Punjab
ਪਟਿਆਲਾ ਮਾਮਲਾ : ਬੈਂਸ ਦੀਆਂ ਟਿੱਪਣੀਆਂ 'ਤੇ ਮੰਤਰੀਆਂ ਨੇ ਕੀਤੀ FIR ਦੀ ਮੰਗ
ਹੁਣ ਤੱਕ ਪੰਜਾਬ ਵਿਚ 167 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 11 ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ।
Corona Virus : ਮੁੱਖ ਮੰਤਰੀ ਕੈਪਟਨ ਨੇ ਸੱਦੀ ਸਰਬ ਪਾਰਟੀ ਮੀਟਿੰਗ
ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਦਾ ਅੰਕੜਾ 167 ਤੱਕ ਪਹੁੰਚ ਚੁੱਕਾ ਹੈ ਅਤੇ ਇਸ ਵਿਚੋਂ 11 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਲਾਕਡਾਊਨ ਕਾਰਨ ਲੁਧਿਆਣਾ ਵਿਚ ਦਿਖਿਆ ਅਨੋਖਾ ਹੀ ਨਜ਼ਾਰਾ! ਜੋ ਇੰਨੇ ਸਾਲਾਂ ਤੋਂ...
ਪੀਪੀਸੀਬੀ ਦੇ ਏਅਰ ਕੁਆਲਟੀ ਇੰਡੈਕਸ ਦੇ 12 ਅਪ੍ਰੈਲ ਪਿਛਲੇ...
ਵਿਸਾਖੀ ਮੌਕੇ ਭਾਵੁਕ ਹੋਏ ਗਿੱਪੀ ਗਰੇਵਾਲ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਗਿੱਪੀ ਗਰੇਵਾਲ ਨੇ ਭਾਵੁਕ ਹੁੰਦਿਆਂ ਆਪਣੇ ਇੰਸਟਾਗ੍ਰਾਮ ਪੇਜ਼ ਤੇ ਇਕ ਵੀਡੀਓ ਸ਼ੇਅਰ ਕੀਤਾ ਹੈ
ਲੁਧਿਆਣਾ ਦੇ ਏਸੀਪੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਕਈ ਐਸਐੱਚਓ ਵੀ ਕੁਆਰੰਟਾਈਨ
ਏ. ਸੀ. ਪੀ. ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨਾਲ ਕੰਮ ਕਰਨ ਵਾਲੇ ਕਈ ਐਸ. ਐਚ. ਓਜ਼ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
lockdown :ਡੇਅਰੀ ਕਿਸਾਨਾਂ ਤੇ ਪੈ ਰਹੀ ਵੱਡੀ ਮਾਰ ,ਪਸ਼ੂਆਂ ਦਾ ਚਾਰਾ ਹੋਇਆ ਮਹਿੰਗਾ
ਰਾਜ ਸਰਕਾਰ ਨੇ ਤਾਲਾਬੰਦੀ ਵਿੱਚ ਮੁਨਾਫਾ ਕਮਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ..
ਸ੍ਰੀ ਦਰਬਾਰ ਸਾਹਿਬ ਦੀ ਮਹੱਤਤਾ ਗੋਲਕਾਂ ਦੀ ਮੁਥਾਜ ਨਹੀਂ : ਸੁਖਦੇਵ ਸਿੰਘ ਭੌਰ
ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ-ਸਕੱਤਰ ਸੁਖਦੇਵ ਸਿੰਘ ਭੌਰ ਨੇ ਕੋਰੋਨਾ ਦੀ ਬਿਮਾਰੀ ਨੂੰ ਭਿਆਨਕ ਕਰਾਰ ਦਿੰਦਿਆਂ ਕਿਹਾ ਕਿ ਵਿਸ਼ਵ ਇਤਿਹਾਸ ਵਿਚ ਪਹਿਲੀ
ਬਾਦਲ ਵਲੋਂ ਨਿਹੰਗਾਂ ਦੇ ਬਾਣੇ 'ਚ ਕੁੱਝ ਸਮਾਜ ਵਿਰੋਧੀ ਤੱਤਾਂ ਦੁਆਰਾ ਪੁਲਿਸ 'ਤੇ ਹਮਲੇ ਦੀ ਨਿਖੇਧੀ
ਕਿਹਾ, ਡਾਕਟਰ ਅਤੇ ਸਿਹਤ ਕਾਮੇ ਮਨੁੱਖਤਾ ਦੇ ਸੱਚੇ ਨਾਇਕ ਹਨ, ਇਨ੍ਹਾਂ ਦੇ ਪਰਵਾਰਾਂ ਦਾ ਸਾਥ ਦਿਉ
ਵਿਸਾਖੀ 'ਤੇ ਘਰਾਂ 'ਚ ਹੀ ਮਾਨਸ ਜਾਤੀ ਦੇ ਭਲੇ ਦੀ ਕਰੀਏ ਅਰਦਾਸ : ਡਾ. ਰਾਜ
ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਸਾਰੇ ਪੰਜਾਬ ਵਾਸੀਆਂ ਅਤੇ ਵਿਦੇਸ਼ਾ ਵਿਚ ਵਸਦੇ ਪੰਜਾਬੀਆਂ ਨੂੰ ਇਸ ਦੀ ਵਧਾਈ ਦਿਤੀ।
9ਵੇਂ ਪਾਤਸ਼ਾਹ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਵਾਂਗੇ : ਭਾਈ ਲੌਂਗੋਵਾਲ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 399ਵੇਂ ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਸਥਿਤ ਗੁਰੂ ਸਾਹਿਬ