Punjab
ਮਹਿੰਗੀ ਬਿਜਲੀ ਖਿਲਾਫ਼ ਵਿਧਾਇਕ ਬੈਂਸ ਨੇ ਖੋਲ੍ਹਿਆ ਮੋਰਚਾ, ਗ਼ਰੀਬਾਂ ਦੇ ਕੱਟੇ ਕੁਨੈਕਸ਼ਨ ਜੋੜੇ!
ਗ਼ਰੀਬਾਂ ਦੇ ਬਿੱਲਾਂ ਦਾ ਬਕਾਇਆ ਮੁਆਫ਼ ਕਰਨ ਦੀ ਮੰਗ
ਸ਼ਰਤ ਮੰਨੇ ਜਾਣ ਬਿਨਾਂ 'ਆਪ' ਵਿਚ ਵਾਪਸ ਨਹੀਂ ਜਾਣਗੇ ਡਾ. ਧਰਮਵੀਰ ਗਾਂਧੀ!
ਪੰਜਾਬ ਦੇ ਹਿਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰਨ ਦਾ ਅਹਿਦ
ਹੋਲੀ ਮਗਰੋਂ ਮੌਸਮ ਨੇ ਬਦਲਿਆ ਰੰਗ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਹੋਵੇਗੀ ਬਾਰਿਸ਼
ਪੰਜਾਬ ਅਤੇ ਹਰਿਆਣਾ 'ਚ ਤੇਜ਼ ਧੁੱਪ ਤੋਂ ਬਾਅਦ ਮੌਸਮ ਇਕ ਵਾਰ ਫਿਰ ਬਦਲ ਰਿਹਾ ਹੈ।
ਅੱਜ ਦਾ ਹੁਕਮਨਾਮਾ
ਜੈਤਸਰੀ ਮਹਲਾ ੪ ਘਰੁ ੧ ਚਉਪਦੇ
ਸ਼੍ਰੋਮਣੀ ਅਕਾਲੀ ਦਲ ਵਲੋਂ ਅਪਣੇ ਸ਼ਹੀਦਾਂ ਅਣਗੌਲਿਆ ਕੀਤਾ ਜਾ ਰਿਹੈ : ਢੀਂਡਸਾ
ਸ਼ਹੀਦ ਬਾਬੂ ਲਾਭ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਸਮਾਗਮ 'ਚ ਕੀਤੀ ਸ਼ਿਰਕਤ
ਲੋਕਾਂ ਨਾਲ ਕੀਤੇ ਵਾਅਦੇ ਜਲਦ ਪੂਰੇ ਕਰੇਗੀ ਸਰਕਾਰ, ਮੁੱਖ ਮੰਤਰੀ 16 ਮਾਰਚ ਨੂੰ ਕਰਨਗੇ ਵੱਡੇ ਐਲਾਨ!
ਬਟਾਲਾ ਦੇ ਵਿਕਾਸ ਲਈ 25 ਕਰੋੜ ਦੀ ਰਾਸ਼ੀ ਮਨਜ਼ੂਰ
ਨੌਜਵਾਨ ਨੂੰ ਮਹਿੰਗਾ ਪਿਆ ਟਿਕ-ਟਾਕ ਦਾ ਜਨੂਨ, ਮਾਰੀ ਨਹਿਰ 'ਚ ਛਾਲ!
ਰਾਤੋ-ਰਾਤ ਸਟਾਰ ਬਣਨ ਦੇ ਜਨੂਨ ਕਾਰਨ ਜਾਨ ਖ਼ਤਰੇ 'ਚ ਪਾ ਰਹੇ ਨੇ ਨੌਜਵਾਨ
''ਘਰ ਘਰ ਨੌਕਰੀ'' ਮੁਹਿੰਮ ਅਧੀਨ ਨੌਕਰੀਆਂ ਹਾਸਲ ਕਰਨ ਵਾਲੇ ਲੁੱਟ ਰਹੇ ਹਨ ਬੁੱਲੇ
ਪਰ ਕਈ ਇਸ ਗੱਲ ਤੋਂ ਨਾਰਾਜ਼ ਵੀ ਹਨ ਕਿ ਉਨ੍ਹਾਂ ਨੂੰ ਤਨਖ਼ਾਹ ਘੱਟ ਦਿਤੀ ਜਾ ਰਹੀ ਹੈ
ਖ਼ਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦਾ ਇਤਿਹਾਸ
ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਲਬਰੇਜ਼ ਐ।
ਕਰਤਾਰਪੁਰ ਸਾਹਿਬ ਮਨੁੱਖਤਾ ਦੇ ਕਲਿਆਣ ਦਾ ਮਾਡਲ ਹੈ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ
ਇਹ ਮਾਡਲ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜਾਂ ਚਾੜ੍ਹ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਕਤਲੋਗਾਰਦ ਦੇ ਹਮਾਇਤੀ ਹਨ।