Punjab
ਦੇਸ਼ ਵਿਚ ਮੰਦੀ ਆ ਚੁੱਕੀ ਹੈ
ਪਰ ਤੁਸੀ ਨਿਰਾਸ਼ ਨਾ ਹੋਣਾ, ਮੁਸਕ੍ਰਾਈ ਜਾਉ ਕਿਉਂਕਿ ਇਹ ਮਸ਼ਵਰਾ ਹੈ ਰੀਜ਼ਰਵ ਬੈਂਕ ਦੇ ਗਵਰਨਰ ਦਾ!
ਗੁਰਦਵਾਰਾ ਸਾਹਿਬ ਦੇ ਸੇਵਾਦਾਰ ਨੇ ਕਕਾਰਾਂ ਦੀ ਬੇਅਦਬੀ ਕਰਨ ਦੇ ਲਗਾਏ ਦੋਸ਼
ਗੁਰਦੁਆਰਾ ਸਾਹਿਬ 'ਚ ਬੀਤੇ 16 ਸਾਲ ਤੋਂ ਸੇਵਾ ਕਰ ਰਹੇ ਹਨ
ਸ਼੍ਰੋਮਣੀ ਕਮੇਟੀ ਨੇ ਹੜ੍ਹ ਪੀੜਤਾਂ ਲਈ ਲਗਾਇਆ ਲੰਗਰ
ਰਹਿਣ ਵਾਸਤੇ ਰਿਹਾਇਸ਼ ਦੇ ਪ੍ਰਬੰਧਾਂ ਲਈ ਵੀ ਸੇਵਾਵਾਂ ਦੇਣ ਦੀ ਅਪੀਲ ਕੀਤੀ
ਕੈਪਟਨ ਅਮਰਿੰਦਰ ਸਿੰਘ ਵਲੋਂ ਸਰਬੱਤ ਸਿਹਤ ਬੀਮਾ ਸਕੀਮ ਦੀ ਸ਼ੁਰੂਆਤ
ਪੰਜਾਬ ਦੇ 46 ਲੱਖ ਪਰਿਵਾਰਾਂ ਦਾ ਮੁਫ਼ਤ ਹੋਵੇਗਾ ਇਲਾਜ
ਬਰਗਾੜੀ ਕਾਂਡ 'ਚੋਂ ਖੁਦ ਨੂੰ ਬਚਾਉਣ ਲਈ ਬਾਦਲਾਂ ਨੇ ਜਾਂਚ CBI ਨੂੰ ਸੌਂਪੀ ਸੀ : ਕੈਪਟਨ
ਕਿਹਾ - ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਵਿਰੁਧ ਪੰਜਾਬ ਸਰਕਾਰ ਅਦਾਲਤ 'ਚ ਪਹੁੰਚੀ
ਪੰਜਾਬ 'ਚ ਹੜ੍ਹ ਨੇ ਮਚਾਈ ਤਬਾਹੀ : ਸਤਲੁਜ ਦਾ 7ਵਾਂ ਬੰਨ੍ਹ ਵੀ ਟੁੱਟਿਆ
ਵੱਡੀ ਗਿਣਤੀ 'ਚ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਪਹੁੰਚਾਇਆ
ਤੰਦਰੁਸਤ ਪੰਜਾਬ ਮਿਸ਼ਨ : ਕਿੰਨਾ ਕੁ ਤੰਦਰੁਸਤ ਹੈ ਪਿੰਡ ਝੰਜੇੜੀ? ਕੀ ਆਖਦੇ ਹਨ ਪਿੰਡ ਵਾਸੀ
ਪਿੰਡ 'ਚ ਲੰਮੇ ਸਮੇਂ ਤੋਂ ਗਲੀਆਂ-ਨਾਲੀਆਂ ਦੀ ਸਮੱਸਿਆ ਬਣੀ ਹੋਈ ਹੈ
ਜੇ ਭਾਖੜਾ ਡੈਮ ਨਾ ਹੁੰਦਾ, ਪੰਜਾਬ ਦਾ ਬਹੁਤ ਨੁਕਸਾਨ ਹੋਣਾ ਸੀ: ਏ ਕੇ ਅਗਰਵਾਲ
ਭਾਖੜਾ ਬਿਆਸ ਬੋਰਡ ਦੇ ਚੀਫ ਇੰਜੀਨੀਅਰ ਨੇ ਗੱਲਬਾਤ ਕਰਦੇ ਹੋਏ ਕਿਹਾ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਵਿਚ 1,00,000 ਕਿਊਸਿਕ ਪਾਣੀ ਆ ਰਿਹਾ ਹੈ
‘ਨੌਕਰ ਵਹੁਟੀ ਦਾ’ ਫ਼ਿਲਮ ਤਿੰਨ ਦਿਨਾਂ ਬਾਅਦ ਹੋਵੇਗੀ ਦਰਸ਼ਕਾਂ ਦੇ ਸਨਮੁੱਖ
ਫ਼ਿਲਮ ਦੀ ਅਪਡੇਟ ਬਿਨੂੰ ਢਿੱਲੋਂ ਵੱਲੋਂ ਲਗਾਤਾਰ ਅਪਣੇ ਇੰਸਟਾਗ੍ਰਾਮ ਤੇ ਅਪਲੋਡ ਕੀਤੇ ਜਾ ਰਹੇ ਹਨ।
ਘਰ ਵਿਚ ਬੈਠੇ ਲੋਕਾਂ ਨੂੰ ਹੜ੍ਹ ਨੇ ਪਾ ਲਿਆ ਘੇਰਾ
ਫਿਰ ਫਰਿਸ਼ਤਾ ਬਣ ਕੇ ਪਹੁੰਚੀ ਫ਼ੌਜ ਨੇ ਬਚਾਈ ਜਾਨ