Bhatinda (Bathinda)
ਪੁਲਿਸ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਕੀਤਾ ਗ੍ਰਿਫ਼ਤਾਰ
ਸਿਵਲ ਲਾਈਨ ਕਲੱਬ ਦੇ ਚੱਲ ਰਹੇ ਵਿਵਾਦ ਵਿਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਬਠਿੰਡਾ ਪੁਲਿਸ ਨੇ ਤਲਵੰਡੀ ਸਾਬੋ ਤੋਂ ਹਿਰਾਸਤ ਵਿਚ ਲੈ ਲਿਆ ਹੈ।
ਬਹਿਬਲ ਕਲਾਂ ਗੋਲੀ ਕਾਂਡ : ਸ਼ਹੀਦਾਂ ਦੀ ਯਾਦ 'ਚ ਮੁਤਵਾਜ਼ੀ ਜਥੇਦਾਰ ਅਲੱਗ-ਅਲੱਗ ਸਜਾਉਣਗੇ ਸਟੇਜ
ਭਾਈ ਮੰਡ ਬਹਿਬਲ ਕਲਾਂ ਤੇ ਦਾਦੂਵਾਲ ਬਰਗਾੜੀ 'ਚ ਪੁੱਜਣਗੇ
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਦੋ ਨਹੀਂ ਤਿੰਨ ਸਟੇਜਾਂ ਲੱਗਣਗੀਆਂ
ਪੰਥਕ ਜਥੇਬੰਦੀਆਂ ਵਲੋਂ ਵਖਰੀ ਸਟੇਜ ਲਗਾਉਣ ਦਾ ਫ਼ੈਸਲਾ
ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਮੰਡ ਵਲੋਂ 21 ਮੈਂਬਰੀ ਕਮੇਟੀ ਦਾ ਗਠਨ
ਕਮੇਟੀ ਕਰੇਗੀ ਰਾਸ਼ਟਰਪਤੀ ਅਤੇ ਗਵਰਨਰ ਨਾਲ ਮੁਲਾਕਾਤ: ਜਥੇਦਾਰ ਮੰਡ
ਜੇ ਲੋੜ ਪਈ ਤਾਂ ਪੰਜਾਬ ਪੁਲਿਸ ਦੁਬਾਰਾ ਪਿੰਡ ਦੇਸੂ ਜੋਧਾ ਜਾਵੇਗੀ : ਸਾਬਕਾ ਡੀਆਈਜੀ
ਕਿਹਾ - ਪੰਜਾਬ ਪੁਲਿਸ ਹੁਣ ਭਾਜੀ ਮੋੜਣ ਲਈ ਤਿਆਰ ਹੈ
'ਪਿਆਜ਼ ਲੁੱਟਣ' ਲਈ ਟਰੱਕ ਡਰਾਈਵਰ ਦੀ ਹਤਿਆ
ਟਰੱਕ ਮਾਲਕ ਦਾ ਦਾਅਵਾ: ਪਿਆਜ਼ ਲੁੱਟਣ ਦੀ ਨੀਅਤ ਨਾਲ ਕੀਤਾ ਗਿਆ ਹਮਲਾ
ਬਠਿੰਡਾ ਪ੍ਰੈਸ ਕਲੱਬ ਦੇ ਗੇਟ 'ਤੇ ਲੱਗੀ ਸਾਜਿਸ਼ ਭਰੀ ਚਿੱਠੀ ਦਾ ਖ਼ੁਲਾਸਾ
ਨਾਭਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਲਗਾਈ ਸੀ ਚਿੱਠੀ!
ਗਾਂਧੀ ਜੈਯੰਤੀ ਮੌਕੇ ਮਨਪ੍ਰੀਤ ਬਾਦਲ ਨੇ ਸੜਕਾਂ ਤੋਂ ਚੁੱਕਿਆ ਕੂੜਾ
ਲੋਕਾਂ ਨੂੰ ਵੀ ਆਲਾ-ਦੁਆਲਾ ਸਾਫ ਸੁਥਰਾ ਰੱਖਣ ਦਾ ਦਿੱਤਾ ਸੁਨੇਹਾ
ਬੇਅਦਬੀ ਕਾਂਡ ਤੇ ਦਰਬਾਰ ਸਾਹਿਬ 'ਤੇ ਹਮਲੇ ਦੇ ਦੋਸ਼ੀਆਂ ਨੂੰ ਸਟੇਜ ਤੋਂ ਪਾਸੇ ਰੱਖਿਆ ਜਾਵੇ : ਭਾਈ ਮੰਡ
ਹਫ਼ਤੇ ਭਰ 'ਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਲੈਣ ਫ਼ੈਸਲਾ
ਕੋਟਸ਼ਮੀਰ ਵਿਖੇ ਨਿਰੰਕਾਰੀਆਂ ਦੇ ਖੁੱਲ ਰਹੇ ਡੇਰੇ ਦਾ ਵਿਵਾਦ ਗਰਮਾਇਆ
ਗ੍ਰੰਥੀ ਸਿੰਘ ਦੀ ਕੁੱਟਮਾਰ ਤੋਂ ਬਾਅਦ ਦਾਦੂਵਾਲ ਵਲੋਂ ਡੇਰੇ ਨੂੰ ਬੰਦ ਕਰਵਾਉਣ ਦੀ ਅਪੀਲ