Bhatinda (Bathinda)
ਕੋਰੋਨਾ ਪਾਜ਼ੇਟਿਵ ਆਈ ਔਰਤ ਦੇ ਪੀੜਤ ਹੋਣ ਦਾ ਸੋਮਾ ਲੱਭਣ 'ਚ ਜੁਟਿਆ ਸਿਹਤ ਵਿਭਾਗ
ਬਠਿੰਡਾ 'ਚ ਹੁਣ ਤਕ 41 ਪਾਜ਼ੇਟਿਵ ਅਤੇ 78 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ
ਬੀਬੀ ਬਾਦਲ ਨੇ ਕੈਪਟਨ ਸਰਕਾਰ 'ਤੇ ਅਪ੍ਰੈਲ ਮਹੀਨੇ ਦੀ ਖ਼ੁਰਾਕ ਰਾਹਤ ਸਮੱਗਰੀ ਨਾ ਵੰਡਣ ਦਾ ਲਗਾਇਆ ਦੋਸ਼
ਪੰਜਾਬ ਸਰਕਾਰ ਗ਼ਰੀਬਾਂ ਨੂੰ ਉਨ੍ਹਾਂ ਦੇ ਹੱਕ ਤੋਂ ਵਾਂਝਾ ਨਾ ਕਰੇ: ਹਰਸਿਮਰਤ ਬਾਦਲ
ਬਠਿੰਡਾ ’ਚ ਲਾੜਾ ਟਰੈਕਟਰ ’ਤੇ ਵਿਆਹ ਕੇ ਲਿਆਇਆ ਲਾੜੀ
ਦੁਨੀਆਂ ਭਰ ’ਚ ਸ਼ਾਨੋ-ਸੌਕਤ ਨਾਲ ਵਿਆਹ ਕਰਨ ਵਾਲੇ ਪੰਜਾਬੀ ਹੁਣ ਕੋਰੋਨਾ ਮਹਾਂਮਾਰੀ ਕਾਰਨ ਬਦਲੇ ਮਾਹੌਲ ’ਚ ਸਾਦੇ ਵਿਆਹਾਂ ਵਲ ਮੁੜ ਪਏ ਹਨ।
ਕੋਰੋਨਾ ਸੰਕਟ ਦੌਰਾਨ ਕੇਂਦਰ ਦਾ ਪੰਜਾਬ ਨਾਲ ਬੇਰੁਖ਼ੀ ਵਾਲਾ ਵਤੀਰਾ : ਮਨਪ੍ਰੀਤ ਬਾਦਲ
ਕੇਂਦਰ ਬਿਨਾ ਭੇਦਭਾਵ ਸੂਬਿਆਂ ਦੀ ਮਦਦ ਕਰਨ ਦਾ ਅਪਣਾ ਸੰਵਿਧਾਨਕ ਫ਼ਰਜ਼ ਪੂਰਾ ਕਰੇ
ਬਸਾਂ ਰਾਹੀਂ ਸ਼ਰਧਾਲੂਆਂ ਦੀ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸੀ ਜਾਰੀ
64 ਬਸਾਂ ਰਾਹੀਂ ਪੁੱਜੇ 2293 ਸ਼ਰਧਾਲੂ, 15 ਬਸਾਂ ਹੋਰ ਆਉਣਗੀਆਂ
ਚਾਉਕੇ ਵਿਖੇ ਟਕਸਾਲੀ ਕਾਂਗਰਸੀ ਸਣੇ ਦੋ ਹੋਰ ਵਿਰੁਧ ਪਾਵਰਕਾਮ ਨੇ ਮਾਮਲਾ ਦਰਜ ਕਰਵਾਇਆ, ਗਿ੍ਰਫ਼ਤਾਰ
ਸਿਆਸੀ ਰੰਜ਼ਿਸ਼ ਤਹਿਤ ਕੀਤਾ ਮਾਮਲਾ ਦਰਜ : ਗੁਰਪਿਆਰ ਸਿੰਘ
ਮਨਾਹੀ ਦੇ ਬਾਵਜੂਦ ਬਾਹਰਲੇ ਸੂਬੇ ਤੋਂ ਸਬਜ਼ੀ ਲਿਆਉਣ ਵਾਲਾ ਆੜ੍ਹਤੀ ਫਸਿਆ
ਜ਼ਿਲ੍ਹੇ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਪ੍ਰਸ਼ਾਸਨ ਦੁਆਰਾ ਬਾਹਰਲੇ ਸੂਬਿਆਂ ਤੇ ਇੱਥੋ ਤਕ ਹਾਟ ਸਪੋਟ ਬਣੇ ਦੂਜੇ ਜ਼ਿਲ੍ਹਿਆਂ ਤੋਂ ਸਬਜ਼ੀਆਂ ਤੇ ਫ਼ਰੂਟ ਲਿਆਉਣ 'ਤੇ ਲਗਾਈ
ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦਾ ਆਉਣਾ ਜਾਰੀ
ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਵਲੋਂ ਵਿੱਢੇ ਯਤਨਾਂ ਦੇ ਸਦਕਾ ਲਗਾਤਾਰ ਸ਼ਰਧਾਲੂ ਪੰਜਾਬ ਪਰਤ ਰਹੇ ਹਨ।
ਗਵਾਲੀਅਰ ਤੋਂ ਆਇਆ 70 ਵਿਅਕਤੀਆਂ ਨਾਲ ਭਰਿਆ ਟਰੱਕ ਕਾਬੂ
ਹਜ਼ਾਰ ਕਿਲੋਮੀਟਰ ਸਫ਼ਰ ਕਰਨ ਦੇ ਬਾਵਜੂਦ ਰਾਸਤੇ 'ਚ ਨਹੀਂ ਹੋਈ ਚੈਕਿੰਗ
ਰਾਸ਼ਨ ਵੰਡ ਮੁਹਿੰਮ: ਕਾਂਗਰਸੀ ਵਲੋਂ ਤੋਹਮਤਾਂ ਵਾਲੀ ਆਡੀਉ ਵਾਇਰਲ
ਸਾਬਕਾ ਸਿਟੀ ਕਾਂਗਰਸ ਪ੍ਰਧਾਨ 'ਤੇ ਦੋਸ਼ਾਂ ਵਾਲੀ ਆਡੀਉ ਵਾਇਰਲ