Patiala
ਸਪੋਕਸਮੈਨ ਦੀ ਸੱਥ: ਹਲਕਾ ਸਨੌਰ ਦੀਆਂ ਬੀਬੀਆਂ ਨੇ ਦੱਸਿਆ, 'ਸ਼ਰੇਆਮ ਵਿਕ ਰਿਹੈ ਨਸ਼ਾ'
ਬੰਦੇ ਕਹਿੰਦੇ - 'ਨਸ਼ਾ ਮੁਕਤ ਹੈ ਪੂਰਾ ਹਲਕਾ, ਰੱਜ ਕੇ ਵਿਕਾਸ ਹੋਇਆ, ਕੋਈ ਦੁੱਖ-ਤਕਲੀਫ਼ ਨਹੀਂ'
ਦੇਰ ਰਾਤ ਸਿੱਧੂ ਦੇ ਘਰ ਬਾਹਰ ਪਹੁੰਚੇ ਕੋਰੋਨਾ ਯੋਧੇ ਤੇ ਬਿਜਲੀ ਮੁਲਾਜ਼ਮ, ਸਿੱਧੂ ਨੇ ਕੀਤੀ ਮੁਲਾਕਾਤ
ਅੱਜ ਸ਼ਾਮੀਂ ਕੋਰੋਨਾ ਵਾਰੀਅਰਜ਼ ਅਤੇ ਬਿਜਲੀ ਬੋਰਡ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਅਚਾਨਕ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ।
ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕੱਢੀ ਕੈਪਟਨ ਖਿਲਾਫ ਭੜਾਸ
ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹਨਾਂ ਨੇ ਕਈ ਵਾਰ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ
ਖੇਡ ਮੰਤਰੀ ਪਰਗਟ ਸਿੰਘ ਵੱਲੋਂ ਕੌਮਾਂਤਰੀ ਮੁੱਕੇਬਾਜ ਕੌਰ ਸਿੰਘ ਦੀ ਮਿਜ਼ਾਜ-ਪੁਰਸੀ
ਪੰਜਾਬ ਸਰਕਾਰ ਕੌਰ ਸਿੰਘ ਵਰਗੇ ਮਾਣਮੱਤੇ ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ-ਪਰਗਟ ਸਿੰਘ
ਨਿਹੰਗ ਦੀ ਵਾਇਰਲ ਫੋਟੋ 'ਤੇ ਸੋਨੀਆ ਮਾਨ ਦਾ ਬਿਆਨ, ਕਿਸਾਨਾਂ ਦੀ ਏਕਤਾ ਨੂੰ ਤੋੜਨਾ ਚਾਹੁੰਦੀ ਹੈ ਸਰਕਾਰ
ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਸਬੰਧੀ ਬਿਆਨ ਦਿੰਦਿਆਂ ਅਦਾਕਾਰਾ ਸੋਨੀਆ ਮਾਨ ਨੇ ਕਿਹਾ ਕਿ ਇਹ ਭਾਜਪਾ ਸਰਕਾਰ ਅਤੇ ਆਰਐਸਐਸ ਦੀ ਸਾਜ਼ਿਸ਼ ਹੈ।
ਰਾਜਾ ਵੜਿੰਗ ਨੇ ਪਟਿਆਲਾ ਬੱਸ ਸਟੈਂਡ ਪਹੁੰਚ ਡਰਾਈਵਰ ਨਾਲ ਕੀਤੀ ਮੁਲਾਕਾਤ, ਜਾਣੀਆਂ ਸਮੱਸਿਆਵਾਂ
ਦੁਸਹਿਰੇ ਦੀਆਂ ਦਿੱਤੀਆਂ ਵਧਾਈਆਂ
ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪ੍ਰਨੀਤ ਕੌਰ ਨੂੰ PPCC ਪ੍ਰਧਾਨ ਬਣਾਉਣ ਦੀ ਮੰਗ ਉਠੀ
ਨਵਜੋਤ ਸਿੱਧੂ ਸਮਰਥਕ ਚਿੰਤਾਵਾਂ ਦੇ ਘੇਰੇ ਵਿਚ ਘਿਰੇ
ਭਾਰਤ ਬੰਦ: ਪਟਿਆਲਾ ‘ਚ ਕਿਸਾਨਾਂ ਨੇ ਰੋਕੀ ਟ੍ਰੇਨ, ਯਾਤਰੀਆਂ ਨੂੰ ਛਕਾਇਆ ਲੰਗਰ
ਪਟਿਆਲਾ ਤੋਂ ਭਾਰਤ ਬੰਦ ਦੌਰਾਨ ਵਿਲੱਖਣ ਤਸਵੀਰ ਸਾਹਮਣੇ ਆਈ, ਜਿੱਥੇ ਪਿੰਡ ਦੌੜ ਕਲਾਂ ਵਿਚ ਕਿਸਾਨਾਂ ਨੇ ਇਕ ਟ੍ਰੇਨ ਰੋਕੀ।
ਪਿਛਲੇ 100 ਦਿਨ ਤੋਂ ਧਰਨਾ ਦੇ ਰਹੇ NSQ ਅਧਿਆਪਕਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਪਿਛਲੇ 100 ਦਿਨਾਂ ਤੋਂ ਧਰਨਾ ਦੇ ਰਹੇ ਐਨਐਸਕਿਉ ਵੋਕੇਸ਼ਨਲ ਅਧਿਆਪਕਾਂ ਉੱਤੇ ਅੱਜ ਮੋਤੀ ਮਹਿਲ ਦੇ ਬਾਹਰ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ।
PSPCL ਨੇ 5 ਸਾਲਾਂ ਬਾਅਦ 1446 ਕਰੋੜ ਰੁਪਏ ਦਾ ਰੀਕਾਰਡ ਮੁਨਾਫ਼ਾ ਕਮਾਇਆ : ਏ ਵੇਨੂੰ ਪ੍ਰਸ਼ਾਦ
PSPCL ਦੇ ਸਾਲ 2020-21 ਦੇ ਸਾਲਾਨਾ ਖਾਤਿਆਂ ਨੂੰ PSPCL ਦੇ ਸਾਰੇ ਬੋਰਡ ਆਫ਼ ਡਾਇਰਕੈਟਰਸ ਦੀ ਮੀਟਿੰਗ ਵਿਚ ਪ੍ਰਵਾਨ ਕੀਤਾ ਗਿਆ।