Punjab
Punjabi Culture: ਦੁਪੱਟਾ ਮੇਰਾ ਸੱਤ ਰੰਗ ਦਾ
ਦੁਪੱਟਾ ਭਾਰਤੀ ਵਸਤਰ ਸਲਵਾਰ ਕਮੀਜ਼ ਦਾ ਅਨਿੱਖੜਵਾਂ ਅੰਗ ਹੈ। ਸਲਵਾਰ ਕਮੀਜ਼ ਦੇ ਤੀਜੇ ਬਸਤਰ ਨੂੰ ਦੁਪੱਟਾ ਕਿਹਾ ਜਾਂਦਾ ਹੈ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (24 ਅਕਤੂਬਰ 2025)
Ajj da Hukamnama Sri Darbar Sahib: ਸਲੋਕ ਮਃ ੫ ॥ ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥
CBI ਨੇ ਇੱਕ ਵਾਰ ਫਿਰ ਰੋਪੜ ਰੇਂਜ ਦੇ ਸਾਬਕਾ DIG ਹਰਚਰਨ ਸਿੰਘ ਭੁੱਲਰ ਦੇ ਘਰ ਕੀਤੀ ਰੇਡ
ਕਈ ਦਸਤਾਵੇਜ਼ਾਂ ਦੀ ਖੋਜਬੀਨ
ਕਾਂਗਰਸ ਹੀ ਪੰਜਾਬ ਵਿੱਚ ਲਿਆ ਸਕਦੀ ਹੈ ਸ਼ਾਂਤੀ ਅਤੇ ਸਦਭਾਵਨਾ; 'ਆਪ' ਨੇ ਕਾਨੂੰਨ ਵਿਵਸਥਾ ਨੂੰ ਕੀਤਾ ਭੰਗ: ਪਰਗਟ ਸਿੰਘ
ਤਰਨ ਤਾਰਨ ਦੇ ਝਬਾਲ ਖੇਤਰ ਵਿੱਚ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਪਰਗਟ ਸਿੰਘ ਨੇ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ
ਫਾਜ਼ਿਲਕਾ 'ਚ ਡੇਂਗੂ ਨੇ ਮਚਾਈ ਤਬਾਹੀ
162 ਮਾਮਲੇ ਆਏ ਸਾਹਮਣੇ, 46 ਸਰਗਰਮ
ਵੇਰਕਾ ਮਿਲਕ ਪਲਾਂਟ 'ਚ ਹੋਏ ਧਮਾਕੇ ਦਾ ਮਾਮਲਾ
ਮ੍ਰਿਤਕ ਕੁਨਾਲ ਜੈਨ ਦੇ ਪਰਿਵਾਰ ਵੱਲੋਂ ਮੁਆਵਜ਼ੇ ਅਤੇ ਇਨਸਾਫ਼ ਦੀ ਮੰਗ
ਗੋਆ ਦੇ ਮੁੱਖ ਮੰਤਰੀ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਲਈ ਸੱਦਾ
ਵੱਖ-ਵੱਖ ਇਤਿਹਾਸਕ ਅਸਥਾਨਾਂ 'ਤੇ ਕਰਵਾਏ ਜਾਣੇ ਹਨ ਸਮਾਗਮ
CM ਮਾਨ ਆਪਣੇ ਕਥਿਤ ਵਾਇਰਲ ਵੀਡਿਓ 'ਤੇ ਦੋ ਦਿਨ ਚੁੱਪ ਕਿਉਂ ਰਹੇ: ਭਾਜਪਾ
ਵਾਇਰਲ ਵੀਡਿਓ 'ਤੇ ਅਸ਼ਵਨੀ ਸ਼ਰਮਾ ਦੇ ਟਵੀਟ ਤੋਂ ਬੌਖਲਾਈ ‘ਆਪ': ਜੋਸ਼ੀ
ਅਰਨੀਵਾਲਾ ਨੇੜੇ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਹੋਈ ਮੌਤ
ਬੱਸ ਨਾਲ ਬਾਈਕ ਦੀ ਟੱਕਰ
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪਠਾਨਕੋਟ ਦੇ ਪਰਿਵਾਰ ਨੂੰ ਰੋਮਾਨੀਆ ਤੋਂ ਮ੍ਰਿਤਕ ਦੇਹ ਘਰ ਵਾਪਸ ਲਿਆਉਣ 'ਚ ਮਦਦ ਕੀਤੀ
ਸੁਜਾਨਪੁਰ ਦੇ ਕੁਲਦੀਪ ਕੁਮਾਰ ਦੀ 3 ਅਕਤੂਬਰ ਨੂੰ ਰੋਮਾਨੀਆ 'ਚ ਹੋਈ ਸੀ ਮੌਤ