Punjab
ਜਗਮੀਤ ਬਰਾੜ ਵੱਲੋਂ ਬਣਾਈ ਕਮੇਟੀ 'ਚ ਆਪਣਾ ਨਾਂ ਸ਼ਾਮਲ ਕਰਨ 'ਤੇ ਰਵੀ ਕਰਨ ਸਿੰਘ ਕਾਹਲੋਂ ਨੇ ਚੁੱਕੇ ਸਵਾਲ
'ਸਾਨੂੰ ਕਿਉਂ ਕੀਤਾ ਗਿਆ ਸ਼ਾਮਲ'?
BSF ਦੀ ਕਾਰਵਾਈ ਭਾਰਤ-ਪਾਕਿ ਸਰਹੱਦ 'ਤੇ ਡਰੋਨ ਕੀਤਾ ਢੇਰ, 5 ਕਿਲੋ ਹੈਰੋਇਨ ਬਰਾਮਦ
ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਵਾਲੇ ਸੇਵਾਮੁਕਤ ਐਸਐਮਓ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
ਮਜੀਠਾ ਤੋਂ ਰਿਟਾਇਰ ਹੋ ਚੁੱਕਾ ਹੈ SMO
ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਗੋਲਡੀ ਬਰਾੜ ਗ੍ਰਿਫ਼ਤਾਰ!
ਕੈਲੀਫੋਰਨੀਆਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਬਨਾਨਾ ਸ਼ੇਕ ਪੀਣ ਨਾਲ ਸਿਹਤ ਨੂੰ ਹੋ ਸਕਦੈ ਨੁਕਸਾਨ, ਆਉ ਜਾਣਦੇ ਹਾਂ
ਕੇਲੇ ਦੇ ਸ਼ੇਕ ਵਿਚ ਬਹੁਤ ਜ਼ਿਆਦਾ ਕੈਲੋਰੀ ਹੁੰਦੀ ਹੈ ਜਿਸ ਨਾਲ ਮੋਟਾਪਾ ਹੋ ਸਕਦਾ ਹੈ
ਅੰਮ੍ਰਿਤਸਰ ਦੇ ਨਰਾਇਣਗੜ੍ਹ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ, 5 ਪਿਸਤੌਲ ਸਣੇ ਦੋ ਗੈਂਗਸਟਰ ਕਾਬੂ
ਪੁਲਿਸ ਨੇ ਦੋ ਮੁਲਜ਼ਮਾਂ ਰਵੀ ਅਤੇ ਰਫ਼ੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।
ਪੰਜਾਬ ਦੀਆਂ ਮੰਡੀਆਂ ਵਿੱਚ ਪੰਜ ਸਾਲਾਂ ਵਿੱਚ ਸਭ ਤੋਂ ਘੱਟ ਹੋਈ ਕਪਾਹ ਦੀ ਆਮਦ
ਕਪਾਹ ਦੀ ਫਸਲ ਦੀ ਆਮਦ 2021 ਦੇ ਮੁਕਾਬਲੇ ਚਾਰ ਗੁਣਾ ਤੋਂ ਜ਼ਿਆਦਾ ਘਟੀ ਹੈ
ਇਨਸਾਨੀਅਤ ਸ਼ਰਮਸਾਰ : ਨਾਲੀ 'ਚ ਪਿਆ ਮਿਲਿਆ ਭਰੂਣ, ਮਚਿਆ ਹੜਕੰਪ
ਜਾਂਚ 'ਚ ਜੁਟੀ ਪੁਲਿਸ
ਤਰਨਤਾਰਨ ਬਾਰਡਰ 'ਤੇ ਖੇਤਾਂ 'ਚ ਮਿਲਿਆ ਡਰੋਨ, ਜਾਂਚ 'ਚ ਜੁਟੀ ਪੁਲਿਸ ਤੇ BSF
ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
FCI ਨੇ ਮੰਡੀਆਂ ਵਿੱਚੋਂ ਝੋਨੇ ਦੀ ਖਰੀਦ ਕੀਤੀ ਬੰਦ, ਕਿਸਾਨਾਂ ਦੇ ਅਟਕੇ ਕਰੋੜਾਂ ਰੁਪਏ!
ਪੰਜਾਬ ਵਿਚ 23 ਲੱਖ ਮੈਟ੍ਰਿਕ ਝੋਨੇ ਦੀ ਖਰੀਦ ਬਾਕੀ