Amritsar
ਰੇਲ ਮਾਰਗ 'ਤੇ ਕਿਸਾਨਾਂ ਦਾ ਧਰਨਾ 35ਵੇਂ ਦਿਨ ਵੀ ਜਾਰੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਲਗਾਇਆ ਜਾ ਰਿਹਾ ਹੈ ਧਰਨਾ
ਧੜਿਆਂ ਵਿਚ ਵੰਡੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸ਼ਤਾਬਦੀ ਮਨਾਉਣਗੇ
ਸਿੱਖ ਕੌਮ ਦੀਆਂ ਕੁਰਬਾਨੀਆਂ ਸ਼ਤਾਬਦੀ ਵਰ੍ਹੇ 'ਚ ਹੀ ਰੋਲੀਆਂ, ਦਸਤਾਰਾਂ ਲਾਹੀਆਂ ਤੇ ਰੋਮਾਂ ਦੀ ਹੋਈ ਬੇਅਦਬੀ
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੩ ਦੁਤੁਕੀ ॥
ਮੰਨੂਵਾਦੀਆਂ ਨਾਲ ਮਿਲ ਕੇ ਕੀਤੀ ਗਈ ਦਰਬਾਰ ਸਾਹਿਬ ਅੰਦਰ ਗੁੰਡਾਗਰਦੀ : ਖਾਲੜਾ ਮਿਸ਼ਨ ਅਰਗੇਨਾਈਜ਼ੇਸ਼ਨ
ਬੇਅਦਬੀ ਦਲ ਨੇ ਸੰਗਤਾਂ 'ਤੇ ਇਹ ਹਮਲਾ 84 ਵਾਲਿਆਂ ਤੇ ਮੰਨੂਵਾਦੀਆਂ ਨਾਲ ਮਿਲ ਕੇ ਕੀਤਾ-ਖਾਲੜਾ ਮਿਸ਼ਨ ਅਰਗੇਨਾਈਜ਼ੇਸ਼ਨ
ਖੇਤੀ ਕਾਨੂੰਨਾਂ ਖਿਲਾਫ਼ 33ਵੇਂ ਦਿਨ ਵੀ ਜਾਰੀ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਧਰਨਾ
ਮੌਸਮ ਵਿਚ ਖ਼ਰਾਬੀ ਤੇ ਠੰਢ ਵਧਣ ਕਾਰਨ ਪੱਕੇ ਧਰਨੇ ਨੂੰ ਜੰਡਿਆਲਾ ਗੁਰੂ ਤਬਦੀਲ ਕੀਤਾ
SGPC ਵੱਲੋਂ ਧਰਨਾ ਧੱਕੇ ਨਾਲ ਚੁਕਵਾਉਣ ਦੀ ਕੋਸ਼ਿਸ਼, ਸਤਿਕਾਰ ਕਮੇਟੀ ਤੇ ਟਾਸਕ ਫੋਰਸ ਵਿਚਕਾਰ ਹੋਈ ਝੜਪ
SGPC ਵੱਲੋਂ ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ
ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ- ਸਤਿਕਾਰ ਕਮੇਟੀ ਨੇ SGPC ਦਫ਼ਤਰ ਨੂੰ ਲਗਾਇਆ ਤਾਲਾ
ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸੇ ਦਫ਼ਤਰ ਨੂੰ ਬਾਹਰੋਂ ਲਗਾਇਆ ਤਾਲਾ
ਰੇਲ ਮਾਰਗ 'ਤੇ ਲਗਾਤਾਰ ਡਟੇ ਕਿਸਾਨ, ਰੇਲ ਰੋਕੋ ਅੰਦੋਲਨ 31ਵੇਂ ਦਿਨ ਵੀ ਜਾਰੀ
ਕਾਰਪੋਰੇਟ ਘਰਾਣਿਆਂ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ ਜੰਮ ਕੇ ਕੀਤੀ ਜਾ ਰਹੀ ਨਾਅਰੇਬਾਜੀ
ਅੱਜ ਦਾ ਹੁਕਮਨਾਮਾ
ਤਿਲੰਗ ਮਹਲਾ ੪ ॥
ਕੇਸਰੀ ਦੁਪੱਟੇ ਲੈ ਰੈਲੀ ’ਚ ਪਹੁੰਚੀਆਂ ਔਰਤਾਂ ਦੀ ਮੋਦੀ ਨੂੰ ਲਲਕਾਰ, 2024 ਤਕ ਲੜੀ ਜਾਵੇਗੀ ਲੜਾਈ
ਕਿਹਾ, ਕਿਸਾਨਾਂ ਦੇ ਡਰ ਕਾਰਨ ਕਾਨੂੰਨ ਨਾ ਵਾਪਸ ਲੈਣ ਦੀ ਮੋਦੀ ਕਰ ਰਿਹੈ ਗੱਲ