Punjab
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਨਵਜੰਮਿਆ ਬੱਚਾ ਅਗਵਾ
ਬੇਬੇ ਨਾਨਕੀ ਵਾਰਡ 'ਚੋਂ 3 ਦਿਨਾਂ ਦਾ ਬੱਚਾ ਲੈ ਗਈ ਮਹਿਲਾ
MP ਵਿਕਰਮਜੀਤ ਸਿੰਘ ਸਾਹਨੀ ਨੇ ਸਕੂਲ ਫ਼ੀਸਾਂ ਨੂੰ ਨਿਯਮਬੱਧ ਕਰਨ ਲਈ ਵਿਧੀ ਦੀ ਕੀਤੀ ਮੰਗ
ਪ੍ਰਾਈਵੇਟ ਸਕੂਲਾਂ ਵਿੱਚ ਕੈਪੀਟਲ ਫ਼ੀਸ ਉੱਤੇ ਪਾਬੰਦੀ ਨਾਲ ਪਿਛੜੇ ਵਰਗਾਂ ਲਈ 25 ਫ਼ੀਸਦ ਸੀਟਾਂ ਰਾਖਵੀਆਂ ਕਰਨ ਦੀ ਮੰਗ
ਲੁਧਿਆਣਾ: ਪਿੰਡ ਭਾਮੀਆ ਕਲਾਂ 'ਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਮਾਹੌਲ ਤਣਾਅਪੂਰਨ
ਗੁਰਦੁਆਰਾ ਰਵਿਦਾਸ ਮਹਾਰਾਜ ਜੀ ਦੇ ਬਾਹਰ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ
ਪੰਜਾਬੀ ਨੌਜਵਾਨ ਦੀ ਸਪੇਨ 'ਚ ਫੈਕਟਰੀ ਵਿਚ ਕੰਮ ਕਰਦੇ ਸਮੇਂ ਹੋਈ ਸ਼ੱਕੀ ਹਾਲਤ 'ਚ ਮੌਤ
ਰਾਏਕੋਟ ਦਾ ਰਹਿਣ ਵਾਲਾ ਸੀ ਮ੍ਰਿਤਕ ਅਰਸ਼ਦੀਪ ਸਿੰਘ
ਤਰਨਤਾਰਨ: ਤੇਜ਼ਧਾਰ ਹਥਿਆਰਾਂ ਨਾਲ ਪਤੀ ਦਾ ਕਤਲ, ਪਤਨੀ ਜ਼ਖ਼ਮੀ
ਬਾਈਕ ਸਵਾਰ ਜੋੜੇ ਕੋਲੋਂ 50 ਹਜ਼ਾਰ ਰੁਪਏ ਲੁੱਟੇ
ਚੰਡੀਗੜ੍ਹ ਦੇ ਸੈਕਟਰ 9 'ਚ ਹੋਏ ਕਤਲ ਦੀ ਲੱਕੀ ਪਟਿਆਲ ਨੇ ਲਈ ਜ਼ਿੰਮੇਵਾਰੀ
ਜਿਮ ਦੇ ਬਾਹਰ ਚਰਨਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ਕਤਲ
ਸ਼ੂਗਰ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਟਿਪਸ
ਬਿਮਾਰੀਆਂ ਤੋਂ ਬਚਣ ਲਈ ਹਰ ਰੋਜ਼ ਸੈਰ ਕਰੋ
ਪੰਜਾਬ ਸਰਕਾਰ ਨੇ ਚਾਰ ਸਾਲ ਦੇ ਕਾਰਜਕਾਲ ਦੌਰਾਨ 58 ਲੱਖ ਏਕੜ ਜ਼ਮੀਨ ਤੱਕ ਨਹਿਰੀ ਪਾਣੀ ਪਹੁੰਚਾਇਆ : ਮੁੱਖ ਮੰਤਰੀ ਭਗਵੰਤ
ਸਿੰਚਾਈ ਵਿਭਾਗ ਨੇ ਚਾਰ ਸਾਲ ਦੌਰਾਨ 6700 ਕਰੋੜ ਰੁਪਏ ਕੀਤੇ ਖਰਚ
ਸਾਗਰ ਨੂੰ ਲੱਗੀ ਗੋਲੀ ਭਰਾ ਦੇ ਰਿਵਾਲਵਰ ਤੋਂ ਹੀ ਚੱਲੀ ਸੀ : ਪੁਲਿਸ
ਪਰਿਵਾਰ ਨੇ ਅਣਪਛਾਤੇ ਵਿਅਕਤੀ 'ਤੇ ਗੋਲੀ ਚਲਾਉਣ ਦਾ ਲਾਇਆ ਸੀ ਇਲਜ਼ਾਮ
ਐਡਮਿੰਟਨ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਮੁਲਜ਼ਮਾਂ ਦੇ ਗੱਡੀ ਘੇਰ ਕੇ ਮਾਰੀਆਂ ਗੋਲੀਆਂ
ਸਟੱਡੀ ਵੀਜ਼ਾ 'ਤੇ 3 ਸਾਲ ਪਹਿਲਾ ਗਿਆ ਸੀ ਵਿਦੇਸ਼