Bhatinda (Bathinda)
ਭਾਜਪਾ ਆਗੂ ਮਦਨ ਮੋਹਨ ਮਿੱਤਲ ਦਾ ਵਿਵਾਦਤ ਬਿਆਨ, ਕਿਸਾਨੀ ਸੰਘਰਸ਼ ਨੂੰ ਨਕਸਲਵਾਦ ਨਾਲ ਜੋੜਿਆ
ਕਿਹਾ, ਭਾਜਪਾ ਪੰਜਾਬ 'ਚ 117 ਸੀਟਾਂ 'ਤੇ ਲੜੇਗੀ ਚੋਣ
ਭਾਜਪਾ ਵਿਚ ਅਸਤੀਫ਼ਿਆਂ ਦਾ ਦੌਰ ਜਾਰੀ, ਭਾਜਪਾ ਪੰਜਾਬ ਦੇ ਯੂਥ ਜਰਨਲ ਸੈਕਟਰੀ ਨੇ ਦਿੱਤਾ ਅਸਤੀਫ਼ਾ
ਕੇਂਦਰ ਸਰਕਾਰ ਵਲੋਂ ਪੰਜਾਬ ਪ੍ਰਤੀ ਅਪਣਾਏ ਜਾ ਰਹੇ ਸਖ਼ਤ ਰਵੱਈਏ ਦੇ ਰੋਸ ਵਜੋਂ ਆਗੂਆਂ ਦਿੱਤੇ ਜਾ ਰਹੇ ਅਸਤੀਫ਼ੇ
ਹਰਸਿਮਰਤ ਬਾਦਲ ਦਾ ਕੈਪਟਨ ਤੇ ਮੋਦੀ 'ਤੇ ਨਿਸ਼ਾਨਾ, ਦੋਸਤਾਨਾ ਮੈਚ ਖੇਡਣ ਦੇ ਲਾਏ ਦੋਸ਼!
ਵਧੇ ਵਿੱਤੀ ਭਾਰ ਦੇ ਮੱਦੇਨਜ਼ਰ ਸੂਬਿਆਂ ਦਾ ਹਿੱਸਾ 42 ਤੋਂ ਵਧਾ ਕੇ 52 ਫ਼ੀ ਸਦੀ ਕਰਨ ਦੀ ਮੰਗ
ਕੇਂਦਰ ਸੂਬਿਆਂ ਦਾ ਵਿੱਤੀ ਤੌਰ 'ਤੇ ਗਲਾ ਘੁਟਣ ਲੱਗਾ : ਬੀਬੀ ਬਾਦਲ
ਹਰਸਿਮਰਤ ਕੌਰ ਬਾਦਲ ਨੇ ਬੋਲਿਆ ਮੋਦੀ ਸਰਕਾਰ 'ਤੇ ਹਮਲਾ
ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਵੱਲੋਂ ਖੁਦਕੁਸ਼ੀ
ਬਠਿੰਡਾ ਦੇ ਕਿਸਾਨ ਬੂਟਾ ਸਿੰਘ ਨੇ ਲਿਆ ਫਾਹਾ
ਕਾਰੋਬਾਰ ਬੰਦ ਦੇ ਚਲਦਿਆਂ ਬਠਿੰਡਾ ਵਿੱਚ ‘ਟੂ-ਲਿਟ’ ਬੋਰਡ ਵੇਖਣ ਨੂੰ ਮਿਲੇ ਆਮ
ਮਹਿਮਾਨ ਅਤੇ ਮਕਾਨ ਕਿਰਾਏ ਦੇ ਕਾਰੋਬਾਰ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਧਰਨੇ 'ਚ ਸ਼ਾਮਲ ਹੋਏ ਛੋਟੇ ਸਿੱਖ ਬੱਚੇ ਨੇ ਮੋਦੀ ਸਰਕਾਰ ਨੂੰ ਪਾਈਆਂ ਲਾਹਣਤਾਂ
ਕਿਹਾ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ
ਮਾਸੂਮ ਬੱਚਿਆਂ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਪਿਤਾ ਵੱਲੋਂ ਲਿੱਖਿਆ ਸੁਸਾਇਡ ਨੋਟ ਦੇਖ ਕੰਬਿਆ ਪੂਰਾ ਪੰਜਾਬ!
ਪਤਨੀ ਦਾ ਇੱਕ ਮਹੀਨੇ ਪਹਿਲਾਂ ਹੀ ਹੋਇਆ ਸੀ ਦਿਹਾਂਤ
ਟ੍ਰੇਨਾਂ ਨੂੰ ਲੈ ਕੇ ਲੱਖਾ ਸਿਧਾਣਾ ਨੇ ਦਿੱਤਾ ਕਿਸਾਨ ਜਥੇਬੰਦੀਆਂ ਨੂੰ ਵੱਡਾ ਸੁਝਾਅ
ਲੀਡਰਾਂ ਦਾ ਮੁਕੰਮਲ ਬਾਈਕਾਟ ਕਰਨ ਵਾਲਿਆਂ ਦੀ ਕੀਤੀ ਸ਼ਲਾਘਾ
ਬਾਪ ਵੱਲੋਂ 3 ਮਾਸੂਮ ਬੱਚਿਆ ਨੂੰ ਮਾਰਨ ਉਪਰੰਤ ਕੀਤੀ ਗਈ ਆਤਮ ਹੱਤਿਆ
ਇਕ ਮਹੀਨੇ ਪਹਿਲਾਂ ਹੋਇਆ ਸੀ ਪਤਨੀ ਦਾ ਦੇਹਾਂਤ