਸਫ਼ਾਈ ਕਰਨ ਉਤਰੇ ਤਿੰਨ ਮੁਲਾਜ਼ਮਾਂ ਦੀ ਦਮ ਘੁੱਟਣ ਨਾਲ ਹੋਈ ਮੌਤ
ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਵਾਪਰਿਆ ਹਾਦਸਾ
ਸ਼ਿਵ ਸੈਨਾ ਦਾ ਭਾਜਪਾ ’ਤੇ ਤੰਜ਼, ‘ਹਾਰ ਨਾਲੋਂ ਜਿੱਤ ਨੂੰ ਹਜ਼ਮ ਕਰਨਾ ਵਧੇਰੇ ਮੁਸ਼ਕਲ ਹੁੰਦਾ ਹੈ’
ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ 'ਸਾਮਨਾ' ਦੀ ਸੰਪਾਦਕੀ 'ਚ ਲਿਖਿਆ ਹੈ ਕਿ ਚਾਰ ਸੂਬਿਆਂ 'ਚ ਭਾਜਪਾ ਦੀ ਜਿੱਤ ਦਾ ਮਹਾਰਾਸ਼ਟਰ 'ਤੇ ਕੋਈ ਅਸਰ ਨਹੀਂ ਪਵੇਗਾ
ਹੁਣ ਸਮਾਰਟਫ਼ੋਨ ਅਤੇ ਇੰਟਰਨੈੱਟ ਤੋਂ ਬਿਨ੍ਹਾਂ ਹੋਵੇਗਾ UPI ਭੁਗਤਾਨ, RBI ਨੇ UPI ਅਧਾਰਿਤ ਪੇਮੈਂਟ ਪ੍ਰੋਡਕਟ ਕੀਤਾ ਲਾਂਚ
ਇਕ ਅਨੁਮਾਨ ਮੁਤਾਬਕ ਦੇਸ਼ ਵਿਚ 40 ਕਰੋੜ ਮੋਬਾਈਲ ਫ਼ੋਨ ਉਪਭੋਗਤਾਵਾਂ ਕੋਲ ਆਮ ਫੀਚਰ ਫ਼ੋਨ ਹਨ।
ਫਰਵਰੀ ਮਹੀਨੇ ਵਿਚ ਨਿਯੁਕਤੀਆਂ ਸਬੰਧੀ ਗਤੀਵਿਧੀਆਂ ’ਚ 31% ਦਾ ਵਾਧਾ- ਰਿਪੋਰਟ
ਆਰਥਿਕਤਾ ਦੇ ਕਈ ਖੇਤਰਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਮਜ਼ਬੂਤ ਸੁਧਾਰ ਦੇ ਨਾਲ ਫਰਵਰੀ ਵਿਚ ਭਰਤੀ ਗਤੀਵਿਧੀਆਂ ਵਿਚ 31 ਫੀਸਦੀ ਦਾ ਵਾਧਾ ਹੋਇਆ ਹੈ।