Punjab
ਅਕਾਲੀ-ਭਾਜਪਾ ਤੋਂ ਵਿਰਾਸਤ ‘ਚ ਮਿਲੇ ਖਾਲੀ ਖਜ਼ਾਨੇ ਨਾਲ ਪ੍ਰਭਾਵਿਤ ਹੋਈਆਂ ਕਈ ਯੋਜਨਾਵਾਂ- ਮੁੱਖ ਮੰਤਰੀ
ਪੰਜਾਬ ਵਿਚ ਕਾਂਗਰਸ ਸਰਕਾਰ ਜੋ ਮਕਸਦ ਲੈ ਕੇ ਆਈ ਸੀ, ਹਾਲੇ ਉਹ ਪੂਰਾ ਨਹੀਂ ਹੋਇਆ ਹੈ।
ਬੰਦ ਹੋਏ ਕਰਤਾਰਪੁਰ ਲਾਂਘੇ ਨੂੰ ਲੈ ਕੇ ਜੱਥੇਦਾਰ ਦਾ ਆਇਆ ਵੱਡਾ ਬਿਆਨ
ਭਾਰਤ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਹੈ
ਵੱਡੀ ਖ਼ਬਰ: ਕੈਪਟਨ ਨੇ ਪੈਨਸ਼ਨਰਾਂ ਅਤੇ ਅਨੁਸੂਚਿਤ ਜਾਤੀਆਂ ਲਈ ਸਮਾਜਿਕ ਸੁਰੱਖਿਆ ਫੰਡ ਦਾ ਕੀਤਾ ਗਠਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ...
ਗੁਰਦਵਾਰਾ ਅਕਾਲਗੜ੍ਹ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਚਲੀਆਂ ਤਲਵਾਰਾਂ
ਨਵੀਂ ਕਮੇਟੀ ਨੇ ਪੁਰਾਣੀ ਕਮੇਟੀ 'ਤੇ ਲਗਾਏ ਡੇਢ ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼।
ਪੰਜਾਬੀਆਂ ਦੀਆਂ ਮੰਗਾਂ ਨੂੰ ਲੈ ਕੇ ਮੁੜ ਸੰਸਦ 'ਚ ਗਰਜੇ ਐਮ.ਪੀ. ਔਜਲਾ
ਸੱਚਖੰਡ ਐਕਸਪ੍ਰੈੱਸ ਦੇ ਸਮਾਂ ਸਾਰਣੀ 'ਤੇ ਪੂਰੇ ਰੈਕ ਨੂੰ ਬਦਲਣ ਦੀ ਔਜਲਾ ਨੇ ਕੀਤੀ ਮੰਗ
ਪੰਜਾਬ ਹੁਨਰ ਵਿਕਾਸ ਮਿਸ਼ਨ ਦੇ 3 ਸਾਲਾਂ ਦਾ ਰਿਪੋਰਟ ਕਾਰਡ
ਪੰਜਾਬ ਲਈ ਬੇਰੁਜ਼ਗਾਰੀ ਇੱਕ ਅਜਿਹੀ ਸਮੱਸਿਆ ਹੈ ਜੋ ਖਿੱਤੇ ’ਚੋਂ ਲਗਾਤਾਰ ਹੋ ਰਹੇ ਪ੍ਰਵਾਸ ਦੇ ਮੁੱਖ ਕਾਰਨਾਂ ’ਚੋਂ ਇੱਕ ਨਜ਼ਰ ਆਉਂਦੀ ਹੈ।
ਭਾਈ ਅਜਨਾਲਾ ਦੀ ਨਵੀਂ ਚੁਨੌਤੀ : ਟੀਵੀ ਨਹੀਂ, ਸੰਗਤ 'ਚ ਬੈਠ ਕੇ ਹੀ ਹੁੰਦੈ ਮਸਲਿਆਂ ਦਾ ਹੱਲ!
ਦੋਵੇਂ ਧਿਰਾਂ ਆਪੋ-ਅਪਣੇ ਸਟੈਂਡ 'ਤੇ ਅਡਿੱਗ
ਗੜੇਮਾਰੀ ਪੀੜਤ ਕਿਸਾਨਾਂ ਦੇ ਹੱਕ 'ਚ ਬੋਲੇ ਸੁਨੀਲ ਜਾਖੜ, ਜਲਦ ਗਿਰਦਾਵਰੀ ਕਰਵਾਏ ਸਰਕਾਰ!
ਕਿਹਾ, ਪੀੜਤ ਕਿਸਾਨਾਂ ਦੇ ਨਾਲ ਖੜ੍ਹੀ ਹੈ ਸਰਕਾਰ
ਪਰਾਲੀ ਦੇ ਪੱਕੇ ਹੱਲ ਦੀ ਜਾਗੀ ਉਮੀਦ : ਪੰਜਾਬ 'ਚ ਕੰਪ੍ਰੈਸਡ ਬਾਇਓਗੈਸ ਬਣਾਉਣ ਦੇ ਲੱਗਣਗੇ 20 ਯੂਨਿਟ!
ਜਰਮਨੀ ਦੀ ਕੰਪਨੀ ਵਲੋਂ ਲਾਏ ਜਾਣਗੇ ਇਹ ਯੂਨਿਟ
ਅੰਗਰੇਜ਼ੀ ਸਕੂਲਾਂ ਨੂੰ ਟੱਕਰ ਦੇਣ ਲਈ ਸਰਕਾਰੀ ਸਕੂਲਾਂ ਨੇ ਮਾਰਿਆ ਵੱਡਾ ਮਾਅਰਕਾ
ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਸਖ਼ਤ ਮੁਕਾਬਲਾ ਦੇਣ ਲਈ ਹਰ ਸੰਭਵ ਯਤਨ ਕਰਦੇ ਨਜ਼ਰ ਆ ਰਹੇ ਹਨ।