Bhatinda (Bathinda)
ਰਾਖੀ ਸਾਵੰਤ ਵਿਰੁਧ ਬਠਿੰਡਾ ਅਦਾਲਤ ਵਿਚ ਮਾਮਲਾ ਦਰਜ!
ਟਰੱਕ ਆਪ੍ਰੇਟਰ ਅਮਨਦੀਪ ਸਿੰਘ ਨਿਵਾਸੀ ਬਠਿੰਡਾ ਨੇ ਦੱਸਿਆ ਕਿ ਅਦਾਕਾਰਾ ਰਾਖੀ ਸਾਵੰਤ...
ਨਰਮੇ ਨੇ ਜਿੱਤੇ ਕਿਸਾਨਾਂ ਦੇ ਦਿਲ, ਕਿਸਾਨ ਹੋਏ ਮਾਲਾਮਾਲ, ਹੋਇਆ ਭਾਰੀ ਮੁਨਾਫ਼ਾ!
ਪੰਜਾਬ ਨੇ ਨਰਮੇ ਦੇ ਝਾੜ ਵਿਚ ਬਣਾਇਆ ਨਵਾਂ ਰਿਕਾਰਡ!
ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਸਾਨ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
ਥਾਣਾ ਸਦਰ ਰਾਮਪੁਰਾ ਦੇ ਪਿੰਡ ਜਿਉਂਦ 'ਚ ਇਕ ਗ਼ਰੀਬ ਕਿਸਾਨ ਨੇ ਸੋਸ਼ਲ ਮੀਡੀਆ ਰਾਹੀਂ ਲਾਈਵ ਹੋ ਕੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਦਾ ਯਤਨ ਕੀਤਾ।
ਵਿੱਤ ਮੰਤਰੀ ਨੇ ਵਿਕਾਸ ਕਾਰਜਾਂ ਲਈ 12.50 ਲੱਖ ਦੇ ਚੈੱਕ ਵੰਡੇ
ਜੀ.ਐਸ.ਟੀ ਤੇ ਨੋਟਬੰਦੀ ਕੇਂਦਰ ਦੇ ਗਲਤ ਫ਼ੈਸਲੇ, ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਨੂੰ 5 ਲੱਖ
ਮੂਲ ਸਥਾਨ ਤੋਂ ਬਿਨਾਂ ਹੋਰ ਕੋਈ ਥਾਂ ਸਿੱਖ ਕੌਮ ਨਹੀ ਕਰੇਗੀ ਪ੍ਰਵਾਨ : ਜਥੇਦਾਰ ਦਾਦੂਵਾਲ
ਗੁਰਦਵਾਰਾ ਗਿਆਨ ਗੋਦੜੀ ਮਾਮਲਾ
ਡੇਂਗੂ ਨੇ ਲੋਕਾਂ ਦੀ ਕਰਾਈ ਤੋਬਾ-ਤੋਬਾ, ਵਧਾ ਦਿੱਤੇ ਬੱਕਰੀ ਦੇ ਦੁੱਧ ਤੇ ਫ਼ਲਾਂ ਦੇ ਰੇਟ
ਡੇਂਗੂ ਦੇ ਰੋਗੀਆਂ ਦੇ ਕਾਰਣ ਫਲ ਆਮ ਲੋਕਾਂ ਦੀ ਪਹੁੰਚ ਤੋਂ ਹੌਲੀ-ਹੌਲੀ ਬਾਹਰ ਹੁੰਦਾ ਜਾ ਰਿਹਾ ਹੈ
ਬੋਲਣ-ਸੁਣਨ ਤੋਂ ਅਸਮੱਰਥ ਯਸ਼ਵੀਰ ਗੋਇਲ ਨੇ ਕਰਵਾਈ ਵਾਹ-ਵਾਹ !
ਯਸ਼ਵੀਰ ਗੋਇਲ ਨੂੰ ਦੀ ਕਲਾ ਨੂੰ ਦੇਖ ਲੋਕ ਹੋਏ ਹੈਰਾਨ
550ਵੇਂ ਪ੍ਰਕਾਸ਼ ਪੁਰਬ 'ਤੇ ਫ਼ਿਜ਼ਾ 'ਚ ਘੁਲਿਆ ਸੂਫ਼ੀਆਨਾ ਰੰਗ
ਕੰਵਰ ਗਰੇਵਾਲ ਤੇ ਸਤਿੰਦਰ ਸਰਤਾਜ ਨੇ ਨੱਚਣ ਲਾਏ ਸਰੋਤੇ
ਕਰਤਾਰਪੁਰ ਲਾਂਘਾ ਸਿੱਖਾਂ ਦੇ ਵਿਛੋੜੇ ਦੇ ਦਰਦ ਉਪਰ ਮੱਲ੍ਹਮ ਦਾ ਕੰਮ ਕਰੇਗਾ: ਰਵੀਇੰਦਰ
ਕਿਹਾ - ਸਰਨਾ ਭਰਾਵਾਂ ਵਲੋਂ ਸਜਾਏ ਗਏ ਨਗਰ ਕੀਰਤਨ ਵੀ ਬਾਦਲ ਪ੍ਰਵਾਰ ਨੂੰ ਹਜ਼ਮ ਨਹੀਂ ਹੋ ਰਹੇ ਸਨ।
ਦਾਦੂਵਾਲ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਹੋਵੇਗੀ ਸੁਣਵਾਈ, ਹੋ ਸਕਦੀ ਹੈ ਰਿਹਾਈ!
ਕੌਮਾਤਰੀ ਨਗਰ ਕੀਰਤਨ ਦੀ ਰਵਾਨਗੀ ਲਈ ਆਏ ਸੀ ਦਾਦੂਵਾਲ