Punjab
ਰਾਜਨੀਤੀ ਕਰਨ ਦੀ ਬਜਾਏ ਹਰਸਿਮਰਤ ਬਾਦਲ ਪ੍ਰਕਾਸ਼ ਪੁਰਬ ਲਈ ਫੰਡ ਮਨਜ਼ੂਰ ਕਰਵਾਏ : ਸਿੰਗਲਾ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ
ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਲੈ ਕੇ ਕੇਂਦਰੀ ਟੀਮ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ
ਸੰਯੁਕਤ ਗ੍ਰਹਿ ਮੰਤਰਾਲੇ ਦੇ ਸਕੱਤਰ ਅਨੁਜ ਸ਼ਰਮਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਟੀਮ ਨੇ ਅੱਜ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ।
ਅੱਜ ਦਾ ਹੁਕਮਨਾਮਾ
ੴਸਤਿਗੁਰ ਪ੍ਰਸਾਦਿ॥
ਸਿਆਸਤਦਾਨਾਂ ਅਤੇ ਪੁਜਾਰੀਆਂ ਦਾ ਗਠਜੋੜ ਅੱਜ ਵੀ ਬਰਕਰਾਰ : ਭਾਈ ਢਡਰੀਆਂ
ਕਿਹਾ, ਪੁਜਾਰੀਆਂ ਨੇ ਅਪਣੇ ਅਨੁਸਾਰੀ ਹੀ ਕਰ ਲਏ ਗੁਰਬਾਣੀ ਦੇ ਅਰਥ
ਸਿੱਖ ਕੌਂਸਲ ਆਫ਼ ਸਕਾਟਲੈਂਡ ਨੇ ਜਵੱਦੀ ਟਕਸਾਲ ਦੇ ਮੁਖੀ ਬਾਬਾ ਅਮੀਰ ਸਿੰਘ ਨੂੰ ਕੀਤਾ ਸਨਮਾਨਤ
ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਤੇ ਦੁਸ਼ਾਲਾ ਭੇਂਟ ਕੀਤਾ
100 ਦਿਨਾਂ ਦੀਆਂ 'ਪ੍ਰਾਪਤੀਆਂ' ਵਲੋਂ ਧਿਆਨ ਹਟਾ ਕੇ ਹੁਣ ਦੀਵਾਲੀ ਦੇ 'ਦਿਵਾਲੇ' ਵਲ ਧਿਆਨ ਦੇਣਾ ਪਵੇਗਾ
100 ਦਿਨਾਂ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨ ਵਾਲੀ ਸਰਕਾਰ, ਆਰਥਕ ਮੁੱਦੇ ਨੂੰ ਨਜ਼ਰਅੰਦਾਜ਼ ਕਰ ਕੇ ਭਾਰਤੀਆਂ ਦਾ ਧਿਆਨ ਦੂਜੇ ਪਾਸੇ ਵਲ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ....
ਪਟਿਆਲਾ 'ਚ ਨੌਜਵਾਨ ਨੇ ਸ਼ਰੇਆਮ ਲਾਹੀ ਸ਼ਰਮ!
ਤੱਤੇ ਮੁੰਡੇ ਨੇ ਕੈਮਰੇ ਸਾਹਮਣੇ ਹੀ ਕਰਤਾ ਕਾਰਾ
ਦਲਜੀਤ ਦੋਸਾਂਝ ਦਾ ਅਗਾਮੀ ਅਮਰੀਕਾ ਸ਼ੋਅ ਵਿਵਾਦਾਂ ਵਿਚ ਘਿਰਿਆ
ਵੀਜ਼ਾ ਰੱਦ ਕਰਨ ਦੀ ਮੰਗ
ਪੰਜਾਬੀ ਰੁਤਬੇ ਨੂੰ ਅਹਿਮੀਅਤ ਦਿੰਦੀ ਫ਼ਿਲਮ 'ਦੂਰਬੀਨ' ਦਾ ਨਵਾਂ ਪੋਸਟਰ ਰਿਲੀਜ਼
ਇਸ ਪੋਸਟਰ ਵਿਚ ਨਿੰਜਾ ਤੇ ਵਾਮੀਕਾ ਦੀ ਤਸਵੀਰ ਨਜ਼ਰ ਆ ਰਹੀ ਹੈ।
ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸਨ ਸ਼੍ਰੀ ਗੁਰੂ ਰਾਮਦਾਸ ਜੀ
ਇੱਥੇ ਗੁਰੂ ਅਮਰਦਾਸ ਜੀ ਦੇ ਪਿਆਰ ਤੇ ਹਮਦਰਦੀ ਨੇ ਜੇਠਾ ਜੀ ਨੂੰ ਗੁਰਮਤਿ ਨਾਲ ਜੋੜਨ ਵਿੱਚ ਡੂੰਘਾ ਪ੍ਰਭਾਵ ਪਾਇਆ।