Punjab
ਜਲੰਧਰ ਦੇ ਕੇ.ਐਮ.ਵੀ. ਕਾਲਜ ਪਹੁੰਚੇ ਪੰਜਾਬ ਰਾਜਪਾਲ; ਵਿਦਿਆਰਥੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦਾ ਦਿਤਾ ਸੁਨੇਹਾ
ਕਿਹਾ, ਭ੍ਰਿਸ਼ਟਾਚਾਰ ਮੁਕਤ ਦੇਸ਼ ਚਾਹੁੰਦੀ ਹੈ ਨਵੀਂ ਪੀੜ੍ਹੀ
CIA ਤਰਨਤਾਰਨ ਦੀ ਵੱਡੀ ਕਾਰਵਾਈ; ਹੈਰੋਇਨ ਅਤੇ ਇਕ ਕਰੋੜ ਰੁਪਏ ਦੀ ਨਕਦੀ ਸਣੇ 6 ਮੁਲਜ਼ਮ ਕਾਬੂ
ਪੁਲਿਸ ਨੇ ਦਸਿਆ ਕਿ ਇਸ ਨੈੱਟਵਰਕ ਦਾ ਪਰਦਾਫਾਸ਼ ਲਈ ਕੰਮ ਕੀਤਾ ਜਾ ਰਿਹਾ ਹੈ,
NRI ਨੂੰ ਅਗਵਾ ਕਰ ਕੇ 20 ਕਰੋੜ ਰੁਪਏ ਫਿਰੌਤੀ ਮੰਗਣ ਦਾ ਮਾਮਲਾ: ਸਾਬਕਾ ਅਕਾਲੀ ਸਰਪੰਚ ਅਸਲੇ ਸਣੇ ਕਾਬੂ
2 ਪਿਸਤੌਲ, 10 ਜ਼ਿੰਦਾ ਰੌਂਦ, ਇਕ 12 ਬੋਰ ਰਾਇਫਲ ਅਤੇ ਇਕ 15 ਬੋਰ ਰਾਇਫਲ ਬਰਾਮਦ
ਪਾਕਿਸਤਾਨ ਪਹੁੰਚੇ ਬੀਸੀਸੀਆਈ ਪ੍ਰਧਾਨ ਅਤੇ ਉਪ ਪ੍ਰਧਾਨ; ਕਿਹਾ, ਕ੍ਰਿਕਟ ਨੂੰ ਸਿਆਸਤ ਨਾਲ ਨਹੀਂ ਜੋੜਨਾ ਚਾਹੀਦਾ
ਭਾਰਤੀ ਟੀਮ ਆਖ਼ਰੀ ਵਾਰ 2008 ਵਿਚ ਏਸ਼ੀਆ ਕੱਪ ਲਈ ਪਾਕਿਸਤਾਨ ਗਈ ਸੀ।
ਅੰਮ੍ਰਿਤਸਰ 'ਚ 'ਆਪ' ਸਰਪੰਚ ਦੇ ਘਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਭੰਨੀਆਂ ਗੱਡੀਆਂ
ਘਰ ਦੀਆਂ ਔਰਤਾਂ ਦੀ ਵੀ ਕੀਤੀ ਕੁੱਟਮਾਰ
ਕੌਮੀ ਇਨਸਾਫ਼ ਮੋਰਚੇ ਨੇ ਕਰੀਬ 8 ਮਹੀਨੇ ਬਾਅਦ ਇਕ ਪਾਸੇ ਤੋਂ ਖੋਲ੍ਹਿਆ ਰਾਹ, ਪ੍ਰਸ਼ਾਸਨ ਨਾਲ ਬਣੀ ਸਹਿਮਤੀ
ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ
ਲੁਧਿਆਣਾ 'ਚ ਬੁਲੇਟ ਨੇ ਸੜਕ ਕਿਨਾਰੇ ਖੜ੍ਹੇ ਵਿਅਕਤੀ ਨੂੰ ਦੂਰ ਤੱਕ ਘਸੀਟਿਆ, ਮੌਤ
ਬੁਲੇਟ ਸਵਾਰ ਵਿਅਕਤੀ ਦੇ ਵੀ ਲੱਗੀਆਂ ਗੰਭੀਰ ਸੱਟਾਂ
ਮੁੱਖ ਸਕੱਤਰ ਵੱਲੋਂ ਸੜਕੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਦੇ ਨਿਰਦੇਸ਼
ਬੁਲੇਟ ਸਵਾਰ ਦੇ ਲੱਗੀਆਂ ਗੰਭੀਰ ਸੱਟਾਂ, ਹਸਪਤਾਲ ਭਰਤੀ`
ਗੁਰਦੁਆਰਾ ਸਾਹਿਬ ’ਚੋਂ ਗੋਲਕ ਚੋਰੀ; CCTV 'ਚ ਕੈਦ ਹੋਈ ਵਾਰਦਾਤ
ਸੀ.ਸੀ.ਟੀ.ਵੀ. ਫੁਟੇਜ ਦੇ ਅਧਾਰ ’ਤੇ ਲਗਭਗ ਚੋਰ ਦੀ ਪਛਾਣ ਕਰ ਲਈ ਗਈ ਹੈ
ਬਰਨਾਲਾ ਜੇਲ੍ਹ 'ਚ ਸਰਚ ਆਪਰੇਸ਼ਨ ਦੌਰਾਨ ਬਰਾਮਦ ਹੋਏ ਦੋ ਮੋਬਾਈਲ ਫੋਨ
ਪੁਲਿਸ ਨੇ ਅਣਪਛਾਤੇ ਕੈਦੀਆਂ ਖ਼ਿਲਾਫ਼ ਐਫ.ਆਈ.ਆਰ ਕੀਤੀ ਦਰਜ