Ludhiana
ਅਕਾਲੀ-ਭਾਜਪਾ ਗਠਜੋੜ ਹੈ ਸ਼ਾਂਤੀ ਤੇ ਸੂਬੇ ਦਾ ਵਿਕਾਸ: ਮਹੇਸ਼ਇੰਦਰ
ਕਾਂਗਰਸ ਸੂਬੇ ਦੀ ਸੱਤਾ 'ਚ ਹੈ ਤਾਂ ਉਹ ਉਨ੍ਹਾਂ ਮੁੱਦਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸਿਰਫ਼ ਲੋਕਾਂ ਨੂੰ ਵੰਡ ਸਕਦੇ ਹਨ
ਮਹਿੰਗਾਈ ਦਾ ਇੱਕ ਹੋਰ ਜ਼ੋਰਦਾਰ ਝਟਕਾ
ਜਾਣੋ, ਕੀ ਹਨ ਦੁੱਧ ਦੀਆਂ ਕੀਮਤਾਂ
ਅਕਾਲੀ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਨੇ ਵਿਕਾਸ ਦੇ ਮੁੱਦੇ ‘ਤੇ ਵਿਰੋਧੀਆਂ ਨੂੰ ਘੇਰਿਆ
ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਨੇ ਆਪਣੀ ਸਰਕਾਰ ਵੇਲੇ ਸੂਬੇ 'ਚ ਫਿਰਕੂ ਸਦਭਾਵਨਾ ਯਕੀਨੀ ਬਣਾਈ ਹੈ।
19 ਮਈ ਨੂੰ ਕਾਂਗਰਸ ਸਰਕਾਰ ਦੀ ਅਸਫ਼ਲਤਾ ਵਿਰੁਧ ਫ਼ੈਸਲਾ ਸੁਣਾਉਣਗੇ ਲੋਕ: ਮਹੇਸ਼ਇੰਦਰ ਗਰੇਵਾਲ
ਕਾਂਗਰਸ ਸਰਕਾਰ ਨਸ਼ਿਆਂ ਦੇ ਖ਼ਾਤਮੇ, ਕਿਸਾਨ ਕਰਜ਼ਾ ਮੁਆਫੀ, ਰੋਜ਼ਗਾਰ ਪੈਦਾ ਕਰਨ ਤੇ ਅਰਥ ਵਿਵਸਥਾ ਨੂੰ ਠੀਕ ਕਰਨ ਸਬੰਧੀ ਅਪਣੇ ਵਾਅਦਿਆਂ ਤੇ ਪੂਰੀ ਤਰ੍ਹਾਂ ਫੇਲ੍ਹ ਰਹੀ
ਮਹਾਂਵੀਰ ਜਯੰਤੀ ਤੇ ਪੰਜਾਬ ਸਰਕਾਰ ਦੀ ਵੱਡੀ ਗਲਤੀ
ਜਾਣੋ, ਕੀ ਹੈ ਪੂਰਾ ਮਾਮਲਾ
ਮਹੇਸ਼ਇੰਦਰ ਗਰੇਵਾਲ ਨੇ ਲੋਕਾਂ ਨੂੰ ਮੌਸਮੀ ਪੰਛੀਆਂ ਵਿਰੁਧ ਦਿਤੀ ਚਿਤਾਵਨੀ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ
17 ਅਪ੍ਰੈਲ ਤੱਕ ਕਣਕ ਦੀ ਕਟਾਈ ਨਾ ਕਰਨ ਦੀ ਚੇਤਾਵਨੀ: ਪੀਏਯੂ
ਕਿਸਾਨਾਂ ਲਈ ਅਲਰਟ ਜਾਰੀ
‘ਆਪ’ ਯੂਥ ਵਿੰਗ ਦੇ ਪ੍ਰਧਾਨ ਅਮਰਿੰਦਰ ਸਿੰਘ ਜੱਸੋਵਾਲ ਨੇ ਵੀ ਛੱਡੀ ਪਾਰਟੀ
ਪਿਛਲੇ ਤਿੰਨ ਦਿਨ੍ਹਾਂ ਵਿਚ ਪਾਰਟੀ ਦੇ ਤਿੰਨ ਵੱਡੇ ਆਗੂਆਂ ਨੇ ਛੱਡੀ ਪਾਰਟੀ
ਦਲਜੀਤ ਭੋਲਾ ਤੋਂ ਬਾਅਦ ਦਰਸ਼ਨ ਸਿੰਘ ਸ਼ੰਕਰ ਨੇ ਵੀ ਛੱਡਿਆ ‘ਆਪ’ ਦਾ ਸਾਥ
ਦਰਸ਼ਨ ਸਿੰਘ ਸ਼ੰਕਰ ਹੋ ਸਕਦੈ ਕਾਂਗਰਸ ਵਿਚ ਸ਼ਾਮਲ
ਸਿੱਖ ਮਿਸ਼ਨ ਵੱਲੋਂ ਚੋਣਾਂ 'ਚ ਅਕਾਲੀ ਦਲ ਦੇ ਬਾਈਕਾਟ ਦਾ ਐਲਾਨ
ਸਿੱਖ ਤਾਲਮੇਲ ਮਿਸ਼ਨ ਨੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਸਮਰਥਨ ਕਰਨ ਦੀ ਅਪੀਲ ਕੀਤੀ