Punjab
ਨਿਊਜ਼ੀਲੈਂਡ ਤੋਂ ਅੰਮ੍ਰਿਤਸਰ, ਹੁਣ ਸਿਰਫ਼ 20 ਘੰਟਿਆਂ 'ਚ
ਆਸਟਰੇਲੀਆ ਅਤੇ ਅੰਮ੍ਰਿਤਸਰ, ਪੰਜਾਬ ਵਿਚਾਲੇ ਹਵਾਈ ਯਾਤਰਾ ਵਧੇਰੇ ਸੁਵਿਧਾਜਨਕ ਹੋਣ ਤੋਂ ਬਾਦ ਹੁਣ 28 ਅਕਤੂਬਰ ਤੋਂ ਨਿਉਜ਼ੀਲੈਂਡ ਵੀ ਇਸ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ।
ਦੀਵਾਲੀ ਦੇ ਪਟਾਕਿਆਂ ਨੇ ਪੁਲਿਸ ਦੀਆਂ ਉਡਾਈਆਂ ਨੀਦਾਂ !
ਪੁਲਿਸ ਵੱਲੋਂ ਦਿਨ ਰਾਤ ਕੀਤੀ ਜਾ ਰਹੀ ਛਾਪੇਮਾਰੀ !
ਭ੍ਰਿਸ਼ਟਾਚਾਰ ਦਾ ਕੌਮੀ ਤਿਉਹਾਰ ਦੀਵਾਲੀ ਜਿਥੇ ਲਛਮੀ ਵੀ ਚਮਕ ਦਮਕ ਵਾਲੇ ਘਰਾਂ ਵਿਚ ਹੀ ਜਾਂਦੀ ਹੈ
ਕੁੱਝ ਦਿਨ ਪਹਿਲਾਂ ਅਪਣੇ ਬੇਟੇ ਨਾਲ ਹਸਪਤਾਲ ਜਾਣ ਦੀ ਲੋੜ ਪੈ ਗਈ। ਪੀ.ਜੀ.ਆਈ. ਦੇ ਮਰੀਜ਼ਾਂ ਨਾਲ ਖਚਾਖਚ ਭਰੇ ਲੰਮੇ ਬਰਾਂਡਿਆਂ 'ਚੋਂ ਲੰਘਦੀ ਹੋਈ, ਮੈਂ ਅਪਣੀਆਂ ਹੀ....
ਇਕ ਬੈਸਟ ਟੀਵੀ ਐਕਟਰ ਤੇ ਕਾਮੇਡੀਅਨ ਸਨ ਜਸਪਾਲ ਭੱਟੀ
ਜਸਪਾਲ ਭੱਟੀ ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਬੁਰਾਈਆਂ ਤੇ ਵੀ ਚੋਟ ਮਾਰਦੇ ਸਨ।
ਦਾਖਾ ਦੀ ਹਾਰ ਮਗਰੋਂ ਮੁੱਖ ਮੰਤਰੀ ਦੀ ਕੈਪਟਨ ਸੰਦੀਪ ਸੰਧੂ ਨੂੰ ਸਲਾਹ
‘‘ਦਿਲ ’ਤੇ ਨਾ ਲਾਉਣ, ਪਹਿਲੀਆਂ ਦੋ ਚੋਣਾਂ ਮੈਂ ਵੀ ਹਾਰਿਆ ਸੀ’’
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਲਈ ਸਜ ਰਿਹਾ ਹੈ ਸੁਲਤਾਨਪੁਰ ਲੋਧੀ
ਸੰਗਤ ਦੀ ਸਹੂਲਤ ਲਈ ਹੋਏ ਕਰੋੜਾਂ ਦੇ ਵਿਕਾਸ ਕਾਰਜ
ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਦੁਕਾਨਦਾਰ !
4 ਦਿਨ ਤੋਂ ਨਹੀਂ ਹੋਈ ਬਿਜਲੀ ਸਪਲਾਈ !
ਜੱਥਾ ਸਿਰਲੱਥ ਖਾਲਸਾ ਵਲੋਂ ਸਪੀਕਰ ਲਗਾਕੇ ਨਸ਼ਾ ਵਪਾਰੀਆਂ ਨੂੰ ਵੱਡੀ ਚੇਤਾਵਨੀ
"ਨਸ਼ਾ ਵਪਾਰੀਆਂ ਦੇ ਜੇ ਡਾਂਗ ਵੀ ਫੇਰਨੀ ਪਈ ਤਾਂ ਇਹ ਵੀ ਹੋਵੇਗਾ"
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਸ਼ੋਅ
ਮਨੁੱਖਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਸ਼ੋਅ ਹੋਇਆ ਸੰਪੂਰਨ
ਚੋਣ ਨਤੀਜੇ : ਭਾਜਪਾ ਲਈ ਸਪੱਸ਼ਟ ਸੁਨੇਹਾ ਕਿ ਵੋਟਰਾਂ ਉਤੇ ਇਸ ਦਾ ਜਾਦੂ ਉਤਰਨ ਲੱਗ ਪਿਆ ਹੈ ਭਾਵੇਂ....
ਚੋਣ ਨਤੀਜੇ : ਭਾਜਪਾ ਲਈ ਸਪੱਸ਼ਟ ਸੁਨੇਹਾ ਕਿ ਵੋਟਰਾਂ ਉਤੇ ਇਸ ਦਾ ਜਾਦੂ ਉਤਰਨ ਲੱਗ ਪਿਆ ਹੈ ਭਾਵੇਂ ਕਾਂਗਰਸ ਅਜੇ ਪਾਰਟੀ ਵਜੋਂ ਸਿੱਧੀ ਖੜੀ ਨਹੀਂ ਹੋ ਸਕੀ