Punjab
ਸ਼੍ਰੋਮਣੀ ਕਮੇਟੀ ਦੇ ਪ੍ਰਕਾਸ਼ਨ ਵਿਭਾਗ ਤੋਂ 328 ਪਵਿੱਤਰ ਸਰੂਪ ਗਾਇਬ ਹੋਣ ਦਾ ਮਾਮਲਾ
ਪੰਜਾਬ ਦੇ ਡੀਜੀਪੀ ਨੂੰ ਮਾਣਹਾਨੀ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ
ਪੰਜਾਬ 'ਚ ਲਾਲ ਲਕੀਰ ਦੇ ਅੰਦਰ ਰਹਿਣ ਵਾਲਿਆਂ ਲਈ ਖੁਸ਼ਖਬਰੀ
ਲਾਲ ਲਕੀਰ ਦੇ ਅੰਦਰ ਆਉਣ ਵਾਲੀ ਜ਼ਮੀਨ 'ਤੇ ਮਿਲੇਗਾ ਮਾਲਕਾਣਾ ਹੱਕ
ਮਾਲੇਰਕੋਟਲਾ ਵਿੱਚ ਜੱਜਾਂ ਦੀ ਰਿਹਾਇਸ਼ 'ਤੇ ਹਾਈ ਕੋਰਟ ਨੇ ਕੀਤੀ ਸਖ਼ਤ ਕਾਰਵਾਈ
ਡੀਸੀ ਅਤੇ ਐਸਐਸਪੀ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨੀ ਪਵੇਗੀ
ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਅਨਿਲ ਜੋਸ਼ੀ
ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਸਰਕਾਰ 'ਚ ਰਹਿ ਚੁੱਕੇ ਹਨ ਮੰਤਰੀ
ਪੰਜਾਬ ਵਿੱਚ 3400 ਕਾਂਸਟੇਬਲਾਂ ਦੀ ਭਰਤੀ, ਸਰਕਾਰ ਨੇ ਤਿਆਰੀਆਂ ਕੀਤੀਆਂ ਸ਼ੁਰੂ
ਡੀਜੀਪੀ ਨੇ ਭਰਤੀ ਪ੍ਰਕਿਰਿਆ ਜਲਦੀ ਸ਼ੁਰੂ ਕਰਨ ਦੇ ਹੁਕਮ
Chief Minister ਭਗਵੰਤ ਮਾਨ ਰਾਜਪੁਰਾ ਵਿਖੇ ਨਵੀਂ ਪਸ਼ੂ ਫੀਡ ਫੈਕਟਰੀ ਦਾ ਕੀਤਾ ਉਦਘਾਟਨ
ਨੀਦਰਲੈਂਡ ਵੱਲੋਂ ਖੋਲ੍ਹੀ ਗਈ ਹੈ ਡੀ ਹੌਜ਼ ਨਾਮੀ ਕੰਪਨੀ
ਵਿਸ਼ਵ ਦਿਲ ਦਿਵਸ: ਫੋਰਟਿਸ ਮੋਹਾਲੀ ਨੇ ਸੁਖਨਾ ਝੀਲ ਵਿਖੇ ਵਿਲੱਖਣ ਭੰਗੜਾ ਸੈਸ਼ਨ ਦਾ ਕੀਤਾ ਆਯੋਜਨ
ਵਿਸ਼ਵ ਦਿਲ ਦਿਵਸ ਦੇ ਗਲੋਬਲ ਥੀਮ - "ਬੀਟ ਨੂੰ ਮਿਸ ਨਾ ਕਰੋ" ਦੇ ਨਾਲ ਮੇਲ ਖਾਂਦਾ ਸੀ।
Ludhiana ਦੇ ਟਿੱਬਾ ਥਾਣੇ ਦੇ ਐਸ.ਐਚ.ਓ. ਜਸਪਾਲ ਸਿੰਘ ਨੂੰ ਕੀਤਾ ਮੁਅੱਤਲ
ਔਰਤ ਵੱਲੋਂ ਕੀਤੀ ਗਈ ਸ਼ਿਕਾਇਤ 'ਤੇ ਕਾਰਵਾਈ ਨਾ ਕਰਨ ਦਾ ਲੱਗਿਆ ਆਰੋਪ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ ( 1 ਅਕਤੂਬਰ 2025)
Ajj da Hukamnama Sri Darbar Sahib: ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥
ਮੰਤਰੀ ਹਰਪਾਲ ਚੀਮਾ ਨੇ 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਡਾ. ਅਰਵਿੰਦ ਪਨਗੜ੍ਹੀਆ ਨਾਲ ਕੀਤੀ ਮੁਲਾਕਾਤ
ਐਸ.ਡੀ.ਆਰ.ਐਫ ਨੂੰ ਵਿਆਜ ਰਹਿਤ ਫੰਡ ਵਿੱਚ ਤਬਦੀਲ ਕਰਨ ਦੀ ਕੀਤੀ ਮੰਗ