Punjab
ਪ੍ਰੋ ਕਬੱਡੀ ਲੀਗ: ਬੰਗਲੁਰੂ ਬੁਲਜ਼ ਨੇ ਯੂ-ਮੁੰਬਾ ਨੂੰ ਹਰਾਇਆ, ਤੇਲਗੂ ਨੇ ਜੈਪੁਰ ਨੂੰ ਦਿੱਤੀ ਮਾਤ
ਪਵਨ ਸੇਹਰਾਵਤ ਦੇ ਸੁਪਰ 10 ਦੇ ਦਮ ‘ਤੇ ਬੰਗਲੁਰੂ ਬੁਲਜ਼ ਨੇ ਪ੍ਰੋ ਕਬੱਡੀ ਲੀਗ ਦੇ ਕਰੀਬੀ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਯੂ-ਮੁੰਬਾ ਨੂੰ 35-33 ਨਾਲ ਹਰਾ ਦਿੱਤਾ।
ਬਾਵਾ ਗੁਰਦੀਪ ਸਿੰਘ ਐਂਡ ਸੰਨਜ਼ ਵੱਲੋਂ ਤਿਆਰ ਕੀਤੇ ਯਾਦਗਾਰੀ ਸਿੱਕੇ ਭਾਈ ਲੌਂਗੋਵਾਲ ਨੇ ਕੀਤੇ ਜਾਰੀ
ਇਹ ਯਾਦਗਾਰੀ ਸਿੱਕੇ ਸੁਨਹਿਰੀ ਅਤੇ ਚਾਂਦੀ ਰੰਗੇ ਹਨ। ਸਿੱਕਿਆਂ ਦੇ ਸੈੱਟ ਦੀ ਕੀਮਤ ਇਕ ਹਜ਼ਾਰ ਰੁਪਏ ਰੱਖੀ ਗਈ ਹੈ।
ਕਰਤਾਰਪੁਰ ਦਾ ਲਾਂਘਾ ਖੁਲ੍ਹਣਾ ਇਤਿਹਾਸਕ ਕਦਮ : ਗੁਰਪ੍ਰਤਾਪ ਸਿੰਘ ਵਡਾਲਾ
ਗੁਰਦੁਆਰੇ ਨੂੰ ਜਾਂਦੇ ਇਕ ਮਾਰਗ ਦਾ ਨਾਂਅ ਕੁਲਦੀਪ ਸਿੰਘ ਵਡਾਲਾ ਮਾਰਗ ਰੱਖੇ ਜਾਣ ਦੀ ਮੰਗ ਕੀਤੀ
ਅਕਾਲੀ-ਭਾਜਪਾ ਤਰੇੜਾਂ ਮੋਘਿਆਂ ਦਾ ਰੂਪ ਧਾਰ ਗਈਆਂ ਪਰ ਅਕਾਲੀ ਇਸ ਤੋਂ ਠੀਕ ਸਬਕ ਨਹੀਂ ਸਿਖਣਗੇ
ਅਕਾਲੀ ਦਲ ਅਤੇ ਭਾਜਪਾ ਦੀ ਭਾਈਵਾਲੀ 'ਚ ਦਰਾੜਾਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਸਨ ਪਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਡੂੰਘੀਆਂ ਹੁੰਦੀਆਂ ਜਾ ਰਹੀਆਂ...
ਸਤੰਬਰ ਮਹੀਨੇ ਇਹਨਾਂ ਗਾਇਕਾਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਨਿਊਜ਼ੀਲੈਂਡ ਤੋਂ ਭਾਰਤ ਆਏ ਐਲੀ ਮਾਂਗਟ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ
ਆਂਗਣਵਾੜੀ ਵਰਕਰ ਨੂੰ ਦਿੱਤੀ ਨੌਕਰੀ ਤੋਂ ਕੱਢਣ ਦੀ ਧਮਕੀ
ਤੰਗ ਆਕੇ ਮਹਿਲਾ ਵਰਕਰ ਨੇ ਚੁੱਕਿਆ ਇਹ ਕਦਮ
ਜਾਅਲੀ ਕਾਗਜ਼ਾਤ ਤਿਆਰ ਕਰ ਜ਼ਮਾਨਤਾਂ ਦੇਣ ਵਾਲਾ ਗੈਂਗ ਗ੍ਰਿਫ਼ਤਾਰ
ਇਕ ਜ਼ਮਾਨਤ ਕਰਵਾਉਣ ਦੇ ਲੈਂਦੇ ਸਨ 10 ਤੋਂ 15 ਹਜ਼ਾਰ ਰੁਪਏ
ਇਲਾਜ 'ਚ ਅਣਗਹਿਲੀ ਵਰਤਣ ਕਾਰਨ ਜ਼ਿਲ੍ਹਾ ਖਪਤਕਾਰ ਵਲੋਂ ਨਿੱਜੀ ਹਸਪਤਾਲ ਨੂੰ 10 ਲੱਖ ਰੁਪਏ ਜੁਰਮਾਨਾ
ਇਲਾਜ ਵਿਚ ਅਣਗਹਿਲੀ ਵਰਤਣ ਨੂੰ ਲੈ ਕੇ ਪੀੜਤ ਧਿਰ ਵਲੋਂ ਇਸ ਸਬੰਧੀ ਡਾਕਟਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਅੱਜ ਦਾ ਹੁਕਮਨਾਮਾ
ਦੇਵਗੰਧਾਰੀ ॥
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਟਲ ਮਾਲਕ ਕਰਨਗੇ 250 ਕਮਰਿਆਂ ਦੀ ਸੇਵਾ
ਸੰਗਤਾਂ ਲਈ ਚਾਹ-ਪਾਣੀ ਅਤੇ ਸਵੇਰ ਦੇ ਨਾਸ਼ਤੇ ਦਾ ਵੀ ਪ੍ਰਬੰਧ ਕੀਤਾ ਜਾਵੇਗਾ