Punjab
ਤੇਜ਼ ਰਫ਼ਤਾਰ ਕਾਰ ਦਰੱਖ਼ਤ ਨਾਲ ਟਕਰਾਉਣ ਕਾਰਨ ਚਾਲਕ ਦੀ ਮੌਤ
ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਨੇੜੇ ਪਿੰਡ ਟਾਕੀ ਸੈਦਾਂ ਦੇ ਕੋਲ ਤੇਜ਼ ਰਫ਼ਤਾਰ ਕਾਰ ਦਰੱਖ਼ਤ ਨਾਲ ਟਕਰਾਉਣ ਕਾਰਨ ਚਾਲਕ ਦੀ ਮੌਕੇ ਉਤੇ ਹੀ ਮੌਤ ਹੋ ਗਈ
ਬਰਨਾਲਾ ਨਾਲ ਸਬੰਧਤ ਔਰਤ ਨੇ ਕੋਰੋਨਾ ਵਾਇਰਸ ਨੂੰ ਦਿਤੀ ਮਾਤ
ਬਰਨਾਲਾ ਦੇ ਸੇਖਾ ਰੋਡ ਨਾਲ ਸਬੰਧਤ ਔਰਤ ਨੇ ਕੋਰੋਨਾ ਵਾਇਰਸ ਵਿਰੁਧ ਜੰਗ ਜਿੱਤ ਲਈ ਹੈ। ਇਸ ਔਰਤ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਛੁੱਟੀ ਮਿਲਣ
Lockdown: 36 ਕਿਲੋਮੀਟਰ ਸਾਈਕਲ ਚਲਾ ਕੇ ਦਵਾਈ ਲੈਣ ਪਹੁੰਚਿਆ 72 ਸਾਲ ਦਾ ਗ੍ਰੰਥੀ
ਦੇਸ਼ ਭਰ ਵਿਚ ਚੱਲ ਰਹੇ ਕੋਰੋਨਾ ਤਬਾਹੀ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਆਪੀ ਤਾਲਾਬੰਦੀ ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਹੈ।
ਕੰਟੈਨਮੈਂਟ ਜ਼ੋਨ ਵਿਚ ਰੈਪਿਡ ਟੈਸਟਿੰਗ ਕਿੱਟ ਰਾਹੀਂ ਜਾਂਚ ਸ਼ੁਰੂ
ਕੰਟੈਨਮੈਂਟ ਜ਼ੋਨ ਵਿਚ ਦੂਰ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਰੈਪਿਡ ਟੈਸਟਿੰਗ ਕਿੱਟ ਰਾਹੀ ਟੈਸਟਿੰਗ ਸ਼ੁਰੂ ਕੀਤੀ ਗਈ ਹੈ। ਸਿਵਲ ਸਰਜਨ ਡਾ. ਮਲਹੋਤਰਾ
ਡੇਰਾਬੱਸੀ ਹਲਕੇ ’ਚ 200 ਦੇ ਕਰੀਬ ਰੋਹਿੰਗਿਆ ਸ਼ਰਨਾਥੀ
ਦੇਸ਼ ਭਰ ਵਿਚ ਕੋਰੋਨਾ ਵਾਇਰਸ ਫੈਲਾਣ ਵਿਚ ਤਬਲੀਗੀ ਜਮਾਤੀਆਂ ਦੀ ਭੂਮਿਕਾ ਜਿਥੇ ਕਟਹਿਰੇ ਵਿਚ ਹੈ, ਉਥੇ ਹੀ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਇਨ੍ਹਾਂ
ਲੰਗਰ ਘਰ ਲਈ ਸਿੱਖ ਪ੍ਰਚਾਰਕਾਂ, ਢਾਡੀ ਜੱਥਿਆਂ ਅਤੇ ਕਵੀਸ਼ਰਾਂ ਨੇ ਪੰਜ ਲੱਖ ਰੁਪਏ ਭੇਜੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਅੱਜ 51 ਹਜ਼ਾਰ
ਕੇਂਦਰੀ ਸਿੱਖ ਅਜਾਇਬਘਰ ’ਚ ਲਾਈ ਜਾਵੇਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਤਸਵੀਰ: ਭਾਈ ਲੌਂਗੋਵਾਲ
ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਨਮਿਤ ਸ਼੍ਰੋਮਣੀ ਗੁਰਦੁਆਰਾ
ਅਮਰੀਕੀ ਸਿੱਖ ਗਾਖਲ ਭਰਾਵਾਂ ਵਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 500 ਕੁਇੰਟਲ ਕਣਕ ਭੇਂਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅਮਰੀਕਾ ਨਿਵਾਸੀ ਗਾਖਲ ਭਰਾਵਾਂ ਵਲੋਂ 500 ਕੁਇੰਟਲ ਕਣਕ ਭੇਂਟ ਕੀਤੀ ਗਈ ਹੈ।
ਸਿੱਖ ਜਥੇਬੰਦੀਆਂ ਵੱਲੋਂ ਕੀਤੀਆਂ ਕੋਸ਼ਿਸ਼ਾ ਦੇ ਕਾਰਨ, ਇੰਦੌਰ ‘ਚ ਫਸੀ ਪੰਜਾਬ ਦੀ ਸੰਗਤ ਘਰਾਂ ਲਈ ਰਵਾਨਾ
ਵੱਖ-ਵੱਖ ਸਿਖ ਜਥੇਬੰਦੀਆਂ ਵੱਲੋਂ ਕੀਤੀਆਂ ਭਰਭੂਰ ਕੋਸ਼ੀਸ਼ਾਂ ਦੇ ਬਾਅਦ ਇਹ ਸੰਗਤ ਅੱਜ ਆਪਣੇ ਘਰ ਪਹੁੰਚ ਰਹੀ ਹੈ।
‘ਉੱਚਾ ਦਰ’ ਨੂੰ ਅਪਣੇ ਜਿਉਂਦੇ ਜੀਅ ਚਾਲੂ ਹੁੰਦਾ ਦੇਖਣ ਦੀ ਰੀਝ ਮਨ ’ਚ ਲੈ ਗਿਆ ਕਾਕਾ ਗੁਰਕੰਵਲ ਸਿੰਘ
ਸ੍ਰ. ਜੋਗਿੰਦਰ ਸਿੰਘ ਨਾਲ ਖੁਦ ਕੀਤੀਆਂ ਸਨ ਉਸ ਨੇ ਮਨ ਦੀਆਂ ਗੱਲਾਂ ਸਾਂਝੀਆਂ!