Punjab
ਪ੍ਰਨੀਤ ਕੌਰ ਨੇ ਔਰਤਾਂ ਦੇ ਜਥੇ ਨਾਲ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ
ਕੈਪਟਨ ਸਰਕਾਰ ਨੇ ਔਰਤਾਂ ਲਈ 50 ਫ਼ੀ ਸਦੀ ਰਾਖਵਾਂਕਰਨ ਲਾਗੂ ਕਰ ਕੇ ਇਕ ਮਿਸਾਲ ਕਾਇਮ ਕੀਤੀ : ਪ੍ਰਨੀਤ ਕੌਰ
ਸਰਕਾਰ ਨਾਲ ਆਰ-ਪਾਰ ਦੇ ਮੂੜ 'ਚ ਬੇਰੁਜ਼ਗਾਰ ਅਧਿਆਪਕ : ਲਾਠੀਚਾਰਜ ਤੋਂ ਬਾਦ ਮਾਰੀ ਨਹਿਰ 'ਚ ਛਾਲ!
ਮੋਤੀ ਮਹਿਲ ਦਾ ਘਿਰਾਓ ਕਰਨ ਪਹੁੰਚੇ ਸਨ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ
ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਲਾਠੀਚਾਰਜ, ਕਈ ਜ਼ਖ਼ਮੀ!
ਮੰਗਾਂ ਦੇ ਹੱਕ 'ਚ ਪ੍ਰਦਰਸ਼ਨ ਕਰ ਰਹੇ ਸੀ ਅਧਿਆਪਕ
ਜਥੇਦਾਰ ਅਕਾਲ ਤਖ਼ਤ ਵੱਲੋਂ ਲੋਕਾਂ ਨੂੰ ਭੀੜ ਤੋਂ ਦੂਰ ਰਹਿਣ ਦੀ ਕੀਤੀ ਅਪੀਲ ਦਾ ਕੈਪਟਨ ਨੇ ਕੀਤਾ ਸਮਰਥਨ
ਰੋਜ਼ਾਨਾ ਆਧਾਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਤਰੀ ਸਮੂਹ ਦਾ ਗਠਨ
ਕੈਪਟਨ ਸਰਕਾਰ ਦੀ ‘ਘਰ-ਘਰ ਰੁਜ਼ਗਾਰ ਸਕੀਮ’ ਦਾ SPOKESMAN ਵੱਲੋਂ REALITY CHECK ..
ਰੋਜ਼ਾਨਾ ਸਪੋਕਸਮੈਨ ਵੱਲੋਂ ਪੰਜਾਬ ਸਰਕਾਰ ਵੱਲ਼ੋਂ ਖੋਲ੍ਹੇ ਗਏ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦਾ ਰਿਐਲਿਟੀ ਚੈੱਕ ਕੀਤਾ ਗਿਆ।
'ਘਰ-ਘਰ ਨੌਕਰੀ' ਦਾ ਵਾਅਦਾ ਨਿਭਾਉਣ ਲਈ ਕੈਪਟਨ ਸਰਕਾਰ ਪੱਬਾਂ ਭਾਰ
ਫੂਡ ਇੰਸਪੈਕਟਰਾਂ ਦੀ ਭਰਤੀ ਲਈ ਦਿੱਤੀ ਜਾ ਰਹੀ ਮੁਫ਼ਤ ਕੋਚਿੰਗ
ਹੁਣ ਜਲਦੀ ਹੱਲ ਹੋਣਗੀਆਂ ਪੰਜਾਬ ਦੇ ਐਨਆਰਆਈ ਵੀਰਾਂ ਦੀਆਂ ਮੁਸ਼ਕਲਾਂ
ਪੰਜ ਸਾਲ ਮਗਰੋਂ ਐਨਆਰਆਈ ਸਭਾ ਪੰਜਾਬ ਦੀ ਹੋਈ ਵੋਟਿੰਗ
ਪੰਜਾਬ ਦੀਆਂ ਧੀਆਂ ਪੜ੍ਹਾਈ ਦੇ ਨਾਲ ਨਾਲ ਖੇਡ ਜਗਤ ਵਿਚ ਵੀ ਤਾਰਿਆਂ ਵਾਂਗ ਚਮਕ ਰਹੀਆਂ ਹਨ
ਵੀਰਪਾਲ ਕੌਰ, ਕ੍ਰਿਤੀ ਅਤੇ ਮਿਲੀ ਬਜਾਜ ਨੇ ਤਾਇਕਵਾਂਡੋ ਖੇਡ ਰਾਹੀਂ ਸੂਬੇ ਅਤੇ ਮਾਪਿਆਂ ਦਾ ਨਾਮ ਖ਼ੂਬ ਚਮਕਾਇਆ
ਗੁਰਦਵਾਰਾ ਸਾਹਿਬ ਦੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੇ ਨਾਮ, ਦੋ ਧਿਰਾਂ 'ਚ ਤਣਾਅ
ਦਰਬਾਰ ਸਾਹਿਬ ਨੂੰ ਲਾਏ ਗਏ ਜਿੰਦਰੇ ਤੋਂ ਵਿਵਾਦ, ਸੰਗਤਾਂ ਨੇ ਬਾਹਰ ਬੈਠ ਕੇ ਕੀਤਾ ਜਾਪ
ਸੀ.ਬੀ.ਆਈ. ਦੀ ਨਜ਼ਰਸਾਨੀ ਪਟੀਸ਼ਨ ਨੇ ਪੰਥਕ ਹਲਕਿਆਂ 'ਚ ਛੇੜੀ ਨਵੀਂ ਚਰਚਾ
ਤਾਜ਼ਾ ਘਟਨਾਕ੍ਰਮ ਅਕਾਲੀ ਦਲ ਬਾਦਲ ਲਈ ਬਣ ਸਕਦਾ ਹੈ ਪ੍ਰੇਸ਼ਾਨੀ ਦਾ ਸਬੱਬ