Punjab
ਸ਼ੋਮਣੀ ਅਕਾਲੀ ਦਲ ਦੇ ਵਰਕਰ ਅਤੇ ‘ਆਪ' ਵਰਕਰ ਭਿੜੇ
ਸੀਸੀਟੀਵੀ ਕੈਮਰੇ ਵਿੱਚ ਘਟਨਾ ਹੋਈ ਕੈਦ
ਵਿਰੋਧੀ ਚੋਣ ਪ੍ਰਣਾਲੀ ਦੇ ਬਾਵਜੂਦ ਪਾਰਟੀ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ
ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਦੇ ਨਤੀਜੇ
ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਸੰਖੇਪ ਗੋਲੀਬਾਰੀ ਦੌਰਾਨ ਕੀਤਾ ਬੇਅਸਰ
ਮੁਕਾਬਲੇ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਹੋਏ ਫੱਟੜ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਚਮਕੌਰ ਸਾਹਿਬ ਤੇ ਮੋਰਿੰਡਾ 'ਚ ‘ਆਪ' ਦਾ ਸੂਪੜਾ ਹੋਇਆ ਸਾਫ਼ : ਚੰਨੀ
2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ‘ਆਪ' ਆਗੂਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ
ਹਾਈ ਕੋਰਟ ਨੇ ਲਿਆ ਸੂ ਮੋਟੋ ਨੋਟਿਸ, ਪੁਲਿਸ ਦੇ ਕੰਮਕਾਜ 'ਤੇ ਉਠਾਏ ਸਵਾਲ
ਨਵਾਂ ਗਾਉਂ ਪੁਲਿਸ ਸਟੇਸ਼ਨ ਵਿੱਚ FIR ਦਰਜ, SHO ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ 85 ਫ਼ੀਸਦੀ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ 'ਚ ਆਏ : ਅਮਨ ਅਰੋੜਾ
71 ਜ਼ੋਨਾਂ ਦੇ ਆਏ ਨਤੀਜਿਆਂ 'ਚੋਂ 60 ਜ਼ੋਨਾਂ 'ਚ ‘ਆਪ' ਨੇ ਜਿੱਤ ਕੀਤੀ ਦਰਜ
ਰਾਣਾ ਬਲਾਚੌਰੀਆ ਕਤਲ ਮਾਮਲੇ 'ਚ ਮੁਹਾਲੀ ਪੁਲਿਸ ਦੀ ਵੱਡੀ ਕਾਰਵਾਈ
ਮੁਲਜ਼ਮ ਹਰਪਿੰਦਰ ਉਰਫ਼ ਮਿੱਡੂ ਦਾ ਲਾਲੜੂ 'ਚ ਕੀਤਾ ਐਨਕਾਊਂਟਰ , ਮੁਲਜ਼ਮ ਦੀ ਇਲਾਜ਼ ਦੌਰਾਨ ਹੋਈ ਮੌਤ
ਬਲਾਕ ਸੰਮਤੀ ਜ਼ੋਨ ਭੁੱਟਾ ਤੋਂ ਅਕਾਲੀ ਉਮੀਦਵਾਰ ਮੇਜਰ ਸਿੰਘ ਜੇਤੂ
ਠੱਕਰਵਾਲ ਤੋਂ ਕਾਂਗਰਸ ਦੇ ਗੁਰਮੀਤ ਸਿੰਘ ਜੇਤੂ
12ਵੀਂ ਪਾਸ ਸਮੱਗਲਰ ਦਾ 7.5 ਕਰੋੜ ਦਾ ਆਲੀਸ਼ਾਨ ਬੰਗਲਾ
ਨਾਬਾਲਗਾਂ ਤੋਂ ਕਰਵਾਉਂਦਾ ਸੀ ਸਮੈਕ ਸਪਲਾਈ
ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਉੱਤੇ ਸੁਣਵਾਈ ਟਲੀ
ਹੁਣ 18 ਦਸੰਬਰ ਨੂੰ ਹੋਵੇਗੀ ਪੇਸ਼ੀ