S.A.S. Nagar
Mohali News : ਮੁਹਾਲੀ ’ਚ ਮੰਤਰੀ ਕਟਾਰੂਚੱਕ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
Mohali News : ਮੀਟਿੰਗ ਵਿੱਚ ਸੀਸੀਐਫ, ਸੀਐਫ, ਡੀਐਫਓ ਦੇ ਸਾਰੇ ਅਧਿਕਾਰੀ ਸੀ ਹਾਜ਼ਰ
Mohali News : ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਸਮੇਤ ਗੁਰਦੁਆਰਾ ਸਿੰਘ ਸ਼ਹੀਦਾਂ ਪਹੁੰਚੇ
ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ
CISF Constable Kulwinder Kaur : ਮੋਹਾਲੀ 'ਚ ਕਿਸਾਨਾਂ ਵੱਲੋਂ CISF ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਦੇ ਹੱਕ 'ਚ ਮਾਰਚ
ਕੰਗਨਾ ਨੂੰ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ 'ਤੇ FIR ਦਰਜ ਕਰਦਿਆਂ ਉਸਨੂੰ ਅੱਤਲ ਕਰ ਦਿੱਤਾ ਗਿਆ ਸੀ
PSEB Board : ਸਿੱਖਿਆ ਬੋਰਡ ਵਲੋਂ 5ਵੀਂ, 8ਵੀਂ,10ਵੀਂ ਤੇ 12ਵੀਂ ਸ਼੍ਰੇਣੀ ਦੀ ਅਨੁਪੂਰਕ ਪ੍ਰੀਖਿਆ 4 ਜੁਲਾਈ ਤੋਂ ਸ਼ੁਰੂ
PSEB Board : ਪ੍ਰੀਖਿਆ ਸੰਬੰਧੀ ਜ਼ਿਆਦਾ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਹੈ ਉਪਲੱਬਧ
Fake Encounter Case: 1993 ਦੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਗੁਲਸ਼ਨ ਕੁਮਾਰ ਮਾਮਲੇ ’ਚ ਸਾਬਕਾ DIG ਅਤੇ ਸਾਬਕਾ DSP ਦੋਸ਼ੀ ਕਰਾਰ
ਦੋਹਾਂ ਦੋਸ਼ੀਆਂ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਪ੍ਰਵਾਰ ਨੂੰ 31 ਸਾਲ ਬਾਅਦ ਮਿਲਿਆ ਇਨਸਾਫ਼
Meritorious School : ਪੰਜਾਬ ਸਿੱਖਿਆ ਵਿਭਾਗ ਦਾ ਫੈਸਲਾ, ਅੱਜ ਹੀ ਦੇਣੀ ਪਵੇਗੀ ਅਰਜ਼ੀ
Meritorious School : ਮੈਰੀਟੋਰੀਅਸ ਤੇ SOI ਵਿਦਿਆਰਥੀ ਕਰਵਾ ਸਕਣਗੇ ਆਪਣੀਆਂ ਸੀਟਾਂ ਰੱਦ
Mohali Fire News: ਤੜਕੇ-ਤੜਕੇ ਮੁਹਾਲੀ ਫੇਜ਼-10 ਦੇ ਸ਼ੋਅਰੂਮ ਵਿਚ ਲੱਗੀ ਭਿਆਨਕ ਅੱਗ
ਇਸ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
Mohali News : ਡੀਸੀ, ਡੀਆਈਜੀ ਅਤੇ ਐਸਐਸਪੀ ਨੇ ਮੋਹਾਲੀ ਦੀਆਂ ਸੜ੍ਹਕਾਂ ’ਤੇ ਫਲੈਗ ਮਾਰਚ ਦੀ ਕੀਤੀ ਅਗਵਾਈ
1 ਜੂਨ ਨੂੰ ਮਤਦਾਨ ਮੁਕੰਮਲ ਹੋਣ ਤੱਕ ਨਿਰੰਤਰ ਚੌਕਸੀ ਜਾਰੀ ਰਹੇਗੀ
ਐਸਏਐਸ ਨਗਰ ਦੇ ਤਿੰਨ ਡਿਸਪੈਚ ਸੈਂਟਰਾਂ ਤੋਂ ਲੋਕਤੰਤਰ ਦੇ 3272 ਸਿਪਾਹੀ ਰਵਾਨਾ : ਆਸ਼ਿਕਾ ਜੈਨ
ਜ਼ਿਲ੍ਹੇ ਵਿੱਚ ਭਲਕੇ ਕਰੀਬ 8.12 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ
Mohali : ਮੋਹਾਲੀ 'ਚ ਸਕਾਰਪੀਓ ਕਾਰ ਅਤੇ ਟੈਕਸੀ ਵਿਚਾਲੇ ਭਿਆਨਿਕ ਟੱਕਰ ,ਕਬੱਡੀ ਖਿਡਾਰੀ ਦੀ ਹੋਈ ਮੌਤ ,ਟੈਕਸੀ ਡਰਾਈਵਰ ਵੀ ਗੰਭੀਰ ਜ਼ਖਮੀ
ਕਬੱਡੀ ਖਿਡਾਰੀ ਪੰਮਾ ਨੇ ਅਗਲੇ ਮਹੀਨੇ ਟੂਰਨਾਮੈਂਟ ਖੇਡਣ ਜਾਣਾ ਸੀ