Punjab
ਲੁਧਿਆਣਾ 'ਚ NCB ਨੇ ਫੜੀ 20 ਕਿਲੋ ਹੈਰੋਇਨ, ਕਈ ਲੋਕ ਲਏ ਹਿਰਾਸਤ 'ਚ
ਕੁਝ ਨਸ਼ਾ ਤਸਕਰ ਭੱਜਣ ਵਿੱਚ ਹੋਏ ਕਾਮਯਾਬ
ਬਠਿੰਡਾ ਦੇ ਰੋਮਾਣਾ ਅਲਟਰਾਸਾਊਂਡ ਨੂੰ ਲੱਗਿਆ 1 ਲੱਖ ਦਾ ਜੁਰਮਾਨਾ, ਜਾਣੋ ਕਿਉਂ?
1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਦਿੱਤਾ ਹੁਕਮ
ਬਿਲਡਰ ਵਿਨੋਦ ਬਗਈ ਨੂੰ ਇਕ ਸਾਲ ਦੀ ਕੈਦ, ਪੈਸੇ ਲੈ ਕੇ ਨਹੀਂ ਦਿੱਤੇ ਗਏ ਫਲੈਟ
10 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ
ਪੰਚਾਇਤ ਮੈਂਬਰਾਂ ਦੇ ਸਤਾਏ ਸਰਪੰਚ ਨੇ ਕੀਤੀ ਆਤਮ ਹੱਤਿਆ
ਪੁਲਿਸ ਨੇ 9 ਵਿਅਕਤੀਆਂ ਖਿਲਾਫ ਮਾਮਲਾ ਕੀਤਾ ਦਰਜ
ਪੰਜਾਬੀ ਸਿੰਗਰ ਨਛੱਤਰ ਗਿੱਲ ਦੀ ਪਤਨੀ ਦਾ ਦੇਹਾਂਤ
ਦੁਪਹਿਰ 1 ਵਜੇ ਫਗਵਾੜਾ ਵਿਖੇ ਕੀਤਾ ਜਾਵੇਗਾ ਸਸਕਾਰ
ਬੰਦੂਕ ਹਿੰਸਾ ਮਾਮਲੇ 'ਚ ਪੰਜਾਬ ਦੇਸ਼ ਵਿੱਚ 15ਵੇਂ ਨੰਬਰ 'ਤੇ, ਰੋਜ਼ਾਨਾ ਔਸਤਨ 1 ਕੇਸ ਹੋ ਰਿਹਾ ਹੈ ਦਰਜ
ਹਰਿਆਣਾ ਵਿੱਚ 6 ਅਤੇ ਰਾਜਸਥਾਨ ਵਿੱਚ 18 ਹੋ ਰਹੇ ਦਰਜ
ਜੌਆਂ ਦਾ ਪਾਣੀ ਪੀਣ ਨਾਲ ਖ਼ਤਮ ਹੋ ਜਾਂਦੀ ਹੈ ਪੇਟ ਦੀ ਚਰਬੀ
ਜੌਆਂ ਦਾ ਪਾਣੀ ਫ਼ਾਈਬਰ ਦਾ ਵਧੀਆ ਸ੍ਰੋਤ ਹੈ।
ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਫਿਰ ਸੜਕਾਂ 'ਤੇ ਉਤਰਨਗੇ ਕਿਸਾਨ, ਕਰਨਗੇ ਚੱਕਾ ਜਾਮ
ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਮਜ਼ਬੂਤ
ਨਹੀਂ ਰੁਕ ਰਿਹਾ ਜੇਲ੍ਹਾਂ ’ਚੋਂ ਫੋਨ ਮਿਲਣ ਦਾ ਸਿਲਸਿਲਾ- ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚੋਂ ਮਿਲੇ 7 ਮੋਬਾਈਲ
ਤਲਾਸ਼ੀ ਦੌਰਾਨ ਕੈਦੀਆਂ ਕੋਲੋਂ 7 ਮੋਬਾਈਲ, 2 ਸਿਮ ਸਣੇ ਹੋਰ ਸਾਮਾਨ ਬਰਾਮਦ