Punjab
ਕੀ ਗਰੀਬਾਂ ਦੇ ਲਫ਼ਾਫ਼ਿਆਂ ਨਾਲ ਹੁੰਦਾ ਪ੍ਰਦੂਸ਼ਣ ?
ਅਮੀਰ ਕੰਪਨੀਆਂ ਦੇ ਲਫ਼ਾਫ਼ਿਆਂ ਨਾਲ ਨਹੀਂ ?
ਸੇਵਾ ਸਿੰਘ ਸੇਖਵਾਂ ਨੂੰ ਕਿਉਂ ਕਰਨੀ ਪਈ ਭਾਜਪਾ ਸਰਕਾਰ ਦੀ ਤਾਰੀਫ
ਸੁਖਦੇਵ ਸਿੰਘ ਢੀਂਡਸਾ ਦੇ ਘਰ ਦਿੱਤਾ ਸੇਖਵਾਂ ਨੇ ਵੱਡਾ ਬਿਆਨ
"ਇਹ ਪੁਰਜ਼ਾ ਵਾਹਨ 'ਚ ਲਗਾਓ, ਤੇ ਚੋਰੀ ਹੋਣੋ ਬਚਾਓ"
"ਕਰੋੜਾਂ ਦੀ ਗੱਡੀ ਚੋਰੀ ਹੋਣ ਤੋਂ ਬਚਾਉਂਦਾ 3000 ਦਾ ਪੁਰਜਾ"
"ਇਸ ਤਰ੍ਹਾਂ ਆਏ ਸਨ ਕੈਪਟਨ ਅਮਰਿੰਦਰ ਸਿੰਘ ਰਾਜਨੀਤੀ 'ਚ"
ਮਹਾਰਾਣੀ ਪ੍ਰਨੀਤ ਕੌਰ ਨੇ ਦੱਸਿਆ ਜ਼ਿੰਦਗੀ ਦਾ ਇੱਕ ਵਾਕਿਆ
ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਕੀਤੇ ਗਏ ਨੇ ਸ਼ਾਨਦਾਰ ਪ੍ਰਬੰਧ : ਮੁੱਖ ਮੰਤਰੀ
ਡੇਰਾ ਬਾਬਾ ਨਾਨਕ ਵਿਖੇ ਸਮਾਗਮਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
ਕੈਨੇਡਾ 'ਚ ਰੋਜ਼ੀ-ਰੋਟੀ ਲਈ ਗਏ ਨੌਜਵਾਨ ਦੀ ਦੌਰਾ ਪੈਣ ਕਾਰਨ ਮੌਤ
ਮਾਛੀਵਾੜਾ ਨੇੜਲੇ ਪਿੰਡ ਲੁਬਾਣਗੜ੍ਹ ਵਾਸੀ ਨੌਜਵਾਨ ਹਰਜੀਤ ਸਿੰਘ (42) ਦੀ ਕੈਨੇਡਾ 'ਚ ਟਰਾਲਾ ਚਲਾਉਂਦੇ ਹੋਏ ਅਮਰੀਕਾ ਜਾ ਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਹਰ ਸਾਲ ਕਰਤਾਰਪੁਰ ਸਾਹਿਬ ਜਾਣਗੇ 18 ਲੱਖ ਸ਼ਰਧਾਲੂ, ਪਾਕਿ ਕਮਾਵੇਗਾ 2.19 ਲੱਖ ਡਾਲਰ
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਤੋਂ ਪਾਕਿ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਕਿ ਸਰਵਿਸ ਫ਼ੀਸ ਦੇ ਨਾਂ 'ਤੇ 20 ਡਾਲਰ ਪ੍ਰਤੀ ਵਿਅਕਤੀ ਵਸੂਲਣ 'ਤੇ ਅੜਿਆ ਹੋਇਆ ਹੈ।
ਅੱਜ ਦਾ ਹੁਕਮਨਾਮਾ
ੴ ਸਤਿਗੁਰ ਪ੍ਰਸਾਦਿ ॥
ਜਿਮਨੀ ਚੋਣਾਂ ਨੂੰ ਲੈ ਕੇ ਜਲਾਲਾਬਾਦ ਦੇ ਇਲਾਕੇ ਸੀਲ !
ਸ਼ਰਾਰਤੀ ਅਨਸਰ ਨਹੀਂ ਕਰ ਸਕਣਗੇ ਹੁੱਲੜਬਾਜ਼ੀ !
ਅਮਿਤਾਭ ਨੇ ਸ਼ੋਅ ਦੌਰਾਨ ਮਲਕੀਤ ਸਿੰਘ ਨੂੰ ਲੈ ਕੇ ਕੀਤਾ ਅਜਿਹਾ ਸਵਾਲ
ਪੁੱਛੇ ਗਏ ਸਵਾਲ ਦੀ ਵੀਡੀਉ ਮਲਕੀਤ ਸਿੰਘ ਤੇ ਮਨਕੀਰਤ ਔਲਖ ਨੇ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।