Punjab
ਬੇਅਦਬੀ ਦੀ ਇਕ ਹੋਰ ਘਟਨਾ! ਫਿਲੌਰ ’ਚ ਗੁਰੂ ਘਰ ਦੀ ਗੋਲਕ ਤੋੜਨ ਦੀ ਕੋਸ਼ਿਸ਼, ਸੇਵਾਦਾਰ ‘ਤੇ ਕੀਤਾ ਹਮਲਾ
ਬੇਅਦਬੀ ਦੀ ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਧੂਰੀ ਮਿੱਲ ਵੱਲੋਂ ਬਕਾਇਆ ਰਾਸ਼ੀ ਜਾਰੀ ਨਾ ਕੀਤੀ ਗਈ ਤਾਂ ਹੋਵੇਗਾ ਅੰਦੋਲਨ - ਗੰਨਾ ਕਾਸ਼ਤਕਾਰ
10 ਦਸੰਬਰ ਤੱਕ ਦਾ ਦਿੱਤਾ ਸਮਾਂ
ਨਿੱਜੀ ਚੈਨਲਾਂ ਦੇ ਪੱਤਰਕਾਰਾਂ 'ਤੇ ਪੰਜਾਬ ਪੁਲਿਸ ਦੀ ਨਜ਼ਰ, ਡੀਜੀਪੀ ਨੇ ਜਾਰੀ ਕੀਤੇ ਇਹ ਆਦੇਸ਼
ਡੀਜੀਪੀ ਗੌਰਵ ਯਾਦਵ ਨੇ ਅਣਅਧਿਕਾਰਤ ਨਿੱਜੀ ਚੈਨਲਾਂ ਦੇ ਪੱਤਰਕਾਰਾਂ ਦਾ ਮੰਗਿਆ ਰਿਕਾਰਡ
ਪੰਜਾਬ 'ਚ ਡਰੋਨਾਂ ਦੀ ਵਧੀ ਹਲਚਲ, ਸਰਹੱਦ ਪਾਰ ਤੋਂ ਹੁਣ ਤੱਕ 239 ਤੋਂ ਵੱਧ ਆਏ ਡਰੋਨ
BSF ਨੇ ਵੀ ਦਿੱਤਾ ਮੋੜਵਾਂ ਜਵਾਬ, 18 ਡਰੋਨ ਕੀਤੇ ਢੇਰ
ਭਾਰ ਘਟਾਉਣਾ ਲਈ ਹਫ਼ਤੇ ’ਚ ਦੋ ਵਾਰ ਜ਼ਰੂਰ ਖਾਉ ਪੋਹਾ, ਹੋਣਗੇ ਕਈ ਫ਼ਾਇਦੇ
ਪੋਹੇ ਵਿਚ ਹਾਈ ਫ਼ਾਈਬਰ ਅਤੇ ਆਇਰਨ ਮਿਲ ਜਾਂਦਾ ਹੈ
ਅੱਜ ਦਾ ਹੁਕਮਨਾਮਾ (05 ਦਸੰਬਰ 2022)
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ
ਕੈਨੇਡਾ ਤੋਂ ਆਈ ਦੁਖਦਾਈ ਖ਼ਬਰ, ਪੰਜਾਬੀ ਵਿਦਿਆਰਥਣ ਦੀ ਹੋਈ ਮੌਤ
ਕੁਝ ਮਹੀਨਿਆਂ ਤੱਕ ਮਿਲਣੀ ਸੀ ਪੀਆਰ
ਨਸ਼ਾ ਕਰਨ ਤੋਂ ਰੋਕਣ 'ਤੇ ਭਾਣਜੇ ਨੇ ਮਾਸੜ ਦਾ ਕੀਤਾ ਕਤਲ
ਪੁਲਿਸ ਨੇ ਮਾਮਲਾ ਕੀਤਾ ਦਰਜ
ਲਾਹੇਵੰਦ ਹੋ ਸਕਦੈ ਬੇ-ਮੌਸਮੀ ਸਬਜ਼ੀਆਂ ਦੀ ਪਨੀਰੀ ਵੇਚਣ ਦਾ ਕਾਰੋਬਾਰ
ਕੱਦੂ ਜਾਤੀ ਦੀਆਂ ਤਿੰਨ/ਚਾਰ ਪੱਤਿਆਂ ਤਕ ਪਹੁੰਚਣ ਵਾਲੀਆਂ ਵੇਲ੍ਹਾਂ ਆਮ ਹੀ ਬਾਜ਼ਾਰ ਵਿਚ ਮਿਲਦੀਆਂ ਹਨ
ਮਿਰਗੀ ਦੇ ਮਰੀਜ਼ਾਂ ਲਈ ਬਹੁਤ ਲਾਹੇਵੰਦ ਹੈ ਪਿਆਜ਼ ਸਣੇ ਕਈ ਹੋਰ ਚੀਜ਼ਾਂ
ਮਿਰਗੀ ਦੇ ਰੂਪ ਵਿਚ, ਦਿਮਾਗ਼ ਦਾ ਇਕ ਹਿੱਸਾ ਸੱਭ ਤੋਂ ਵੱਧ ਪ੍ਰਭਾਵਤ ਹੁੰਦਾ ਹੈ।