Punjab
ਲੁਧਿਆਣਾ 'ਚ ਬੈਂਕ ਦੇ ਸੁਰੱਖਿਆ ਕਰਮਚਾਰੀ ਨੇ ਖੁਦ ਨੂੰ ਮਾਰੀ ਗੋਲੀ, ਬਾਥਰੂਮ ‘ਚੋਂ ਮਿਲੀ ਲਾਸ਼
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਸਿਹਤ ਮੰਤਰੀ ਦੇ ਰਵੱਈਏ ਤੋਂ ਨਰਾਜ਼ VC ਨੇ ਸਰਕਾਰ ਨੂੰ ਭੇਜਿਆ ਅਸਤੀਫ਼ਾ
ਦਰਅਸਲ ਸਿਹਤ ਮੰਤਰੀ ਕੱਲ੍ਹ ਉੱਥੇ ਚੈਕਿੰਗ ਕਰਨ ਗਏ ਸਨ। ਹਸਪਤਾਲ ਵਿਚ ਗੰਦਗੀ ਦੇਖ ਕੇ ਸਿਹਤ ਮੰਤਰੀ ਭੜਕ ਗਏ।
ਅੱਜ ਦਾ ਹੁਕਮਨਾਮਾ (30 ਜੁਲਾਈ 2022)
ਸਲੋਕੁ ਮਃ ੪ ॥
ਹਸਪਤਾਲ 'ਚ ਗੰਦਗੀ ਦੇਖ ਭੜਕੇ ਸਿਹਤ ਮੰਤਰੀ, ਵਾਈਸ ਚਾਂਸਲਰ ਨੂੰ ਉਸੇ ਗੰਦੇ ਬੈੱਡ 'ਤੇ ਸੌਣ ਨੂੰ ਕਿਹਾ
ਲਗਾਤਾਰ ਹਸਪਤਾਲਾਂ ਦਾ ਅਚਨਤੇਚ ਦੌਰਾ ਕਰ ਰਹੇ ਹਨ ਸਿਹਤ ਮੰਤਰੀ
ਬਿਕਰਮ ਮਜੀਠੀਆ ਦੀ ਜ਼ਮਾਨਤ 'ਤੇ ਸੁਣਵਾਈ ਨੂੰ ਲੈ ਕੇ ਵੱਡੀ ਖ਼ਬਰ
ਅਦਾਲਤ ਨੇ ਸੁਰੱਖਿਅਤ ਰੱਖਿਆ ਫੈਸਲਾ
SGPC ਨੇ ਭਾਰਤ ਸਰਕਾਰ ਵੱਲੋਂ ਬਰਸਾਤੀ ਪਾਣੀ ਸੰਭਾਲਣ ਲਈ ਸ਼ੁਰੂ ਕੀਤੇ ਪ੍ਰਾਜੈਕਟ ਦੇ ਨਾਂ ’ਤੇ ਜਤਾਇਆ ਇਤਰਾਜ਼
ਟੋਭਿਆਂ ਦਾ ਨਾਂ ਅੰਮ੍ਰਿਤ ਸਰੋਵਰ ਰੱਖਣਾ ਸਿੱਖ ਇਤਿਹਾਸ ਤੇ ਰਵਾਇਤਾਂ ਦੀ ਤੌਹੀਨ- ਐਡਵੋਕੇਟ ਧਾਮੀ
ਗਰਭਵਤੀ ਔਰਤਾਂ ਗ਼ਲਤੀ ਨਾਲ ਵੀ ਨਾ ਖਾਣ ਗੁੜ, ਹੋ ਸਕਦੇ ਹਨ ਇਹ ਨੁਕਸਾਨ
ਗੁੜ ਵਿਚ ਫ਼ਰੂਟੋਜ਼ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਕੇ ਗਰਭਕਾਲੀ ਸ਼ੂਗਰ ਦੇ ਜੋਖਮ ਨੂੰ ਵਧਾਉਂਦੀ ਹੈ
ਲੁਧਿਆਣਾ ਪੁਲਿਸ ਦੀ ਵੱਡੀ ਵਾਰਦਾਤ, 325 ਕਿਲੋ ਚੂਰਾ ਪੋਸਤ ਕੀਤਾ ਬਰਾਮਦ
ਟਰੱਕ ਡਰਾਈਵਰ ਤੇ 1 ਦੁਕਾਨਦਾਰ ਖਿਲਾਫ਼ FIR ਦਰਜ
ਸ਼ਰਾਬ ਕਾਰੋਬਾਰੀ ਕੇਡੀ ਖ਼ੋਸਲਾ ਦੀ ਸੜਕ ਹਾਦਸੇ 'ਚ ਮੌਤ
ਟਰੱਕ ਨਾਲ ਕਾਰ ਟਕਰਾਉਣ ਨਾਲ ਵਾਪਰਿਆ ਹਾਦਸਾ
ਦੁਬਈ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਪੁੱਤ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਪਰਿਵਾਰ ਨੇ ਸਰਕਾਰ ਨੂੰ ਲਾਈ ਗੁਹਾਰ