Jalandhar (Jullundur)
ਧਮਕ ਬੇਸ ਵਾਲੇ ਮੁੱਖ ਮੰਤਰੀ ਨੂੰ ਕਕਾਰਾਂ ਤੋਂ ਵਾਂਝਿਆ ਕਰਨ ਵਾਲਿਆਂ ਨੇ ਮੰਗੀ ਮੁਆਫ਼ੀ
ਦੇਖੋ, ਵੀਡੀਉ ਆਈ ਸਾਹਮਣੇ
ਭਰਪੂਰ ਕਾਮੇਡੀ ਵਾਲੀ ਫ਼ਿਲਮ 'ਝੱਲੇ' ਦੋ ਦਿਨ ਬਾਅਦ ਹੋਵੇਗੀ ਦਰਸ਼ਕਾਂ ਦੇ ਸਨਮੁੱਖ
ਇਹਨਾਂ ਦੋਵਾਂ ਦੀ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।
ਵਿਦੇਸ਼ਾਂ 'ਚ ਵਸੇ ਭਗੌੜੇ ਅਪਰਾਧੀਆਂ ਵਿਰੁਧ ਕੈਪਟਨ ਸਰਕਾਰ ਨੇ ਚੁੱਕਿਆ ਵੱਡਾ ਕਦਮ
ਮਾਮਲਿਆਂ ਦੇ ਤੇਜ਼ੀ ਨਾਲ ਹੱਲ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦਾ ਭਰੋਸਾ ਦਿੱਤਾ
ਬੀਨੂੰ ਢਿੱਲੋਂ ਦੇ ਚਹੇਤਿਆਂ ਲਈ ਖ਼ਾਸ ਖੁਸ਼ਖਬਰੀ, ਵੀਡੀਉ ਅਤੇ ਤਸਵੀਰਾਂ ਆਈਆਂ ਸਾਹਮਣੇ
ਬੀਨੂੰ ਢਿੱਲੋਂ ਨੇ ਅਪਣੇ ਸੋਸ਼ਲ ਅਕਾਉਂਟ ਇੰਸਟਾਗ੍ਰਾਮ 'ਤੇ ਇਸ ਦੀਆਂ ਫੋਟੋਆਂ ਅਪਲੋਡ ਕੀਤੀਆਂ ਹਨ।
ਕਰਤਾਰਪੁਰ ਸਾਹਿਬ ਦੇ ਲਾਂਘੇ ਨੇ ਸਾਡੀ ਸੋਚ ਦੇ ਤਾਲੇ ਖੋਲ੍ਹ ਦਿਤੇ : ਜਾਖੜ
ਹਰਿਮੰਦਰ ਸਾਹਿਬ ਵਾਂਗ ਰਾਮ ਮੰਦਰ ਦਾ ਨੀਂਹ ਪੱਥਰ ਸਰਬ ਧਰਮ ਦੇ ਆਗੂਆਂ ਤੋਂ ਰਖਵਾਇਆ ਜਾਵੇ
ਪਰਾਲੀ ਸਾੜਨ ਦੇ ਮਾਮਲੇ 'ਤੇ ਪ੍ਰਸਾਸ਼ਨ ਦੀ ਕਾਰਵਾਈ ਪਈ ਢਿੱਲੀ
ਪਰਾਲੀ ਸਾੜਨ ਦੇ ਮਾਮਲੇ ਹੋਰ ਵਧ ਰਹੇ ਹਨ।
ਝੱਲੀ ਸਰਗੁਣ ਨੇ ਦੱਸਿਆ ਕਿਉਂ ਕਰਦੀ ਹੈ ਐਨੀ ਪਾਗਲਪੰਤੀ
ਝੱਲੇ' ਅਮਰਜੀਤ ਸਿੰਘ ਸਰੋਂ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ
ਨਿਗਮ ਵੱਲੋਂ ਪਾਲੀਥੀਨ ਬੈਨ ਕਰਨ ਦੇ ਦਾਅਵਿਆਂ ਦੀ ਨਿਕਲੀ ਫੂਕ
ਧੜੱਲੇ ਨਾਲ ਹੋ ਰਹੀ ਪਾਲੀਥੀਨ ਬੈਗ ਦੀ ਵਰਤੋਂ
ਕੈਪਟਨ ਵੱਲੋਂ ਸ਼੍ਰੀ ਗੁਰੂ ਨਾਨਕ ਦੇ ਨਾਮ 'ਤੇ 11 ਯੂਨੀਵਰਸਿਟੀਆਂ ਵਿਚ ਚੇਅਰ ਸਥਾਪਤ ਕਰਨ ਦਾ ਹੋਇਆ ਐਲਾਨ
ਯੂਨੀਵਰਸਿਟੀਆਂ ਵਿਚ ਸਥਾਪਤ ਹੋਣ ਵਾਲੀਆਂ ਚੇਅਰਾਂ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਖੋਜ ਹੋ ਸਕੇਗੀ
'ਝੱਲੇ' ਫ਼ਿਲਮ ਨੇ ਦਰਸ਼ਕਾਂ ਦੀ ਝੋਲੀ ਪਾਇਆ ਇਕ ਹੋਰ ਦਿਲਕਸ਼ ਗੀਤ ‘ਕੁੱਛ ਬੋਲ ਵੇ’
ਇਸ ਫਿਲਮ ਦੇ ਕਹਾਣੀ ਲੇਖਕ ਅਤੇ ਨਿਰਦੇਸ਼ਕ ਅਮਰਜੀਤ ਸਿੰਘ ਹਨ