Jalandhar (Jullundur)
ਪਰਾਲੀ ਸਾੜਨ ਦੇ ਮਾਮਲੇ 'ਤੇ ਪ੍ਰਸਾਸ਼ਨ ਦੀ ਕਾਰਵਾਈ ਪਈ ਢਿੱਲੀ
ਪਰਾਲੀ ਸਾੜਨ ਦੇ ਮਾਮਲੇ ਹੋਰ ਵਧ ਰਹੇ ਹਨ।
ਝੱਲੀ ਸਰਗੁਣ ਨੇ ਦੱਸਿਆ ਕਿਉਂ ਕਰਦੀ ਹੈ ਐਨੀ ਪਾਗਲਪੰਤੀ
ਝੱਲੇ' ਅਮਰਜੀਤ ਸਿੰਘ ਸਰੋਂ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ
ਨਿਗਮ ਵੱਲੋਂ ਪਾਲੀਥੀਨ ਬੈਨ ਕਰਨ ਦੇ ਦਾਅਵਿਆਂ ਦੀ ਨਿਕਲੀ ਫੂਕ
ਧੜੱਲੇ ਨਾਲ ਹੋ ਰਹੀ ਪਾਲੀਥੀਨ ਬੈਗ ਦੀ ਵਰਤੋਂ
ਕੈਪਟਨ ਵੱਲੋਂ ਸ਼੍ਰੀ ਗੁਰੂ ਨਾਨਕ ਦੇ ਨਾਮ 'ਤੇ 11 ਯੂਨੀਵਰਸਿਟੀਆਂ ਵਿਚ ਚੇਅਰ ਸਥਾਪਤ ਕਰਨ ਦਾ ਹੋਇਆ ਐਲਾਨ
ਯੂਨੀਵਰਸਿਟੀਆਂ ਵਿਚ ਸਥਾਪਤ ਹੋਣ ਵਾਲੀਆਂ ਚੇਅਰਾਂ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਖੋਜ ਹੋ ਸਕੇਗੀ
'ਝੱਲੇ' ਫ਼ਿਲਮ ਨੇ ਦਰਸ਼ਕਾਂ ਦੀ ਝੋਲੀ ਪਾਇਆ ਇਕ ਹੋਰ ਦਿਲਕਸ਼ ਗੀਤ ‘ਕੁੱਛ ਬੋਲ ਵੇ’
ਇਸ ਫਿਲਮ ਦੇ ਕਹਾਣੀ ਲੇਖਕ ਅਤੇ ਨਿਰਦੇਸ਼ਕ ਅਮਰਜੀਤ ਸਿੰਘ ਹਨ
ਜੱਫੀ ਦੇ ਮਾਮਲੇ ’ਤੇ ਸਿੱਧੂ ਨੇ ਕਹੀ ਇਹ ਵੱਡੀ ਗੱਲ!
ਨਵਜੋਤ ਸਿੱਧੂ ਨੇ ਇਮਰਾਨ ਖ਼ਾਨ ਦਾ ਕੀਤਾ ਧੰਨਵਾਦ
ਸਰਗੁਣ ਮਹਿਤਾ ਫ਼ਿਲਮ ‘ਝੱਲੇ’ ’ਚ ਵਿਲੱਖਣ ਕਾਮੇਡੀ ਕਰ ਦਰਸ਼ਕਾਂ ਦੇ ਪਾਵੇਗੀ ਢਿੱਡੀਂ ਪੀੜਾਂ
ਪਿਛਲੇ ਦਿਨੀਂ ਜਾਰੀ ਹੋਏ ਇਸ ਫਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਜਿਸ ਤਰ੍ਹਾਂ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ
ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਨਾ ਦੇਣ ’ਤੇ ਕੱਟਿਆ ਜਾਵੇਗਾ ਚਲਾਨ
ਮੇਅਰ ਦੋ ਕੋਲ ਸੂਚਨਾਵਾਂ ਪਹੁੰਚ ਰਹੀਆਂ ਸਨ ਕਿ ਕਮਿਸ਼ਨਰ ਦੇ ਇਹਨਾਂ ਆਦੇਸ਼ਾਂ ਦਾ ਪਾਲਣ ਨਹੀਂ ਹੋ ਰਿਹਾ।
ਕੱਲ੍ਹ ਸਿਨੇਮਾ ਘਰਾਂ ਵਿਚ ਦਸਤਕ ਦੇਵੇਗੀ ਫ਼ਿਲਮ ‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’
ਦਰਸ਼ਕਾਂ ਨੂੰ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਸੀ।
ਐਕਸ਼ਨ ਅਤੇ ਜੋਸ਼ ਨਾਲ ਭਰਪੂਰ ਹੈ ਫ਼ਿਲਮ ‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’
ਦੀਪ ਜੋਸ਼ੀ, ਪ੍ਰੀਤ ਬਾਠ, ਵੀਰ ਵਸ਼ਿਸ਼ਟ, ਸਿੱਧੀ ਆਹੂਜਾ ਅਤੇ ਮਹਿਮਾ ਹੁਰਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ।