Jalandhar (Jullundur)
ਏਐਸਆਈ ਨੇ ਪਤਨੀ ਨੂੰ ਮਾਰ ਕੇ ਕੀਤੀ ਖੁਦਕੁਸ਼ੀ
ਜਲੰਧਰ ‘ਚ ਘਰੇਲੂ ਝਗੜੇ ਕਰਕੇ ਪਤੀ ਪਤਨੀ ਵੱਲੋਂ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ।
ਚਰਨਜੀਤ ਸਿੰਘ ਅਟਵਾਲ ਜਲੰਧਰ ਤੋਂ ਹੋਣਗੇ ਅਕਾਲੀ ਦਲ ਦੇ ਉਮੀਦਵਾਰ
ਅੱਜ ਸ੍ਰੀ ਚਰਨਜੀਤ ਸਿੰਘ ਅਟਵਾਲ ਨੂੰ ਜਲੰਧਰ ਹਲਕੇ ਤੋਂ ਆਪਣੀ ਪਾਰਟੀ ਦਾ ਉਮੀਦਵਾਰ ਐਲਾਨ ਕਰ ਦਿੱਤਾ ਹੈ
ਚੂਰਾ ਪੋਸਤ ਦੀ ਵੱਡੀ ਖੇਪ ਪੰਜਾਬ ’ਚ ਲਿਆ ਰਹੇ 7 ਨਸ਼ਾ ਤਸਕਰ ਚੜ੍ਹੇ ਪੁਲਿਸ ਹੱਥੇ
ਜਲੰਧਰ ਅਤੇ ਹੁਸ਼ਿਆਰਪੁਰ ਪੁਲਿਸ ਨੇ ਕਸ਼ਮੀਰ ਤੋਂ ਪੰਜਾਬ ਵਿਚ ਡਰੱਗ ਤਸਕਰੀ ਦੀ ਕੋਸ਼ਿਸ਼ ਨੂੰ ਨਕਾਮ ਕਰਦੇ ਹੋਏ 1.57 ਕੁਇੰਟਲ ਚੂਰਾ ਪੋਸਤ ਬਰਾਮਦ ਕੀਤਾ
ਨਵੇਂ ਅਧਿਆਪਕਾਂ ਦੀ ਨਿਯੁਕਤੀ ਕਰੇਗੀ ਸਰਕਾਰ
ਐਮਸੀਸੀ ਲਾਗੂ ਹੋਣ ਤੋਂ ਬਾਅਦ ਪੰਜਾਬ ਦੇ ਸੀਈਓ ਦੀ ਪ੍ਰਵਾਨਗੀ ਤੋਂ ਬਿਨਾਂ ਵਿਭਾਗ ਕੋਈ ਵੀ ਫੈਸਲਾ ਨਹੀਂ ਲੈ ਸਕਦਾ।
30 ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਮੁਖੀ ਦੇ ਅਸਤੀਫੇ ਦੀ ਕੀਤੀ ਮੰਗ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਿਰੱਧ ਕੇਸ ਸੀਬੀਆਈ ਨੂੰ ਸੌਂਪਣ ਦੇ ਮੁੱਦੇ ਤੇ ਡੇਰੇ ਦੇ ਪ੍ਰਧਾਨ ਰਾਮ ਸਿੰਘ ਦੀ ਅਗਵਾਈ ਹੇਠ ਧਰਨੇ ਦੀ ਅਗਵਾਈ ਹੇਠ ਕੀਤੀ ਸੀ
ਪੰਜਾਬੀ ਯੂਨੀਵਰਸਟੀ ਪਟਿਆਲਾ ਨੇ ਆਲ ਇੰਡੀਆ ਅੰਤਰ-ਵਰਸਿਟੀ ਗਤਕਾ ਚੈਂਪੀਅਨਸ਼ਿਪ ਜਿੱਤੀ
ਜਲੰਧਰ : ਸੰਤ ਬਾਬਾ ਭਾਗ ਸਿੰਘ ਯੂਨੀਵਰਸਟੀ ਖਿਆਲਾ, ਜਲੰਧਰ ਵਿਖੇ ਅੱਜ ਸਮਾਪਤ ਹੋਈ ਤੀਜੀ ਸਰਵ ਭਾਰਤੀ ਅੰਤਰ-ਯੂਨੀਵਰਸਟੀ ਗਤਕਾ (ਮਰਦ) ਚੈਂਪੀਅਨਸ਼ਿਪ...
PUBG ਗੇਮ ਖੇਡਣ ਲਈ ਪਿਓ ਦੇ ਖਾਤੇ 'ਚੋਂ ਚੋਰੀਓਂ ਕਢਵਾਏ 52 ਹਜ਼ਾਰ ਰੁਪਏ
ਜਲੰਧਰ : ਖ਼ਤਰਨਾਕ ਆਨਲਾਈਨ ਗੇਮ ਬਲੂ ਵੇਲ੍ਹ ਤੋਂ ਬਾਅਦ ਪਬਜੀ (ਪਲੇਅਰਜ਼ ਅਨਨੋਂਸ ਬੈਟਲ ਗਰਾਉਂਡ) ਨੇ ਮਾਪਿਆਂ ਦੀ ਨੀਂਦ ਉਡਾ ਦਿੱਤੀ ਹੈ। ਇਹ ਗੇਮ ਬੱਚਿਆਂ...
ਪਰਵਾਸੀ ਲਾੜਿਆਂ ਨੇ 40 ਹਜ਼ਾਰ ਪੰਜਾਬਣਾਂ ਦੀ ਜ਼ਿੰਦਗੀ ਬਣਾਈ ਨਰਕ
ਪੰਜਾਬ ਵਿਚ 40,000 ਔਰਤਾਂ ਪ੍ਰਵਾਸੀ ਲਾੜਿਆਂ ਦਾ ਇੰਤਜ਼ਾਰ ਕਰ ਰਹੀਆਂ ਹਨ। ਇਹਨਾਂ ਵਿਚੋਂ 20,000 ਔਰਤਾਂ ਦੁਆਬੇ ਖੇਤਰ ਦੀਆਂ ਹਨ।
ਕੁੱਤੇ ਨੇ ਨਿਗਲੀਆਂ ਹੀਰੇ ਦੀਆਂ ਵਾਲੀਆਂ
ਜਲੰਧਰ : ਗੁਰੂ ਰਾਮਦਾਸ ਕਾਲੋਨੀ 'ਚ ਇੱਕ ਪਾਲਤੂ ਕੁੱਤੇ ਵੱਲੋਂ ਆਪਣੀ ਮਾਲਕਣ ਦੀਆਂ ਵਾਲੀਆਂ ਨਿਗਲਣ ਦਾ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ...
ਬਾਬਾ ਸਾਹਿਬ ਦੇ ਨਾਂ 'ਤੇ ਰੱਖਿਆ ਜਾਵੇਗਾ ਜਲੰਧਰ ਕਾਲਜ ਦਾ ਨਾਂ
ਚੰਡੀਗੜ੍ਹ : ਜਲੰਧਰ ਵਿਖੇ ਖੋਲ੍ਹੇ ਜਾ ਰਹੇ ਲੜਕੀਆਂ ਦੇ ਡਿਗਰੀ ਕਾਲਜ ਦਾ ਨਾਂ ਬਾਬਾ ਸਾਹਿਬ ਭੀਮ ਰਾਓ ਅੰਬਦੇਕਰ ਦੇ ਨਾਂ 'ਤੇ ਰੱਖਿਆ ਜਾਵੇਗਾ...