Pathankot
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਪਾਕਿਸਤਾਨੀ ਘੁਸਪੈਠੀਆ ਢੇਰ
BSF ਵਲੋਂ ਕੀਤੇ ਗਏ 14 ਰਾਊਂਡ ਫਾਇਰ
ਡਿਊਟੀ ਦੌਰਾਨ ਲਾਪਰਵਾਹੀ ਦੇ ਮਾਮਲੇ ’ਚ SSP ਪਠਾਨਕੋਟ ਦੀ ਕਾਰਵਾਈ, ਸੁਜਾਨਪੁਰ ਥਾਣਾ ਮੁਖੀ ਨੂੰ ਕੀਤਾ ਲਾਈਨ ਹਾਜ਼ਰ
ਖੁਦਕੁਸ਼ੀ ਦੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਦੇ ਇਲਜ਼ਾਮ
500 ਰੁਪਏ ਲਈ ਪਤਨੀ ਦਾ ਕਤਲ: ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
ਪਤੀ ਗ੍ਰਿਫਤਾਰ, 5 ਬੱਚੇ ਹੋਏ ਬੇਸਹਾਰਾ
FCI ’ਚ ਜਾਅਲੀ ਨੌਕਰੀਆਂ ਦੇਣ ਦੇ ਘੁਟਾਲੇ ਦਾ ਪਰਦਾਫਾਸ਼, ਪਠਾਨਕੋਟ ਪੁਲਿਸ ਨੇ 2 ਮੁਲਜ਼ਮ ਕੀਤੇ ਕਾਬੂ
ਜਾਅਲੀ ਨਿਯੁਕਤੀ ਪੱਤਰ ਅਤੇ ਜਾਅਲੀ ਚੈੱਕ ਬਰਾਮਦ
ਪਠਾਨਕੋਟ ਪੁਲਿਸ ਨੇ ਫਰਜ਼ੀ ਟਰੈਵਲ ਏਜੰਟ ਕੀਤਾ ਕਾਬੂ, 25 ਪਾਸਪੋਰਟ ਸਣੇ ਕਈ ਦਸਤਾਵੇਜ਼ ਬਰਾਮਦ
ਇਸ ਏਜੰਟ ਨੇ ਕਈ ਲੋਕਾਂ ਦੇ ਵੀਜ਼ੇ ਲਗਾਏ, ਜੋ ਕਿ ਫ਼ਰਜ਼ੀ ਪਾਏ ਗਏ।
ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਅਜੇ ਵੀ ਗੁਲਾਮ ਹਨ ਪਠਾਨਕੋਟ ਦੇ ਇਹ 6 ਪਿੰਡ!
ਬਰਸਾਤੀ ਮੌਸਮ 'ਚ ਕਰੀਬ 4 ਤੋਂ 5 ਮਹੀਨੇ ਲਈ ਲਈ ਟੁੱਟ ਜਾਂਦਾ ਹੈ ਇਲਾਕੇ ਤੋਂ ਰਾਬਤਾ
ਪੰਜਾਬ ਦੀ ਧੀ ਨੂੰ ਮਿਲੀ ਜਨਰਲ ਬਿਪਿਨ ਰਾਵਤ ਟਰਾਫੀ, ਐਲਾਨੀ ਗਈ ਸਰਬੋਤਮ ਮਹਿਲਾ ਅਗਨੀਵੀਰ
ਪਠਾਨਕੋਟ ਦੀ ਰਹਿਣ ਵਾਲੀ ਹੈ ਖੁਸ਼ੀ ਪਠਾਨੀਆ
ਪੰਜਾਬ ਸਰਕਾਰ ਵੱਲੋਂ ਸ਼ਾਹਪੁਰ ਕੰਢੀ ਡੈਮ 31 ਜੁਲਾਈ 2023 ਤੱਕ ਮੁਕੰਮਲ ਕਰਨ ਦੇ ਨਿਰਦੇਸ਼
ਨਿਰਮਾਣ ਕੰਪਨੀ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਵਿਚਕਾਰ ਹੋਈ ਬੈਠਕ
ਪਠਾਨਕੋਟ ਰੈਲੀ ਦੌਰਾਨ ਪੀਐਮ ਮੋਦੀ ਅਤੇ ਅਰਵਿੰਦ ਕੇਜਰੀਵਾਲ ’ਤੇ ਵਰ੍ਹੇ ਪ੍ਰਿਯੰਕਾ ਗਾਂਧੀ
ਪ੍ਰਿਯੰਕਾ ਗਾਂਧੀ ਨੇ ਪਠਾਨਕੋਟ ਰੈਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤਿੱਖੇ ਸ਼ਬਦੀ ਹਮਲੇ ਬੋਲੇ।
ਕਲਯੁਗੀ ਪੁੱਤ ਨੇ ਨਸ਼ੇ ਦੀ ਹਾਲਤ 'ਚ ਬੇਰਹਿਮੀ ਨਾਲ ਕੀਤਾ ਮਾਂ ਦਾ ਕਤਲ
ਨਸ਼ੇ ਦੇ ਆਦੀ ਪੁੱਤ ਨੇ ਰਾਤ 2:30 ਵਜੇ ਅਪਣੀ ਮਾਂ ਦੇ ਗਲੇ ਵਿਚ ਕੈਂਚੀ ਮਾਰ ਕੇ ਉਸ ਨੂੰ ਜਾਨੋਂ ਮੁਕਾ ਦਿਤਾ।