Patiala
ਪਟਿਆਲਾ ਜੇਲ੍ਹ ’ਚੋਂ ਤਿੰਨ ਕੈਦੀ ਫਰਾਰ, ਪੁਲਿਸ ਨੂੰ ਪਈਆਂ ਭਾਜੜਾਂ
ਫਰਾਰ ਕੈਦੀਆਂ ਵਿਚ ਯੂ.ਕੇ ਜੇਲ੍ਹ ਤੋਂ ਤਬਦੀਲ ਹੋਇਆ ਕੈਦੀ ਸ਼ੇਰ ਸਿੰਘ ਵੀ ਸ਼ਾਮਲ
ਪਟਿਆਲਾ ਵਿਚ ਆਹਮੋ-ਸਾਹਮਣੇ ਹੋਏ ਕਿਸਾਨ ਅਤੇ ਭਾਜਪਾ ਆਗੂ, ਗੁਰਤੇਜ ਢਿੱਲੋਂ ਨੇ ਭੱਜ ਕੇ ਬਚਾਈ ਜਾਨ
ਕਿਸਾਨਾਂ ਨੇ ਕੀਤੀ ਭਾਜਾਪਾ ਆਗੂਆਂ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ
ਪਟਿਆਲਾ ਪੁਲਿਸ ਨੇ 10 ਦਿਨਾਂ 'ਚ 27 ਕਣਕ ਦੇ ਟਰਾਲੇ ਬਾਹਰਲੇ ਸੂਬਿਆਂ ਤੋਂ ਆਉਂਦੇ ਰੋਕੇ
''ਪੰਜਾਬ ਦਾ ਕਿਸਾਨ, ਪੰਜਾਬ ਪੁਲਿਸ ਲਈ ਸਭ ਤੋਂ ਪਹਿਲਾਂ''
ਪਟਿਆਲਾ 'ਚ ਪੇਂਟ ਦੀ ਦੁਕਾਨ ਤੋਂ ਲੁਟੇਰੇ ਪਿਸਤੌਲ ਦੀ ਨੋਕ ’ਤੇ ਨਕਦੀ ਦੇ ਮੋਬਾਈਲ ਖੋਹ ਕੇ ਫਰਾਰ
ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਸਹਾਰੇ ਦੋਸ਼ੀਆਂ ਤਕ ਪਹੁੰਚਣ ਦੀ ਕੋਸ਼ਿਸ਼
ਯੂਨੀਵਰਸਿਟੀ ਬੰਦ ਕਰਨ ਦੇ ਫੈਸਲੇ ਵਿਰੁੱਧ ਵਿਦਿਆਰਥੀਆਂ ਨੇ ਲਾਇਆ ਪੱਕਾ ਧਰਨਾ
ਕਿਹਾ-ਜਾਣਬੁੱਝ ਕੇ ਵਿਦਿਆਰਥੀਆਂ ਦੀ ਪੜ੍ਹਾਈ ਖ਼ਰਾਬ ਕਰ ਰਹੀ ਸਰਕਾਰ
ਪਟਿਆਲਾ ਤੇ ਲੁਧਿਆਣਾ ਵਿਚ ਮੁੜ ਲੱਗਿਆ ਰਾਤ ਦਾ ਕਰਫਿਊ, ਕੋਰੋਨਾ ਦੇ ਵਧਦਿਆਂ ਮਾਮਲਿਆਂ ਕਾਰਨ ਚੁਕਿਆ ਕਦਮ
12 ਮਾਰਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਲਾਗੂ ਰਿਹਾ ਕਰੇਗਾ ਕਰਫਿਊ
ਹੁਣ ਬੌਬੀ ਦਿਓਲ ‘ਤੇ ਉਤਰਿਆ ਕਿਸਾਨਾਂ ਦਾ ਗੁੱਸਾ, ਟਾਲਣੀ ਪਈ ਫਿਲਮ ਦੀ ਸ਼ੂਟਿੰਗ
ਬਾਲੀਵੁਡ ਕਲਾਕਾਰਾਂ ਦੀ ਕਿਸਾਨੀ ਮਸਲੇ ਬਾਰੇ ਉਦਾਸੀਨਤਾ ਕਾਰਨ ਹੋ ਰਿਹੈ ਵਿਰੋਧ
ਮੁੱਖ ਮੰਤਰੀ ਦੇ ਜ਼ਿਲ੍ਹੇ ਤੋਂ ਬਰਡ ਫਲੂ ਬਾਰੇ ਮਾੜੀ ਖ਼ਬਰ, ਸੜਕ 'ਤੇ ਮਰੀਆਂ ਮਿਲੀਆਂ ਮੁਰਗੀਆਂ
ਕਈ ਸੂਬਿਆਂ ਵਿਚੋਂ ਸਾਹਮਣੇ ਆ ਚੁੱਕੇ ਬਰਡ ਫਲੂ ਦੇ ਮਾਮਲੇ
ਪੰਜਾਬੀ ਗਾਇਕ ਸ੍ਰੀ ਬਰਾੜ ਨੂੰ ਪਟਿਆਲਾ ਅਦਾਲਤ ਨੇ ਦਿੱਤੀ ਜ਼ਮਾਨਤ
ਵਿਵਾਦਤ ਗੀਤ ਦੇ ਚਲਦਿਆਂ ਗਾਇਕ ਤੇ ਗੀਤਕਾਰ ਨੂੰ ਕੀਤਾ ਗਿਆ ਸ੍ਰੀ ਗ੍ਰਿਫ਼ਤਾਰ
ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਆਏ ਪੰਜਾਬ ਦੇ ਰਾਜਪਾਲ, ਹੁਣ ਸੁਖਬੀਰ ਬਾਦਲ ਨੇ ਚੁਕੇ ਸਵਾਲ
ਭਾਜਪਾ ਦੀ ਕਠਪੁਤਲੀ ਬਣ ਕੇ ਕੰਮ ਕਰਨ ਦੇ ਲਾਏ ਦੋਸ਼