Punjab
ਗਿਆਨੀ ਹਰਪ੍ਰੀਤ ਸਿੰਘ ਬਾਦਲਾਂ ਦੀ ਕਹੀ ਹਰ ਗੱਲ ਨੂੰ ਪੰਥਕ ਕਹਿਣ ਤੋਂ ਗੁਰੇਜ਼ ਕਰਨ : ਭਾਈ ਰਣਜੀਤ ਸਿੰਘ
ਕਿਹਾ - ਅੱਧੀ ਦਰਜਨ ਤੋਂ ਵੱਧ ਸ਼ਤਾਬਦੀਆਂ ਪ੍ਰਕਾਸ਼ ਸਿੰਘ ਬਾਦਲ ਦੇ ਆਪ ਹੁਦਰੇਪਣ ਅਤੇ ਕਬਜ਼ਾ ਕਰਨ ਦੀ ਨੀਯਤ ਨਾਲ ਭੇਟ ਚੜ੍ਹੀਆਂ ਹਨ।
ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਮਾਫ਼ੀ ਤੋਂ ਬਾਅਦ ਮੁੱਖ ਸਿਆਸੀ ਦਲ ਬੇਨਕਾਬ ਹੋਏ : ਖਾਲੜਾ ਮਿਸ਼ਨ
25000 ਨਿਰਦੋਸ਼ ਸਿੱਖਾਂ ਦੇ ਝੂਠੇ ਮੁਕਾਬਲਿਆਂ ਦੇ ਪਿਛੇ ਸਿੱਖ ਵਿਰੋਧੀ ਤਾਕਤਾਂ ਸਨ
ਹਿੰਦੂ ਇੰਡੀਆ ਤੇ ਮੁਸਲਿਮ ਪਾਕਿਸਤਾਨ : ਘੱਟ-ਗਿਣਤੀਆਂ ਪ੍ਰਤੀ ਦੋਵੇਂ ਦੇਸ਼ਾਂ ਵਿਚ ਕੋਈ ਹਮਦਰਦੀ ਨਹੀਂ
ਪਾਕਿਸਤਾਨ ਨੇ ਨਵਾਂ ਕਾਨੂੰਨ ਪਾਸ ਕਰ ਦਿਤਾ ਹੈ ਕਿ ਉਸ ਦੇਸ਼ ਵਿਚ ਕੋਈ ਗ਼ੈਰ-ਮੁਸਲਮਾਨ, ਪਾਕਿਸਤਾਨ ਦਾ ਪ੍ਰਧਾਨ ਮੰਤਰੀ ਜਾਂ ਸਦਰ ਨਹੀਂ ਬਣ ਸਕਦਾ। ਜੰਮੂ-ਕਸ਼ਮੀਰ ਵਿਚ....
ਸੁਖਬੀਰ ਦਾ ਹੰਕਾਰ ਹੀ ਉਸ ਨੂੰ ਤੇ ਅਕਾਲੀ ਦਲ ਨੂੰ ਖ਼ਤਮ ਕਰੇਗਾ : ਕੈਪਟਨ ਅਮਰਿੰਦਰ ਸਿੰਘ
ਜਲਾਲਾਬਾਦ ਵਿਖੇ ਕਾਂਗਰਸੀ ਉਮੀਦਵਾਰ ਰਵਿੰਦਰ ਸਿੰਘ ਆਂਵਲਾ ਲਈ ਕੱਢਿਆ ਵਿਸ਼ਾਲ ਰੋਡ ਸ਼ੋਅ
19 ਤੋਂ 21 ਅਤੇ 24 ਅਕਤੂਬਰ ਨੂੰ ਬੰਦ ਰਹਿਣਗੇ ਠੇਕੇ
ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ
ਸੁਸਰੀ ਨੇ ਸਤਾਏ ਮਾਨਸਾ ਦੇ ਲੋਕ !
ਬੱਚਿਆਂ ਦੇ ਕੰਨਾਂ 'ਚ ਪੈਣ ਕਾਰਨ ਅਪ੍ਰੇਸ਼ਨ !
ਬਾਦਲ ਪਰਵਾਰ ਨੇ ਜੱਥੇਦਾਰ ਦੇ ਬਿਆਨ 'ਤੇ ਵੱਟੀ ਚੁੱਪ !
ਜੱਥੇਦਾਰ ਨੇ ਆਰ.ਐੱਸ.ਐੱਸ ਖਿਲਾਫ਼ ਦਿੱਤਾ ਸੀ ਬਿਆਨ !
ਕਾਂਗਰਸ ਸਰਕਾਰ ਵਿਕਾਸ ਦੀ ਮੁਦੱਈ ਹੈ ਅਤੇ ਕਾਂਗਰਸ ਸਮੇਂ ਹੀ ਹਲਕੇ ਦਾ ਵਿਕਾਸ ਹੋਇਆ : ਕੈਪਟਨ ਸੰਧੂ
ਕਿਹਾ - ਕੈਪਟਨ ਸਰਕਾਰ ਦੇ ਵਿਕਾਸ ਪੱਖੀ ਏਜੰਡੇ ਤਹਿਤ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਕਾਮਯਾਬ ਕਰੋ।
ਇਕ ਵਾਰ ਜਿਤਾ ਕੇ ਤਾਂ ਦੇਖੋ, ਗ੍ਰਾਂਟਾਂ ਦੇ ਗੱਫੇ ਨਹੀਂ ਸਾਂਭ ਹੋਣੇ : ਕੈਪਟਨ ਸੰਧੂ
ਕਿਹਾ - ਦਾਖਾ ਵਾਸੀਆਂ ਦਾ ਰਿਣੀ ਹਾਂ ਅਤੇ ਹਲਕੇ ਦਾ ਵਿਕਾਸ ਕਰਵਾ ਕੇ ਇਸ ਪਿਆਰ-ਸਤਿਕਾਰ ਦਾ ਮੁੱਲ ਮੋੜਾਂਗਾ।
ਦੀਵਾਲੀ ਸਪੈਸ਼ਲ: ਪਿਆਰ ਅਤੇ ਸਾਂਝ ਦਾ ਪ੍ਰਤੀਕ ਹੈ ਦੀਵਾਲੀ!
ਇਸ ਸਰਬ ਸਾਂਝੇ ਤਿਉਹਾਰ ਨੂੰ ਰੋਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।