Punjab
1984 ਵਿਚ ਹੋਏ ਫ਼ੌਜੀ ਹਮਲੇ ਦੀ ਆਖਰੀ ਯਾਦਗਾਰ ਡਿਓੜੀ
ਦਰਬਾਰ ਸਾਹਿਬ ਦੀ ਡਿਉੜੀ 'ਤੇ ਸ਼ੀਸ਼ੇ ਦੀ ਜੜਾਈ ਸ਼ੁਰੂ
ਲੁਧਿਆਣਾ STF ਵਲੋਂ 16 ਕਰੋੜ ਦੀ ਹੈਰੋਇਨ ਸਮੇਤ ਤਸਕਰ ਕਾਬੂ
ਤਿੰਨ ਨਸ਼ਾ ਤਸਕਰਾਂ ਵਿਚ ਇੱਕ ਔਰਤ ਵੀ ਸ਼ਾਮਿਲ
ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ਼ਿਲਮ ‘ਮਿੱਟੀ ਦਾ ਬਾਵਾ’ ਸਮਾਜੀ ਰੰਗਾਂ ’ਤੇ ਚਾਨਣਾ ਪਾਵੇਗੀ
ਲੇਖਕ, ਨਿਰਮਾਤਾ, ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ।
ਨਿੰਬੂ-ਨਲੇਰ ਹਿੰਦੂਆਂ ਦੀ ਮਿਥਿਹਾਸਕ ਪੂਜਾ ਦਾ ਹਿੱਸਾ ਹਨ, ਭਾਰਤੀ ਸਭਿਆਚਾਰ ਦਾ ਨਹੀਂ : ਜਾਚਕ
ਕਿਹਾ, ਲੋਕਾਂ ਨੂੰ ਗੁਮਰਾਹ ਕਰਨ ਲਈ ਭਾਜਪਾ ਦੀ ਦੋਗਲੀ ਨੀਤੀ ਅਫ਼ਸੋਸਨਾਕ
ਅੱਜ ਦਾ ਹੁਕਮਨਾਮਾ
ਬੈਰਾੜੀ ਮਹਲਾ ੪ ॥
ਬਹਿਬਲ ਕਲਾਂ ਗੋਲੀ ਕਾਂਡ : ਸ਼ਹੀਦਾਂ ਦੀ ਯਾਦ 'ਚ ਮੁਤਵਾਜ਼ੀ ਜਥੇਦਾਰ ਅਲੱਗ-ਅਲੱਗ ਸਜਾਉਣਗੇ ਸਟੇਜ
ਭਾਈ ਮੰਡ ਬਹਿਬਲ ਕਲਾਂ ਤੇ ਦਾਦੂਵਾਲ ਬਰਗਾੜੀ 'ਚ ਪੁੱਜਣਗੇ
ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਲਈ ਸਤਿਕਾਰ ਕਮੇਟੀ ਨੇ ਪ੍ਰਬੰਧਕਾਂ ਨੂੰ 15 ਦਿਨ ਦਾ ਨੋਟਿਸ ਦਿਤਾ
ਸਤਿਕਾਰ ਕਮੇਟੀ ਦੇ ਸਿੰਘਾਂ ਨੇ ਧਰਮਸ਼ਾਲਾ ਵਿਚ ਜਾ ਕੇ ਜਾਂਚ ਪੜਤਾਲ ਕੀਤੀ।
14 ਅਕਤੂਬਰ ਨੂੰ 5 ਵੱਖੋ-ਵਖਰੀਆਂ ਥਾਵਾਂ 'ਤੇ ਕੀਤੇ ਜਾ ਰਹੇ ਹਨ ਸ਼ਰਧਾਂਜਲੀ ਸਮਾਗਮ
ਧਿਆਨ ਸਿੰਘ ਮੰਡ ਤੇ ਸਿਮਰਨਜੀਤ ਸਿੰਘ ਮਾਨ ਦਾ ਸਮਾਗਮ ਬਹਿਬਲ ਵਿਖੇ
ਫ਼ਰਜ਼ੀ ਨਿਯੁਕਤੀ ਪੱਤਰ 'ਤੇ 7 ਸਾਲ ਕੀਤੀ ਨੌਕਰੀ, ਪਰਚਾ ਦਰਜ
ਅਧਿਆਪਕਾ ਦੀਆਂ ਸੇਵਾਵਾਂ ਵੀ ਕੀਤੀਆਂ ਪੱਕੀਆਂ ਅਤੇ ਪੀ.ਐਫ਼ ਵੀ ਕਟਦਾ ਰਿਹਾ
ਬੇਅਦਬੀ-ਬਰਗਾੜੀ ਗੋਲੀ ਕਾਂਡ : 4 ਸਾਲ ਪੂਰੇ ਹੋਣ 'ਤੇ ਵੀ ਇਨਸਾਫ਼ ਨਾ ਮਿਲਿਆ
ਪਿੰਡ ਬਰਗਾੜੀ 'ਚ ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਧਾਰਾ-144 ਲਗਾਈ