Punjab
ਮੁੱਖ ਮੰਤਰੀ ਨੇ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਅੰਮ੍ਰਿਤਸਰ ਲਿਜਾਣ ਵਾਲੀਆਂ ਬੱਸਾਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਇਸ ਪਹਿਲਕਦਮੀ ਦਾ ਉਦੇਸ਼ ਲੋਕਾਂ ਦੀ ਪਵਿੱਤਰ ਅਸਥਾਨਾਂ 'ਤੇ ਮੱਥਾ ਟੇਕਣ ਦੀ ਇੱਛਾ ਨੂੰ ਪੂਰਾ ਕਰਨਾ
ਪੰਜਾਬ ਪੁਲਿਸ ਵੱਲੋਂ 700 ਗ੍ਰਾਮ ਹੈਰੋਇਨ ਅਤੇ 58 ਹਜ਼ਾਰ ਰੁਪਏ ਡਰੱਗ ਮਨੀ ਸਮੇਤ 106 ਨਸ਼ਾ ਤਸਕਰ ਕਾਬੂ
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ 253ਵਾਂ ਦਿਨ
ਕਾਨੂੰਨ ਦੇ ਰਖਵਾਲੇ ਹੀ ਮਾਇਨਿੰਗ ਮਾਫੀਆ ਦਾ ਕਵਚ: ਵਿਨੀਤ ਜੋਸ਼ੀ
ਖਿਜਰਾਬਾਦ 'ਚ 50 ਫੁੱਟ ਗਹਿਰੀ ਗੈਰਕਾਨੂੰਨੀ ਮਾਇਨਿੰਗ, ਪ੍ਰਸ਼ਾਸਨ ਦੀ ਚੁੱਪ 'ਤੇ ਜੋਸ਼ੀ ਨੇ ਉਠਾਏ ਸਵਾਲ
ਸਰਹੱਦੀ ਇਲਾਕਿਆਂ ਦੇ ਵਿਕਾਸ ਵੱਲ ਧਿਆਨ ਦੇਵੇ ਸਰਕਾਰ: ਪਰਗਟ ਸਿੰਘ
‘'ਆਪ' ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ, ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ 'ਚ ਅਸਫਲ'
ਲੁਧਿਆਣਾ 'ਚ ਸਕੂਲ ਦੀ ਬੱਸ ਹੇਠ ਆਉਣ ਕਾਰਨ ਨੌਜਵਾਨ ਦੀ ਹੋਈ ਮੌਤ
ਮ੍ਰਿਤਕ ਜਤਿਨ ਕੁਮਾਰ ਡਿਲੀਵਰੀ ਬੁਆਏ ਦਾ ਕਰਦਾ ਸੀ ਕੰਮ
ਜ਼ੀਰਕਪੁਰ 'ਚ ਮੋਟਰਸਾਈਕਲ ਸਵਾਰ ਨੇ ਦਿਨ ਦਿਹਾੜੇ ਚਲਾਈਆਂ ਗੋਲੀਆਂ
ਹੋਟਲ MM Crown ਦੇ ਕਰਿੰਦੇ ਨੇ ਭੱਜ ਕੇ ਬਚਾਈ ਜਾਨ
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 'ਤੇ ਸਾਧਿਆ ਸਿਆਸੀ ਨਿਸ਼ਾਨਾ
ਕਿਹਾ : ‘ਕਿਸਾਨਾਂ 'ਤੇ ਗੋਲੀਆਂ ਚਲਾਉਣ ਵਾਲੇ ਪੰਜਾਬ 'ਚ ਕਿਸ ਮੂੰਹ ਨਾਲ ਮੰਗਣ ਆਏ ਵੋਟਾਂ'
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਤੇ ਪੁਨਰਵਾਸ ਲਈ ਵੱਡੇ ਉਪਰਾਲੇ
ਕਿਸਾਨਾਂ ਲਈ ਕਰੋਪ ਇਨਸ਼ੋਰੈਂਸ ਸਕੀਮ ਲਾਗੂ ਕਰਨ ਦੀ ਮੰਗ
ਰਾਜਾ ਵੜਿੰਗ ਨੇ ਦੋ ਸਿੱਖ ਬੱਚਿਆਂ ਦੇ ਜੂੜਿਆਂ ਨੂੰ ਹੱਥ ਨਾਲ ਹਲੂਣਿਆ
ਵਿਰੋਧੀਆਂ ਨੇ ਵੜਿੰਗ 'ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲਗਾਇਆ ਆਰੋਪ
ਸਾਬਕਾ ਡੀਜੀਪੀ ਦੇ ਪੁੱਤਰ ਦਾ ਹੋਇਆ ਐਕਸੀਡੈਂਟ, ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ
ਕਾਰ ਦੇ ਉੱਡੇ ਪਰਖੱਚੇ