Punjab
FCI ਨੇ ਮੰਡੀਆਂ ਵਿੱਚੋਂ ਝੋਨੇ ਦੀ ਖਰੀਦ ਕੀਤੀ ਬੰਦ, ਕਿਸਾਨਾਂ ਦੇ ਅਟਕੇ ਕਰੋੜਾਂ ਰੁਪਏ!
ਪੰਜਾਬ ਵਿਚ 23 ਲੱਖ ਮੈਟ੍ਰਿਕ ਝੋਨੇ ਦੀ ਖਰੀਦ ਬਾਕੀ
ਪਹਿਲੀ ਦਸੰਬਰ, 2005 ਨੂੰ ‘ਰੋਜ਼ਾਨਾ ਸਪੋਕਸਮੈਨ’ ਦਾ ਜਨਮ ਹੋਇਆ ਸੀ
ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਨੇ, ਪੰਜਾਬ ਦੇ ਕੋਨੇ-ਕੋਨੇ ਤੋਂ ਚੰਡੀਗੜ੍ਹ ਆ ਕੇ, ਸਰਕਾਰੀ ਅਤੇ ਪੁਜਾਰੀ ਜ਼ੁਲਮ ਅਤੇ ਧੱਕੇ ਵਿਰੁਧ ਚੰਡੀਗੜ੍ਹ ...
ਅੱਜ ਦਾ ਹੁਕਮਨਾਮਾ (01 ਦਸੰਬਰ 2022)
ਧਨਾਸਰੀ ਮਹਲਾ ੪॥
ਪੰਜਾਬੀ ਕੌਮ ਬਾਰੇ ਵਿਵਾਦਿਤ ਬਿਆਨ ਮਗਰੋਂ ਕੈਬਨਿਟ ਮੰਤਰੀ ਇੰਦਰਬੀਰ ਨਿੱਜਰ ਨੇ ਮੰਗੀ ਮੁਆਫ਼ੀ
ਕਿਹਾ- ਪੰਜਾਬੀਆਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ, ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ
ਸ੍ਰੀ ਦਰਬਾਰ ਸਾਹਿਬ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਹਰਵਿੰਦਰ ਸੋਨੀ ਦੀ ਜ਼ਮਾਨਤ ਅਰਜ਼ੀ ਖਾਰਜ
ਹਰਵਿੰਦਰ ਸੋਨੀ ਨੇ ਗ੍ਰਿਫ਼ਤਾਰੀ ਤੋਂ ਬਾਅਦ ਗੁਰਦਾਸਪੁਰ ਅਦਾਲਤ ਵਿਚ ਜ਼ਮਾਨਤ ਲਈ ਅਰਜ਼ੀ ਲਗਾਈ ਸੀ।
ਗੁਰਦਾਸਪੁਰ ਪੁਲਿਸ ਨੇ ਅੱਤਵਾਦੀ ਅਸ਼ੀਸ਼ ਮਸੀਹ ਨੂੰ ਮੁੜ ਕੀਤਾ ਗ੍ਰਿਫ਼ਤਾਰ
ਪੁਲਿਸ ਨੂੰ ਚਕਮਾ ਦੇ ਕੇ ਹੋਇਆ ਸੀ ਫਰਾਰ
ਹਰਜਿੰਦਰ ਸਿੰਘ ਧਾਮੀ ਨੇ ਦਾਸਤਾਨ-ਏ-ਸਰਹਿੰਦ ਫਿਲਮ ਦੀ ਰਿਲੀਜ਼ ’ਤੇ ਰੋਕ ਲਗਾਉਣ ਦੀ ਕੀਤੀ ਮੰਗ
ਕਿਹਾ- ਸਿੱਖ ਸਿਧਾਂਤਾਂ ਦੇ ਮੱਦੇਨਜ਼ਰ ਅਤੇ ਸੰਗਤ ਦੇ ਰੋਸ ਨੂੰ ਦੇਖਦਿਆਂ ਪੰਜਾਬ ਸਰਕਾਰ ਕਰੇ ਕਾਰਵਾਈ
ਲੁਧਿਆਣਾ 'ਚ ਲੁਟੇਰਿਆਂ ਦੇ ਬੁਲੰਦ ਹੌਂਸਲੇ, ਲੁੱਟਿਆ ਮਨੀ ਐਕਸਚੇਂਜਰ
ਬਦਮਾਸ਼ ਕਈ ਦਿਨਾਂ ਤੋਂ ਕਰ ਰਹੇ ਸਨ ਦੁਕਾਨਦਾਰ ਦੀ ਰੇਕੀ
ਵਿਸ਼ਵ ਏਡਜ਼ ਦਿਵਸ 1 ਦਸੰਬਰ, ਹਰ ਕਿਸੇ ਲਈ ਅਹਿਮ ਹਨ ਇਹ ਜਾਣਕਾਰੀਆਂ
ਮੈਡੀਕਲ ਵਿਗਿਆਨ ਕੋਲ ਇਸ ਰੋਗ ਦਾ ਹਾਲੇ ਤੱਕ ਕੋਈ ਇਲਾਜ ਨਹੀਂ, ਅਤੇ ਇਸੇ ਕਰਕੇ ਇਸ ਬਾਰੇ ਕਿਹਾ ਜਾਂਦਾ ਹੈ ਕਿ ਪਰਹੇਜ਼ ਹੀ ਇਲਾਜ ਹੈ।
ਮੁਲਾਜ਼ਮ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨੀ ਪਈ ਮਹਿੰਗੀ, ਹੋਇਆ ਤਬਾਦਲਾ
ਮੁਹਾਲੀ ਤੋਂ 90 ਕਿਲੋਮੀਟਰ ਦੂਰ ਨਾਭਾ ਵਿੱਚ ਐਸ.ਡੀ.ਐਮ ਪਦ 'ਤੇ ਕੀਤਾ ਗਿਆ ਤਾਇਨਾਤ