Maharashtra
ਮੁੰਬਈ NCB ਦੀ ਕਾਰਵਾਈ: 120 ਕਰੋੜ ਦੇ ਨਸ਼ੀਲੇ ਪਦਾਰਥ ਜ਼ਬਤ, ਸਾਬਕਾ ਪਾਇਲਟ ਵੀ ਤਸਕਰੀ 'ਚ ਸ਼ਾਮਲ
ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ 'ਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਜ਼ਖਮੀਆਂ ਨੂੰ ਲੈਣ ਲਈ ਐਂਬੂਲੈਂਸ ਨਾਲ ਟਕਰਾਈ ਕਾਰ, ਜ਼ਖਮੀਆਂ ਨੂੰ ਕੁਚਲਿਆ
5 ਲੋਕਾਂ ਦੀ ਹੋਈ ਮੌਤ
100 ਰੁਪਏ 'ਚ ਕਰਿਆਨੇ ਦਾ ਸਮਾਨ, ਦੀਵਾਲੀ ਦਾ ਸਰਕਾਰੀ ਤੋਹਫ਼ਾ?
ਮੰਤਰੀ ਮੰਡਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਸੂਬੇ ਵਿੱਚ 1.70 ਕਰੋੜ ਪਰਿਵਾਰ ਜਾਂ ਸੱਤ ਕਰੋੜ ਲੋਕਾਂ ਕੋਲ ਰਾਸ਼ਨ ਕਾਰਡਾਂ ਦੀ ਸਹੂਲਤ ਹੈ।
ਗਰਬਾ ਖੇਡਦ ਸਮੇਂ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਪੁੱਤ ਦੀ ਲਾਸ਼ ਦੇਖ ਪਿਓ ਨੇ ਵੀ ਤੋੜਿਆ ਦਮ
ਪਰਿਵਾਰ ਦਾ ਰੋ-ਰੋ ਬੁਰਾ ਹਾਲ
ਮੁੰਬਈ ਏਅਰਪੋਰਟ ਤੋਂ 9.8 ਕਰੋੜ ਰੁਪਏ ਦੀ ਕੋਕੀਨ ਕੀਤੀ ਜ਼ਬਤ
ਤਸਕਰ ਨੂੰ ਗ੍ਰਿਫਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜਿਆ
ਬਿਜਲੀ ਵਾਲੇ ਸਕੂਟਰ ਦੀ ਬੈਟਰੀ ਫ਼ਟਣ ਨਾਲ 7 ਸਾਲਾ ਬੱਚੇ ਦੀ ਮੌਤ
ਬੱਚੇ ਦੇ ਪਿਤਾ ਨੇ ਹਾਲ ਹੀ ਵਿੱਚ ਖਰੀਦਿਆ ਸੀ 'ਅਸੈਂਬਲਡ' ਈ-ਸਕੂਟਰ
ਨਵੀਂ ਮੁੰਬਈ 'ਚ 4 ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਇਕ ਦੀ ਹੋਈ ਮੌਤ
ਬਚਾਅ ਕਾਰਜ ਜਾਰੀ ਹੈ
ਮੁੰਬਈ 'ਚ 1476 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ,ਫਿਲਮੀ ਅੰਦਾਜ਼ 'ਚ ਕੀਤੀ ਜਾ ਰਹੀ ਸੀ ਤਸਕਰੀ
ਡੀ.ਆਰ.ਆਈ.ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
ਮੁੰਬਈ ਕਸਟਮ ਵਿਭਾਗ ਨੇ ਔਰਤ ਨੂੰ 490 ਗ੍ਰਾਮ ਕੋਕੀਨ ਸਮੇਤ ਕੀਤਾ ਕਾਬੂ
ਚੱਪਲਾਂ ਦੇ ਅੰਦਰ ਲੁਕੋ ਕੇ ਲਿਜਾਈ ਜਾ ਰਹੀ ਸੀ ਕੋਕੀਨ
ਟਾਫੀ ਦੇ ਰੈਪਰ 'ਚ ਲੁਕਾ ਕੇ ਦੁਬਈ ਤੋਂ ਸੋਨਾ ਲੈ ਕੇ ਆਏ ਤਸਕਰ, ਚੜੇ ਪੁਲਿਸ ਅੜਿੱਕੇ
ਤਸਕਰਾਂ ਦਾ ਕੰਪਿਊਟਰ ਨਾਲੋਂ ਵੀ ਤੇਜ਼ ਦਿਮਾਗ