Amritsar
ਅੱਜ ਦਾ ਹੁਕਮਨਾਮਾਂ
ਸਲੋਕ ਮ; ੫ ॥ ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥
ਖ਼ਾਲਿਸਤਾਨ, ਖਾੜਕੂਵਾਦ ਅਤੇ ਪਾਕਿ ਸਿੱਖ ਗੋਪਾਲ ਸਿੰਘ ਚਾਵਲਾ ਦਾ ਮੁੱਦਾ ਛਾਇਆ
ਹਿੰਦ-ਪਾਕਿਸਤਾਨ ਅਧਿਕਾਰੀਆਂ ਦੀ ਮੀਟਿੰਗ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਬੁਲੰਦੀਆਂ 'ਤੇ
ਵਿੱਤੀ ਸਾਲ 2018-19 ਦੇ ਪਹਿਲੇ 10 ਮਹੀਨਿਆਂ ਵਿਚ ਬਾਕੀ ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਪਛਾੜਿਆ
ਸੰਮਤ ਨਾਨਕਸ਼ਾਹੀ 551 ਦੀ ਆਮਦ 'ਤੇ ਗੁਰਦਵਾਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ
ਗਿਆਨੀ ਜਗਤਾਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸਾਂਝੀਆਂ ਕੀਤੀਆਂ ਗੁਰਮਤਿ ਵਿਚਾਰਾਂ
ਕਰਤਾਰਪੁਰ ਲਾਂਘਾ :ਸਿੱਖਾਂ ਦੀਆਂ ਆਸਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹੈ
ਭਾਰਤ-ਪਾਕਿ ਲਾਂਘੇ ਨੂੰ ਸਤੰਬਰ ਤਕ ਚਾਲੂ ਕਰਨ ਲਈ ਸਹਿਮਤ, ਅਗਲੀ ਮੀਟਿੰਗ 2 ਅਪ੍ਰੈਲ ਨੂੰ
'ਸੁਖਪਾਲ ਭੁੱਲਰ ਅਤੇ ਵਿਰਸਾ ਸਿੰਘ ਵਲਟੋਹਾ ਨੂੰ ਤੁਰੰਤ ਗ੍ਰਿਫ਼ਤਾਰ ਕਰੋ'
'ਆਪ' ਵਫ਼ਦ ਨੇ ਆਈ.ਜੀ. ਬਾਰਡਰ ਰੇਂਜ ਨਾਲ ਕੀਤੀ ਮੁਲਾਕਾਤ
ਅੱਜ ਦਾ ਹੁਕਮਨਾਮਾਂ
ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥
ਅਕਾਲੀਆਂ ਦੁਆਲੇ ਘੁੰਮਦੀ ਰਹੀ ਸਿੱਖ ਸਿਆਸਤ ਅੱਜ ਪਾਟੋ-ਧਾੜ ਹੋਈ ਪਈ
ਬਾਦਲ ਪ੍ਰਵਾਰ ਦੀਆਂ ਗ਼ਲਤੀਆਂ ਕਾਰਨ ਪੰਥਕ ਸਫ਼ਾਂ ਦੀ ਪੰਜਾਬ ਵਿਚ ਚੜ੍ਹਤ ਗਾਇਬ
ਗੁਰੂ ਨਾਨਕ ਦੇਵ ਜੀ ਨਾਲ ਸਬੰਧਤ 100 ਤੋਂ 300 ਸਾਲ ਪੁਰਾਣੇ ਹੱਥ-ਲਿਖਤ ਖਰੜਿਆਂ ਦੀ ਪ੍ਰਦਰਸ਼ਨੀ ਲਗਾਈ
ਹੱਥ ਲਿਖਤਾਂ ਦੀ ਪ੍ਰਦਰਸ਼ਨੀ 14 ਮਾਰਚ ਤਕ ਚਲੇਗੀ
ਸਿੱਖਾਂ ਨੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
ਸਿਰਸਾ ਵਿਰੁਧ ਕੀਤੀ ਕਾਰਵਾਈ ਦੀ ਮੰਗ