Punjab
ਪੰਜਾਬ ਦੇ AG ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਵਿਨੋਦ ਘਈ ਹੀ ਹੋਣਗੇ ਪੰਜਾਬ ਦੇ AG
AG ਨੂੰ ਬਿਨ੍ਹਾਂ ਸਿਫ਼ਾਰਿਸ਼ ਦਿੱਤੀ ਜਾਵੇਗੀ ਟੀਮ
ਮੁਹਾਲੀ ਪੁਲਿਸ ਨੇ ਆਸਟ੍ਰੇਲੀਅਨ ਅੰਬੈਸੀ ਨੂੰ ਸ਼ਗਨਪ੍ਰੀਤ ਦਾ ਵੀਜ਼ਾ ਰੱਦ ਕਰਨ ਦੀ ਕੀਤੀ ਅਪੀਲ
ਸੀਨੀਅਰ ਪੁਲਿਸ ਕਪਤਾਨ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਪੁਲਿਸ ਨੇ ਦੂਤਾਵਾਸ ਨੂੰ ਪੱਤਰ ਲਿਖਿਆ ਹੈ।
ਖੰਨਾ ਪੁਲਿਸ ਦੀ ਵੱਡੀ ਕਾਰਵਾਈ, ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
ਪੁਲਿਸ ਨੇ ਦੋ ਆਰੋਪੀਆਂ ਨੂੰ ਵੀ ਕੀਤਾ ਕਾਬੂ
ਇਨਸਾਨੀਅਤ ਸ਼ਰਮਸਾਰ: ਝਾੜੀਆਂ 'ਚ ਸੁੱਟੀ ਨਵ-ਜਨਮੀ ਬੱਚੀ ਦੀ ਲਾਸ਼, ਕੁੱਤਿਆਂ ਨੇ ਨੋਚ-ਨੋਚ ਖਾਧੀ
ਪੁਲਿਸ ਨੇ ਮਾਮਲਾ ਕੀਤਾ ਦਰਜ
ਹਵਾਈ ਯਾਤਰੀਆਂ ਲਈ ਜ਼ਰੂਰੀ ਖ਼ਬਰ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਬੰਦ ਕੀਤੀ ਗਈ ਇਹ ਉਡਾਣ
ਇਹ ਉਡਾਣ 31 ਜੁਲਾਈ ਨੂੰ ਭਰੇਗੀ ਆਖਰੀ ਉਡਾਣ
ਇਤਿਹਾਸਕ ਕਿਲਿਆਂ ਦਾ ਰੱਖ-ਰਖਾਅ ਉਨਾਂ ਦੀ ਮਹੱਤਤਾ ਅਨੁਸਾਰ ਕੀਤਾ ਜਾਵੇਗਾ- ਕੈਬਨਿਟ ਮੰਤਰੀ ਅਨਮੋਲ ਗਗਨ ਮਾਨ
ਪੰਜਾਬ ਨੂੰ ਸੈਲਾਨੀਆਂ ਲਈ ਆਕਰਸ਼ਿਤ ਕਰਨਾ ਮੇਰੇ ਵਿਭਾਗ ਦਾ ਮੁੱਖ ਮਕਸਦ- ਕੈਬਨਿਟ ਮੰਤਰੀ
ਚਾਹ ਨਾਲ ਬਣਾ ਕੇ ਖਾਉ ਆਲੂ ਅਤੇ ਸੂਜੀ ਦੇ ਫ਼ਿੰਗਰਜ਼
ਘਰ 'ਚ ਬਣਾਉਣਾ ਬੇਹੱਦ ਆਸਾਨ
ਅਮਰੀਕਾ 'ਚ ਵਾਪਰਿਆ ਦਰਦਨਾਕ ਹਾਦਸਾ, ਤਿੰਨ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ
ਤਿੰਨੋਂ ਨੌਜਵਾਨ ਪ੍ਰਸਿੱਧ ਬਾਸਕਟਬਾਲ ਦੇ ਖਿਡਾਰੀ ਸਨ
ਇੰਝ ਕਰੋ ਲੱਕੜ ਦੇ ਫ਼ਰਸ਼ ਦੀ ਸੰਭਾਲ
ਫ਼ਰਸ਼ ਸਾਫ਼ ਕਰਨ ਲਈ ਇਕ ਫ਼ਲੋਰ ਕਲੀਨਰ ਅਤੇ ਚਮਕ ਨੂੰ ਬਰਕਰਾਰ ਰੱਖਣ ਲਈ ਚੰਗੀ ਕੰਪਨੀ ਦੀ ਵੈਕਸ ਪਾਲਿਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪੁਲਿਸ ਨੇ ਪੈਸਿਆਂ ਬਦਲੇ IELTS ਪਾਸ ਕਰਵਾਉਣ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼
ਚੰਗੇ ਬੈਂਡ ਦਿਵਾਉਣ ਵਾਸਤੇ ਲੈਂਦੇ ਸੀ 5 ਲੱਖ